Home / खबरे / ਖੇਤਾਂ ਵਿੱਚ ਬਲਾਕ ਨੌਜਵਾਨ ਕੁੜੀ ਨਾਲ ਕੀਤਾ ਗਿਆ ਜੋ ਕਾਰਾਂ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਖੇਤਾਂ ਵਿੱਚ ਬਲਾਕ ਨੌਜਵਾਨ ਕੁੜੀ ਨਾਲ ਕੀਤਾ ਗਿਆ ਜੋ ਕਾਰਾਂ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਨੌਜਵਾਨ ਕੁੜੀ ਨੂੰ ਖੇਤਾਂ ਵਿਚ ਬੁਲਾ ਕੇ ਜ਼ੋਰ ਨਾਲ ਕੀਤਾ ਗਿਆ ਉਹ ਵੇਖ ਕੇ ਮਾਂ ਦੀਆਂ ਅੱਖਾਂ ਵਿਚੋਂ ਪਾਣੀ ਵਗਣਾ ਨ੍ਹੀਂ ਬੰਦ ਹੋ ਰਿਹਾ ਅਤੇ ਲਗਾਤਾਰ ਮਾਂ ਆਪਣੀ ਕੁੜੀ ਨੂੰ ਯਾਦ ਕਰ ਰਹੀ ਹੈ ਉਸ ਦੀ ਕੁੜੀ ਜੋ ਕਿ ਦੱਸ ਸਾਲ ਪਹਿਲਾਂ ਪਿੰਡ ਦੇ ਹੀ ਵਿਅਕਤੀ ਮੰਗਲ ਦੇ ਨਾਲ ਵਿਆਹੀ ਗਈ ਸੀ ਪਰ ਵਿਆਹ ਦੇ ਬਾਅਦ ਉਨ੍ਹਾਂ ਦੇ ਵਿਚ ਆਪਸ ਚ ਸ਼ੱਕ ਦੇ ਆਧਾਰ ਦੇ ਉੱਤੇ ਨਹੀਂ ਬਣਦੀ ਅਤੇ

ਉਹ ਦੋਨੋਂ ਅਲੱਗ ਰਹਿਣ ਦਾ ਫ਼ੈਸਲਾ ਕਰ ਦੇਵੀਂ ਉਨ੍ਹਾਂ ਦੇ ਦੋ ਬੱਚੇ ਵੀ ਹਨ ਤੇ ਜਿਸ ਤੋਂ ਬਾਅਦ ਉਹ ਕੁੜੀ ਆਪਣੇ ਬੱਚਿਆਂ ਨੂੰ ਲੈ ਕੇ ਰੂੜੇਕੇ ਕਲਾਂ ਆ ਜਾਂਦੀ ਹੈ ਬਰਨਾਲਾ ਦੇ ਅਧੀਨ ਪੈਂਦੇ ਰੂੜੇਕੇ ਕਲਾਂ ਪਿੰਡ ਦੇ ਵਿਚ ਉਹ ਫਿਰ ਆਪਣਾ ਖਰਚਾ ਕੱਢਣ ਦੇ ਲਈ ਕੂੜੇ ਦੀ ਧਨੌਲਾ ਫੈਕਟਰੀ ਦੇ ਵਿੱਚ ਅਕਾਊਂਟੈਂਟ ਵਜੋਂ ਕੰਮ ਕਰਦੀ ਹੈ ਤੇ ਉਸ ਦਾ ਘਰਵਾਲਾ ਬੱਚਿਓ ਤੋਂ ਵਰਗਲਾ ਕੇ ਲੈ ਜਾਂਦਾ ਹੈ ਤੇ

ਇੱਕ ਦਿਨ ਉਹ ਆਪਣੀ ਫੈਕਟਰੀ ਵਿੱਚ ਘਰੇ ਫੋਨ ਕਰਦੀ ਹੈ ਕਿ ਉਸ ਨੂੰ ਲੈਣ ਦੇ ਲਈ ਆ ਜਾਣ ਪਰ ਜਦੋਂ ਉਸ ਦਾ ਭਰਾ ਲੈਣ ਜਾਂਦਾ ਹੈ ਤਾਂ ਉੱਥੇ ਉਸ ਨੂੰ ਭੈਣ ਨਹੀਂ ਮਰਦੇ ਨੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਜੀਜਾ ਆਪਣੀ ਭੈਣ ਨੂੰ ਲੈ ਗਿਆ ਸ਼ਾਇਦ ਉਹ ਦੋਨੋਂ ਆਪਸ ਵਿੱਚ ਕਿਤੇ ਮੱਥਾ ਟੇਕਣ ਦੇ ਲਈ ਗਏ ਹਨ ਤਾਂ ਉਸ ਦਾ ਭਰਾ ਜਦੋਂ ਖੇਤਾਂ ਦੇ ਵਿੱਚ ਮੋਟਰਸਾਈਕਲ ਖੜ੍ਹਾ

ਦੇਖਦਾ ਏ ਵੇਖਣ ਜਾਂਦਾ ਹੈ ਕਿ ਸ਼ਾਇਦ ਉਸਦੀ ਭੈਣ ਉੱਥੇ ਹੋਵੇ ਤਾਂ ਉਹ ਮੰਗਲ ਨੂੰ ਪਾਣੀ ਵਿੱਚ ਖੜ੍ਹਾ ਦੇਖਦਾ ਹੈ ਤੇ ਉਹ ਮੰਗਲ ਨੂੰ ਲਲਕਾਰਦਾ ਹੈ ਜਿਸ ਤੋਂ ਬਾਅਦ ਮੰਗਲ ਉਸਦੀ ਭੈਣ ਨੂੰ ਉੱਥੇ ਹੀ ਛੱਡ ਕੇ ਭੱਜ ਜਾਂਦਾ ਹੈ ਅਤੇ ਉਸਦੀ ਭੈਣ ਉੱਥੇ ਮ੍ਰਿਤਕ ਪਾਈ ਜਾਂਦੀ ਹੈ ਉੱਧਰ ਹੀ ਦੂਜੇ ਪਾਸੇ ਮਾਂਗ ਕਪਾਲਮੋਚਨ ਮੱਥਾ ਟੇਕਣ ਜਾਂਦੀਆਂ ਯਸ਼ ਨੂੰ ਫੋਨ ਆਉਂਦਾ ਹੈ ਕਿ ਉਸ ਦੀ ਧੀ ਦੇ ਕਾਫ਼ੀ ਜ਼ਿਆਦਾ

ਸੱਟਾਂ ਲੱਗੀਆਂ ਜਿਸ ਕਰਕੇ ਉਨ੍ਹਾਂ ਨੂੰ ਵਾਪਸ ਆਉਣਾ ਪਵੇਗਾ ਅਤੇ ਉਨ੍ਹਾਂ ਦੇ ਵੱਲੋਂ ਵਾਪਸ ਆਇਆ ਜਾਂਦਾ ਹੈ ਪਰ ਓਨਾ ਨਹੀਂ ਦੱਸਿਆ ਜਾਂਦਾ ਕੀ ਉਸ ਦੀ ਧੀ ਦੀ ਜਾਨ ਚਲੀ ਜਾਂਦੀ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਫਿਰ ਪੁਲੀਸ ਨੂੰ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਪਰ ਪੁਲੀਸ ਦੇ ਵੱਲੋਂ ਵੀ ਉਨ੍ਹਾਂ ਦਾ ਕੋਈ ਸਹਾਰਾ ਨਹੀਂ ਬਣਿਆ ਗਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲੀਸ ਨੂੰ ਨੌਜਵਾਨ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ ਮਾਂ ਦਾ ਕਹਿਣਾ ਹੈ ਕਿ ਜਿਵੇਂ ਉਸ ਦੀ ਧੀ ਨੂੰ ਸਜ਼ਾ ਦਿੱਤੀ ਗਈ ਹੈ ਉਸੇ ਹੀ ਤਰ੍ਹਾਂ ਉਸ ਦੇ ਜਵਾਈ ਨੂੰ ਸਜ਼ਾ ਮਿਲਣੀ ਚਾਹੀਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *