Home / खबरे / ਮਾਂ ਨੇ ਬਾਹਰ ਜਾਣ ਤੋਂ ਰੋਕਿਆ ਤਾਂ ਚੌਦਾਂ ਸਾਲ ਦੇ ਬੱਚੇ ਨੇ ਸਿਖਾਇਆ ਇਸ ਤਰ੍ਹਾਂ ਸਬਕ ਵੇਖ ਦੇਖ ਕੇ ਉੱਡ ਜਾਣਗੇ ਤੁਹਾਡੇ ਹੋਸ਼

ਮਾਂ ਨੇ ਬਾਹਰ ਜਾਣ ਤੋਂ ਰੋਕਿਆ ਤਾਂ ਚੌਦਾਂ ਸਾਲ ਦੇ ਬੱਚੇ ਨੇ ਸਿਖਾਇਆ ਇਸ ਤਰ੍ਹਾਂ ਸਬਕ ਵੇਖ ਦੇਖ ਕੇ ਉੱਡ ਜਾਣਗੇ ਤੁਹਾਡੇ ਹੋਸ਼

ਮਾਂ ਬਾਪ ਦੇ ਵੱਲੋਂ ਅਕਸਰ ਹੀ ਬੱਚਿਆਂ ਨੂੰ ਡਾਂਟਿਆ ਜਾਂਦਾ ਏ ਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੇਕਰ ਅੱਜਕੱਲ੍ਹ ਦੇ ਨੌਜਵਾਨ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਬੱਚਿਆਂ ਦੀ ਤਾਂ ਛੱਡੋ ਤੁਸੀਂ ਛੋਟੇ ਬੱਚੇ ਵੀ ਅੱਜਕੱਲ੍ਹ ਆਪਣੇ ਮਾਂ ਬਾਪ ਦੀ ਗੱਲ ਨਹੀਂ ਸੁਣਦੇ ਅਤੇ ਮਾਂ ਬਾਪ ਨੂੰ ਸਬਕ ਸਿਖਾਉਣ ਦੇ ਲਈ ਲਗਾਤਾਰ ਬੱਚਿਆਂ ਦੇ ਵੱਲੋਂ

ਅਜਿਹਾ ਕੁਝ ਕੀਤਾ ਜਾਂਦਾ ਹੈ ਕਿ ਉਹ ਆਪਣੇ ਮਾਂ ਬਾਪ ਨੂੰ ਬਿਪਤਾ ਵਿੱਚ ਪਾ ਦਿੰਦੇ ਹਨ ਅਤੇ ਮਾਂ ਬਾਪ ਦੇ ਵੱਲੋਂ ਅਕਸਰ ਹੀ ਬੱਚਿਆਂ ਨੂੰ ਬਾਹਰ ਖੇਡਣ ਜਾਣ ਤੋਂ ਵੀ ਰੋਕਿਆ ਜਾਂਦਾ ਹੈ ਕਿਉਂਕਿ ਕਈ ਵਾਰ ਬੱਚੇ ਜ਼ਿਆਦਾ ਸਮਾਂ ਬਾਹਰ ਲਗਾ ਦੇਂਦੇ ਨੇ ਅਤੇ ਉਹ ਘਰੇ ਵੇਲੇ ਸਿਰ ਨਹੀਂ ਆਉਂਦਾ ਜਿਸ ਕਰਕੇ ਮਾਂ ਬਾਪ ਨੂੰ ਕਾਫੀ ਜ਼ਿਆਦਾ ਟੈਂਸ਼ਨ ਵੀ ਲੱਗੀ ਰਹਿੰਦੀ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ

ਜਿਥੇ ਕਿ ਇੱਕ ਮਾਂ ਦੇ ਦੁਆਰਾ ਅਕਸਰ ਹੀ ਆਪਣੇ ਬੱਚੇ ਨੂੰ ਬਾਹਰ ਜਾਣ ਤੋਂ ਰੋਕਿਆ ਜਾਂਦਾ ਸੀ ਤੇ ਚੌਦਾਂ ਸਾਲ ਦੇ ਬੱਚੇ ਦੇ ਵੱਲੋਂ ਇੱਕ ਦਿਨ ਬਾਹਰ ਜਾਣ ਤੋਂ ਰੋਕਿਆ ਗਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਉਸ ਨੇ ਆਪਣੇ ਕਮਰੇ ਵਿੱਚ ਜਾ ਕੇ ਬੈਠਣ ਦੀ ਬਜਾਏ ਆਪਣੀ ਜਾਨ ਦੇਣੀ ਬਿਹਤਰ ਸਮਝੀ ਉਸ ਦੀ ਮਾਂ ਦੇ ਵੱਲੋਂ ਉਸ ਨੂੰ ਡਾਂਟ ਕੇ ਕਿਹਾ ਗਿਆ ਕਿ ਉਹ ਆਪਣੇ ਕਮਰੇ ਦੇ

ਵਿੱਚ ਅੰਦਰ ਚਲਿਆ ਜਾਵੇ ਪਰ ਉਸ ਬੱਚੇ ਦੇ ਵੱਲੋਂ ਇੰਨੀ ਗੱਲ ਵੀ ਸਹਾਰ ਨਾ ਹੋਈ ਅਤੇ ਉਸ ਨੇ ਅੰਦਰ ਜਾ ਕੇ ਆਪਣੇ ਆਪ ਨੂੰ ਫਾਂਸੀ ਦਾ ਫੰਦਾ ਲਗਾ ਲਿਆ ਅਤੇ ਉਸ ਨੇ ਆਪਣੀ ਜਾਨ ਦੇ ਦਿੱਤੀ ਜਦੋਂ ਮਾਂ ਦੇ ਦੁਆਰਾ ਖਿੜਕੀ ਰਾਹੀਂ ਦੇਖਿਆ ਗਿਆ ਤਾਂ ਮਾਂ ਵੀ ਵੇਖ ਕੇ ਬੇਹੋਸ਼ ਹੋ ਗਈ ਅਤੇ ਆਸੇ ਪਾਸੇ ਦੇ ਲੋਕਾਂ ਦੇ ਵੱਲੋਂ ਜਦੋਂ ਉਸ ਨੂੰ ਵੇਖਿਆ ਚੰਦ ਤੋਂ ਵੀ ਹੈਰਾਨ ਰਹਿ ਜਾਂਦੇ ਨੇ ਅਤੇ ਪੁਲਸ ਨੂੰ ਬੁਲਾਇਆ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *