Breaking News
Home / खबरे / ਲਾਲ ਚੂੜੇ ਵਾਲੀ ਕੁੜੀ ਨਾਲ ਦੇਖੋ ਜੋ ਹੋਇਆ

ਲਾਲ ਚੂੜੇ ਵਾਲੀ ਕੁੜੀ ਨਾਲ ਦੇਖੋ ਜੋ ਹੋਇਆ

ਵੀਡੀਓ ਦੇ ਵਿੱਚ ਤੁਹਾਨੂੰ ਇੱਕ ਕੁੜੀ ਰੋਂਦੀ ਹੋਈ ਵਿਖਾਈ ਦੇਵੇਗੀ ਲਾਲ ਚੂੜੇ ਵਾਲੀ ਇਸ ਕੁੜੀ ਨੂੰ ਰੋਂਦਿਆਂ ਵੇਖ ਕੇ ਤੁਹਾਨੂੰ ਇੰਜ ਲੱਗ ਰਿਹਾ ਹੋਣੈਂ ਕਿ ਜ਼ਰੂਰ ਇਸ ਤੇ ਸਹੁਰਿਆਂ ਦਾ ਕੋਈ ਰੌਲਾ ਹੋਣੈ ਪਰ ਨਹੀਂ ਜਨਾਬ ਇਸ ਦੇ ਨਾਲ ਤਾਂ ਸ਼ਰ੍ਹੇਆਮ ਸੜਕ ਤੇ ਅਜਿਹਾ ਕਾਂਡ ਹੋ ਗਿਆ ਕਿ ਕਾਂਡ ਕਰਨ ਵਾਲੇ ਨੇ ਇਸ ਕੁੜੀ ਦੀ ਬਾਤ ਵੀ ਨਹੀਂ ਪੁੱਛੀ ਅਸਲ ਵਿਚ ਇਹ ਕੁੜੀ ਸਕੂਟਰੀ ਲੈ ਕੇ

ਜਦੋਂ ਸੜਕ ਪਾਰ ਕਰਨ ਦੇ ਲਈ ਖੜ੍ਹੀ ਸੀ ਤਾਂ ਰੈੱਡਲਾਈਟ ਹੋਣ ਤੇ ਖੜ੍ਹੀ ਕੁੜੀ ਵੱਲੋਂ ਹਰੀ ਬੱਤੀ ਹੋਣ ਤੇ ਜਦੋਂ ਸਕੂਟਰੀ ਚਲਾਈ ਜਾਂਦੀ ਹੈ ਤਾਂ ਉਧਰੋਂ ਆ ਰਹੇ ਗੱਡੀ ਤੇ ਸਵਾਰ ਵਿਅਕਤੀ ਵੱਲੋਂ ਕੁਝ ਨਹੀਂ ਵੇਖਿਆ ਜਾਂਦਾ ਤੇ ਇਸ ਕੁੜੀ ਨੂੰ ਠੋਕੇ ਚਲਿਆ ਜਾਇਆ ਜਾਂਦਾ ਹੈ ਅਤੇ ਕੁੜੀ ਨੂੰ ਉੱਥੋਂ ਦੇ ਲੋਕਾਂ ਵੱਲੋਂ ਚੁੱਕ ਕੇ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿਸ ਦੀ ਬਾਂਹ

ਟੁੱਟੀ ਹੋਈ ਦੱਸੀ ਜਾ ਰਹੀ ਹੈ ਪਰ ਉਥੇ ਹੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਲਾਲ ਬੱਤੀ ਤੋਂ ਬਾਅਦ ਉਸ ਕਾਰ ਵਾਲੇ ਦੇ ਵੱਲੋਂ ਜਿਸ ਤਰ੍ਹਾਂ ਗੱਡੀ ਲਿਆਂਦੀ ਗਈ ਉਹ ਉਸ ਦੀ ਗਲਤ ਗੱਲ ਸੀ ਤੇ ਇਸ ਕੁੜੀ ਦੇ ਵੱਜਣ ਦੇ ਬਾਅਦ ਉਹ ਰੁਕਿਆ ਵੀ ਨਹੀਂ ਤੇ ਮੌਕੇ ਤੇ ਲੋਕਾਂ ਦੇ ਵੱਲੋਂ ਉਸ ਦੀ ਮਦਦ ਕੀਤੀ ਗਈ ਪੁਲਸ ਦਾ ਕਹਿਣਾ ਹੈ ਕਿ ਇੱਥੇ ਲਾਲ ਬੱਤੀਆਂ ਵੀ ਲਗਾਈਆਂ ਹੋਈਆਂ ਹਨ ਪਰ ਉਨ੍ਹਾਂ ਲੋਕਾਂ ਦੀ ਆਪਣੀ ਗਲਤੀ ਦੇ ਨਾਲ ਹੀ ਇਹ ਹਾਦਸੇ ਹੁੰਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *