Home / खबरे / ਦੋ ਔਰਤਾਂ ਗਾਹਕ ਬਣ ਕੇ ਆਈਆਂ ਦੁਕਾਨ ਅੰਦਰ ਅਤੇ ਦੁਕਾਨ ਅੰਦਰ ਹੀ ਕੀਤੀ ਅਜਿਹੀ ਹਰਕਤ ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ

ਦੋ ਔਰਤਾਂ ਗਾਹਕ ਬਣ ਕੇ ਆਈਆਂ ਦੁਕਾਨ ਅੰਦਰ ਅਤੇ ਦੁਕਾਨ ਅੰਦਰ ਹੀ ਕੀਤੀ ਅਜਿਹੀ ਹਰਕਤ ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ

ਦੋ ਔਰਤਾਂ ਜੋ ਗਈਆਂ ਸੁਨਿਆਰੇ ਦੀ ਦੁਕਾਨ ਅੰਦਰ ਅਤੇ ਜਾ ਕੇ ਉਸ ਨੂੰ ਕਿਹਾ ਕਿ ਸਾਨੂੰ ਕੁਝ ਗਹਿਣੇ ਦਿਖਾ ਦੇ ਤੇ ਜਦੋਂ ਉਹ ਇਨ੍ਹਾਂ ਔਰਤਾਂ ਨੂੰ ਗਹਿਣੇ ਦਿਖਾਉਣ ਲੱਗਿਆ ਅਤੇ ਅੋੌਰਤਾਂ ਨੇ ਉਸ ਨੂੰ ਪੁੱਛਣ ਲੱਗ ਪਈਆਂ ਕਿ ਸੋਨੇ ਦਾ ਕੀ ਰੇਟ ਹੈ ਅਤੇ ਚਾਂਦੀ ਦਾ ਕੀ ਰੇਟ ਹੈ ਅਤੇ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਹੀ ਉਹ ਉਸ ਸੁਨਿਆਰ ਨਾਲ ਗਾਹਕਾਂ ਵਾਲਾ ਵਿਵਹਾਰ ਕਰਦੀਆਂ ਰਹੀਆਂ ਅਤੇ ਬਾਅਦ ਵਿਚ ਇਕ ਤੀਸਰੀ ਔਰਤ ਆ ਗਈ ਤੇ ਦੁਕਾਨ ਵਾਲਾ ਉਸ ਦੇ ਨਾਲ ਬਿਜ਼ੀ ਹੋ ਗਿਆ

ਉਸ ਔਰਤ ਨੂੰ ਉਹ ਸਾਮਾਨ ਦਿਖਾਉਣ ਲੱਗਿਆ ਤੇ ਇਸ ਦਾ ਫ਼ਾਇਦਾ ਉਠਾ ਕੇ ਉਹ ਦੋਨੋਂ ਔਰਤਾਂ ਸੁਨਿਆਰੇ ਦੀ ਦੁਕਾਨ ਵਿਚ ਇਕ ਸੋਨੇ ਦੇ ਗਹਿਣਿਆਂ ਦਾ ਡੱਬਾ ਚੁੱਕ ਕੇ ਉਥੋਂ ਫਰਾਰ ਹੋ ਗਈ ਹੈ ਇਸਦੇ ਨਾਲ ਹੀ ਜਦੋਂ ਦੁਕਾਨ ਵਾਲੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਜਲਦੀ ਬਾਹਰ ਆ ਗਿਆ ਅਤੇ ਉਸਨੇ ਦੇਖਿਆ ਕਿ ਉਹ ਔਰਤਾਂ ਉਸ ਜਗ੍ਹਾ ਨਹੀਂ ਸੀ ਤੇ ਉਸ ਦੇ ਨਾਲ ਹੀ ਉਸ ਨੇ ਪੁਲਿਸ ਸਟੇਸ਼ਨ ਵੀ ਰਿਪੋਰਟ ਦਰਜ ਕਰਵਾ ਦਿੱਤੀ ਅਤੇ ਪੁਲਿਸ ਨੇ ਜੋ ਇਸ ਦੁਕਾਨ ਦੇ ਸਾਹਮਣੇ ਬੈਂਕ ਹੈ ਉਸ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਉਸ ਵਿਚ ਉਨ੍ਹਾਂ ਨੇ ਇਨ੍ਹਾਂ ਔਰਤਾਂ ਦੀ ਫੋਟੋ ਨੂੰ ਆਪਣੇ ਕੋਲ ਰੱਖ ਲਿਆ ਹੈ ਤੇ ਹੁਣ ਪੁਲਿਸ ਦੀ ਤਲਾਸ਼ ਜਾਰੀ ਹੈ ਤਾਂ ਜੋ ਅੱਗੇ ਕਿਸੇ ਵੀ ਹੋਰ ਨਾਲ ਇਸ ਤਰ੍ਹਾਂ ਦੀ ਠੱਗੀ ਨਾ ਹੋਵੇ ਅਤੇ ਪੁਲੀਸ ਇਨ੍ਹਾਂ ਔਰਤਾਂ ਨੂੰ ਲੱਭ ਕੇ ਇਨ੍ਹਾਂ ਤੇ ਕਾਨੂੰਨੀ ਕਾਰਵਾਈ ਵੀ ਕਰੇਗੀ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *