Home / खबरे / 9 ਸਾਲ ਦੀ ਉਮਰ ਤੋਂ ਬਿਹਾਰ ਤੋਂ ਆਏ ਪੰਜਾਬ ਚ ਇਸ ਸੀ ਡੀ ਸਿੰਘ ਦੀ ਕਹਾਣੀ ਸੁਣ ਹੋ ਜਾਓਂਗੇ ਭਾਵੁਕ

9 ਸਾਲ ਦੀ ਉਮਰ ਤੋਂ ਬਿਹਾਰ ਤੋਂ ਆਏ ਪੰਜਾਬ ਚ ਇਸ ਸੀ ਡੀ ਸਿੰਘ ਦੀ ਕਹਾਣੀ ਸੁਣ ਹੋ ਜਾਓਂਗੇ ਭਾਵੁਕ

ਦੋਸਤੋ ਗੱਲ ਕਰ ਲਈ ਜਾਵੇ ਤਾਂ ਸਾਡੇ ਭਾਰਤ ਦੇ ਵਿੱਚ ਪਹਿਲਾਂ ਦੇ ਨਾਲੋਂ ਜਾਤਾਂ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਘੱਟ ਵੰਡਿਆ ਜਾਂਦਾ ਹੈ ਕਿਉਂਕਿ ਅੱਜਕੱਲ੍ਹ ਲੋਕ ਪੜ੍ਹੇ ਲਿਖੇ ਹੋ ਗਏ ਨੇ ਤੇ ਲੋਕਾਂ ਦੇ ਵੱਲੋਂ ਇਸ ਨੂੰ ਲੈ ਕੇ ਕਾਫੀ ਘੱਟ ਫ਼ਰਕ ਕੀਤਾ ਜਾਂਦਾ ਹੈ ਪਰ ਜੇਕਰ ਗੱਲ ਅੱਜ ਤੋਂ ਪੰਜਾਹ ਸੱਠ ਸਾਲ ਪਹਿਲਾਂ ਦੀ ਕਰ ਲਈ ਜਾਵੇ ਤਾਂ ਉਸ ਵੇਲੇ ਵੀ ਕਈ ਅਜਿਹੀਆਂ ਰੱਬੀ ਰੂਹਾਂ ਸੀ

ਜਿਨ੍ਹਾਂ ਦੇ ਵੱਲੋਂ ਅਜਿਹੇ ਲੋਕਾਂ ਨੂੰ ਵੀ ਅਪਣਾਇਆ ਗਿਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਨਹੀਂ ਸੀ ਅਜਿਹਾ ਹੀ ਸੀ ਬੀ ਨਾਮ ਦਾ ਇੱਕ ਨੌਜਵਾਨ ਜੋ ਕਿ ਨੌਂ ਦਸ ਸਾਲਾਂ ਦਾ ਸੀ ਉਹ ਬਿਹਾਰ ਤੋਂ ਪੰਜਾਬ ਰੁਜ਼ਗਾਰ ਦੀ ਭਾਲ ਵਿੱਚ ਚਾਹੁੰਦਾ ਹੈ ਪਰ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਨਾਲ ਅੱਗੇ ਕੀ ਹੋਣ ਵਾਲਾ ਹੈ ਪਰ ਉਸਦੀ ਕਿਸਮਤ ਇੰਨੀ ਜ਼ਿਆਦਾ ਚੰਗੀ ਹੁੰਦੀ ਹੈ ਕਿ ਉਸ ਨੂੰ ਇਕ ਪਰਿਵਾਰ ਮਿਲਦਾ

ਜੋ ਪਰਿਵਾਰ ਉਸ ਨੂੰ ਅਪਨਾਉਂਦਾ ਹੈ ਤੇ ਉਸ ਦੀ ਹਰ ਇੱਕ ਡਿਮਾਂਡ ਪੂਰੀ ਕਰਦਿਆਂ ਬਜ਼ੁਰਗ ਮਾਂ ਸੀਵੀ ਨੂੰ ਅਪਨਾਉਂਦੇ ਨੇ ਆਪਣੇ ਬੱਚਿਆਂ ਵਾਂਗੂੰ ਪਿਆਰ ਕਰਦੇ ਨੇ ਉਹ ਜਿਹੇ ਇਸ ਨੂੰ ਸਤਿਕਾਰ ਮਿਲਦਾ ਹੈ ਤੇਜਾ ਨਾ ਫਿਰ ਛੇਵੀਂ ਤੋਂ ਸੇਵਕ ਸਿੰਘ ਰੱਖਿਆ ਜਾਂਦਾ ਹੈ ਉਸ ਬਜ਼ੁਰਗ ਮਾਂ ਅੱਜ ਸਵਰਗਵਾਸ ਹੋ ਗਏ ਨੇ ਪਰ ਸੀ ਬੀ ਸਿੰਘ ਦਾ ਪੂਰਾ ਆਦਰ ਮਾਣ ਸਤਿਕਾਰ ਉਸ ਦੇ ਪਰਿਵਾਰ ਵੱਲੋਂ ਪਹਿਲਾਂ ਦੇ

ਵਾਂਗੂੰ ਹੀ ਕੀਤਾ ਜਾਂਦਾ ਹੈ ਉਸ ਦਾ ਵੀ ਕਹਿਣਾ ਹੈ ਕਿ ਉਸ ਦੇ ਵੱਲੋਂ ਵੀ ਇਸ ਪਰਿਵਾਰ ਨੂੰ ਆਪਣੇ ਪਰਿਵਾਰ ਨੂੰ ਵਧ ਕੇ ਸਮਝਿਆ ਜਾਂਦਾ ਹੈ ਤੇ ਕਿਸੇ ਗੱਲ ਚ ਕੋਈ ਗਿਲਕੋ ਨਹੀਂ ਰੱਖਿਆ ਜਾਂਦਾ ਹੈ ਇਸ ਪਰਿਵਾਰ ਦੇ ਵੱਲੋਂ ਵੀ ਉਸ ਦੇ ਨਾਲ ਪੂਰੀ ਇਮਾਨਦਾਰੀ ਵਿਖਾਈ ਜਾਂਦੀ ਉਦੋਂ ਤੁਸੀਂ ਕਮਰਾ ਵੀ ਵੇਖ ਸਕਦੇ ਹੋ ਜਿਵੇਂ ਆਮ ਸਾਡੇ ਪਰਿਵਾਰਕ ਮੈਂਬਰਾਂ ਦਾ ਕਮਰਾ ਹੁੰਦਾ

ਉਸੇ ਤਰ੍ਹਾਂ ਹੀ ਇਸ ਦਾ ਮਕਬਰਾ ਵੀ ਹੈ ਜਿਥੇ ਐਲਸੀਡੀ ਵੀ ਲੱਗੀ ਹੋਈ ਹੈ ਜਿਹੀਆਂ ਰੱਬੀ ਰੂਹਾਂ ਬਹੁਤ ਘੱਟ ਮਿਲਦੀਆਂ ਨੇ ਜਿਨ੍ਹਾਂ ਦੇ ਦੁਬਾਰਾ ਇਕ ਕਿਸੇ ਹੋਰ ਜਗ੍ਹਾ ਤੋਂ ਆਏ ਹੋਏ ਬੰਦੇ ਨੂੰ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿਚ ਜਗ੍ਹਾ ਦੇਣੀ ਬਹੁਤ ਹੀ ਅਸੰਭਵ ਜਿਹਾ ਲੱਗਦਾ ਹੈ ਕਿਉਂਕਿ ਅਸੀਂ ਕਈ ਜਗ੍ਹਾ ਤੇ ਰਿਹਾ ਕੁਝ ਦੇਖਦੇ ਆ ਜਿੱਥੇ ਲੋਕਾਂ ਦੀ ਵੱਲੋਂ ਬਾਹਰੋਂ ਆਏ ਲੋਕਾਂ ਨੂੰ ਗੁਲਾਮ ਬਣਾਇਆ ਜਾਂਦੇ ਉਨ੍ਹਾਂ ਨੂੰ ਤਨਖਾਹ ਤੱਕ ਵੀ ਨਹੀਂ ਦਿੱਤੀ ਜਾਂਦੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *