Home / खबरे / ਪਤਨੀ ਦੀ ਪੰਜ ਮਹੀਨਿਆਂ ਗਰਭਵਤੀ ਹੋਣ ਤੋਂ ਬਾਅਦ ਪਤੀ ਨੇ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਕੰਮ

ਪਤਨੀ ਦੀ ਪੰਜ ਮਹੀਨਿਆਂ ਗਰਭਵਤੀ ਹੋਣ ਤੋਂ ਬਾਅਦ ਪਤੀ ਨੇ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਕੰਮ

ਜਿੱਥੇ ਮਿਨਾਕਸ਼ੀ ਅਤੇ ਵਿਨੋਦ ਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਹੁੰਦਾ ਹੈ ਪਰ ਉਨ੍ਹਾਂ ਨੂੰ ਅਜੇ ਤੱਕ ਬੱਚੇ ਦੀ ਪ੍ਰਾਪਤੀ ਨਹੀਂ ਹੁੰਦੀ ਬੱਚੇ ਦੀ ਖ਼ੁਸ਼ੀ ਨਾ ਮਿਲਣ ਕਰਕੇ ਵਿਨੋਦ ਅਕਸਰ ਹੀ ਮਿਨਾਕਸ਼ੀ ਨੂੰ ਕਹਿੰਦਾ ਹੈ ਕਿ ਉਸਦੇ ਵਲੋਂ ਅਜੇ ਤੱਕ ਉਸ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਦਿੱਤੀ ਗਈ ਮੀਨਾਕਸ਼ੀ ਨੇ ਇਸ ਗੱਲ ਤੋਂ ਕਾਫੀ ਪ੍ਰੇਸ਼ਾਨ ਹੁੰਦੀ ਹੈ ਕਿਉਂਕਿ ਪੰਜ ਸਾਲਾਂ ਦੀ ਵਿਆਹ ਤੋਂ ਬਾਅਦ ਵੀ ਉਸ

ਨੂੰ ਆਪਣੇ ਵਿਆਹ ਦੀ ਟੁੱਟਣ ਦਾ ਡਰ ਵੀ ਰਹਿੰਦਾ ਇਹਦੇ ਵਿਨੋਦ ਲਗਾਤਾਰ ਉਸ ਨੂੰ ਹੀ ਕੇਂਦਰ ਰਹਿੰਦਾ ਏ ਮਿਨਾਕਸ਼ੀ ਹਮੇਸ਼ਾਂ ਉਸ ਨੂੰ ਚੈੱਕਅੱਪ ਕਰਵਾਉਣ ਦੇ ਲਈ ਕਹਿੰਦੀ ਹੈ ਪਰ ਵਿਨੋਦ ਕਦੇ ਨਹੀਂ ਮੰਨਦਾ ਤਾਂ ਮਿਨਾਕਸ਼ੀ ਇੱਕ ਦਿਨ ਡਾਕਟਰ ਦੇ ਕੋਲ ਜਾਂਦੀ ਅਤੇ ਪੁੱਛਿਆ ਜਾਂਦਾ ਇੱਥੇ ਆਪਣਾ ਚੈੱਕ ਕੱਕਰਾਂ ਦੀ ਡਾਕਟਰਾਂ ਵੱਲੋਂ ਉਸ ਨੂੰ ਬਿਲਕੁਲ ਠੀਕ ਦੱਸਿਆ ਜਾਂਦਾ ਹੈ ਪਰ ਵਿਨੋਦ ਵੀ ਚੁਪਕੇ ਤੋਂ ਜਦੋਂ

ਡਾਕਟਰ ਦੇ ਕੋਲ ਜਾਂਦਾ ਹੈ ਡਾਕਟਰ ਦੀ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਪਿਤਾ ਨਹੀਂ ਬਣ ਸਕਦਾ ਜਿਸ ਤੋਂ ਬਾਅਦ ਵਿਨੋਦ ਲਗਾਤਾਰ ਆਪਣੀ ਪਤਨੀ ਨੂੰ ਪਿਆਰ ਕਰਦਾ ਰਹਿੰਦਾ ਹੈ ਤੇ ਲਗਾਤਾਰ ਪਤਨੀ ਦੀ ਹਰ ਇੱਕ ਡਿਮਾਂਡ ਵੀ ਪੂਰੀ ਕਰ ਦਿੰਦੇ ਪਰ ਉਹ ਵੇਖਦਾ ਹੈ ਕਿ ਮਿਨਾਕਸ਼ੀ ਦੇ ਸਰੀਰ ਵਿਚ ਕੋਈ ਬਦਲਾਅ ਬਾਰੇ ਨੇ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਹੋ ਸਕਦਾ ਕੁਝ ਖਾਣ ਪੀਣ ਕਰਕੇ ਹੋਵੇ ਪਰ ਮੀਨਾਕਸ਼ੀ ਦੋ ਦਿਨਾਂ ਦੇ ਬਾਅਦ

ਆਪਣੇ ਸਹੁਰਿਆਂ ਨੂੰ ਖ਼ੁਸ਼ਖ਼ਬਰੀ ਦੇ ਦਿੰਦੀ ਹੈ ਕਿ ਉਹ ਮਾਂ ਬਣਨ ਵਾਲੀ ਹੈ ਫਿਰ ਵਿਨੋਦ ਦੇ ਮੋਹਰੀਆਂ ਹਵਾਈਆਂ ਉੱਡ ਜਾਂਦੀਆਂ ਕਿਉਂਕਿ ਉਸ ਨੂੰ ਪਤਾ ਹੁੰਦਾ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਤਾਂ ਅਜਿਹਾ ਕਿਵੇਂ ਹੋ ਸਕਦੈ ਉਹ ਲਗਾਤਾਰ ਬਿਨਾਂ ਫਿਰ ਉਪਰ ਅੱਖ ਰੱਖਦਾ ਹੈ ਤੇ ਆਖਰ ਉਸ ਨੂੰ ਪਤਾ ਲਗਦਾ ਹੈ ਕਿ ਮਿਨਾਕਸ਼ੀ ਦੇ ਢਿੱਡ ਵਿੱਚ ਪਲ ਰਿਹਾ ਬੱਚਾ ਉਸ ਦੇ ਭੈਣ ਦੇ ਸਹੁਰੇ ਦਾ ਬੱਚਾ ਹੈ ਜਿਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਪ੍ਰੇਸ਼ਾਨ ਹੋ ਜਾਂਦੇ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ ਤਾਂ ਉਹ ਅਚਾਨਕ ਇੱਕ ਦਿਨ ਮਨਾਏ ਖੁਸ਼ੀ ਦੇ ਨਾਲ ਉਹ ਕੁਝ ਕਰ ਬੈਠਦਾ ਹੈ ਜਿਸ ਤੇ ਉਸ ਨੂੰ ਇਜਾਜ਼ਤ ਨਹੀਂ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *