Home / खबरे / ਪਤੀ ਨੇ ਪਤਨੀ ਨਾਲ ਕੀਤੀਆਂ ਹੱਦਾਂ ਪਾਰ

ਪਤੀ ਨੇ ਪਤਨੀ ਨਾਲ ਕੀਤੀਆਂ ਹੱਦਾਂ ਪਾਰ

ਮਾਮਲਾ ਨਵਾਂ ਸ਼ਹਿਰ ਦੇ ਅਧੀਨ ਆਉਂਦੇ ਪਿੰਡ ਕਹਾਵਾਂ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਭੁਪਿੰਦਰ ਨਾਮ ਦੇ ਰਹਿਣ ਵਾਲੇ ਵਿਅਕਤੀ ਦੇ ਦੁਆਰਾ ਆਪਣੇ ਭਾਂਡੇ ਮਾਂਜ ਰਹੀ ਘਰਵਾਲੀ ਦੇ ਨਾਲ ਉਹ ਕੁਝ ਕਰ ਦਿੱਤਾ ਜਾਂਦਾ ਹੈ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਭੁਪਿੰਦਰ ਦੇ ਵੱਲੋਂ ਆਪਣੀ ਘਰਵਾਲੀ ਦੇ ਨਾਲ ਤੇ ਬੱਚਿਆਂ ਦੇ ਨਾਲ ਅਜਿਹਾ ਕੁਝ ਕਰ ਦਿੰਦਾ ਹੈ ਜੋ ਕਿ ਕਦੇ ਬਾਪ ਕੋਈ ਸੋਚ ਵੀ ਨਹੀਂ ਸਕਦਾ

ਭੁਪਿੰਦਰ ਦੇ ਘਰ ਅਕਸਰ ਹੀ ਕਲੇਸ਼ ਰਹਿੰਦਾ ਹੁੰਦਾ ਸੀ ਅਤੇ ਪੰਚਾਇਤ ਵੱਲੋਂ ਵੀ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਕਾਫੀ ਵਾਰ ਇਨ੍ਹਾਂ ਦਾ ਸਮਝੌਤਾ ਕਰਵਾਇਆ ਗਿਆ ਪਰ ਦੋਨੋਂ ਧਿਰਾਂ ਆਪਸ ਵਿਚ ਸਮਝਣ ਨੂੰ ਤਿਆਰ ਹੀ ਨਹੀਂ ਸਨ ਜਿਸ ਕਰਕੇ ਉਨ੍ਹਾਂ ਦੇ ਘਰ ਵਿੱਚ ਲਗਾਤਾਰ ਚੰਗਾ ਚੱਲਦਾ ਰਹਿੰਦਾ ਅਤੇ ਬੀਤੇ ਦਿਨੀਂ ਵੀ ਭੁਪਿੰਦਰ ਦੇ ਵੱਲੋਂ ਹਲਵਾਈਆਂ ਵਾਲੀ ਕਰਦ ਲੈ ਆਪਣੇ ਪਰਿਵਾਰ ਤੇ ਪਾਰ ਕੀਤੀ

ਕਿ ਪਹਿਲਾਂ ਉਸ ਨੇ ਪਤਨੀ ਦੀ ਗਰਦਨ ਤੇ ਕਰਦ ਮਾਰੀ ਅਤੇ ਜਿਸ ਦੇ ਵਿੱਚ ਉਸਦੀ ਘਰਵਾਲੀ ਦੀ ਸਾਹ ਵਾਲੀ ਨਾਲੀ ਬਚ ਰਹੀ ਤੇ ਫੇਰ ਉਸ ਨੇ ਚੌਦਾਂ ਸਾਲਾਂ ਦੀ ਬੱਚੀ ਦੇ ਨਾਲ ਅਤੇ ਉਸ ਦੇ ਸਰੀਰ ਤੇ ਕਾਫੀ ਜ਼ਿਆਦਾ ਗਹਿਰੇ ਜ਼ਖ਼ਮ ਦਿੱਤੇ ਅਤੇ ਜਦੋਂ ਉਹ ਆਪਣੇ ਬਾਰਾਂ ਸਾਲਾਂ ਦੇ ਮੁੰਡੇ ਤੇ ਮਾਰਨ ਲੱਗਿਆ ਤਾਂ ਉਸ ਦੇ ਹੱਥ ਦੇ ਵਿੱਚ ਇਹ ਕਰਦ ਫੜੀ ਜਾਂਦੀ ਹੈ ਤੇ ਉਹ ਬਾਹਰ ਨੂੰ ਭੱਜ ਲੈਂਦਾ ਹੈ

ਅਤੇ ਉਸ ਤੋਂ ਬਾਅਦ ਆਪਣੀ ਕਮਰੇ ਦੀ ਕੁੰਡੀ ਲਗਾ ਕੇ ਕੁਝ ਖਾ ਲਿਆ ਜਾਂਦਾ ਹੈ ਜਦੋਂ ਸਾਰੀ ਪੰਚਾਇਤ ਇਕੱਠੀ ਹੁੰਦੀ ਅਤੇ ਪਰਿਵਾਰਕ ਮੈਂਬਰਾਂ ਨੂੰ ਐਮਰਜੈਂਸੀ ਵਾਰਡ ਵਿਚ ਭੇਜਦੇ ਹਨ ਤਾਂ ਉਦੋਂ ਤੱਕ ਪੁਲੀਸ ਵਗੈਰਾ ਆਉਂਦੀ ਹੈ ਤੇ ਦਰਵਾਜ਼ਾ ਖੁੱਲ੍ਹਿਆ ਰਹਿੰਦਾ ਹੈ ਤਾਂ ਉਸਦੇ ਵਲੋਂ ਇਕੁਐਲਿਟੀ ਕੀਤੀ ਜਾਂਦੀ ਹੈ ਜਿੱਥੇ ਉਸ ਦੀ ਮੌਕੇ ਤੇ ਹੀ ਮੌ ਤ ਹੋ ਜਾਂਦੀ ਹੈ

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਕੇ ਲੜਾਈ ਹੋਈ ਸੀ ਕਿਉਂਕਿ ਮਾਨ ਤੋਂ ਅਜੇ ਤੱਕ ਬਿਆਨ ਨਹੀਂ ਲੈ ਕੇ ਭਰਤੀ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਗੱਲ ਦਾ ਵੀ ਨਹੀਂ ਪਤਾ ਕਿ ਘਰ ਵਿੱਚ ਕੀ ਗੱਲ ਹੋਈ ਸੀ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *