Home / खबरे / ਸੋਹਣੀ ਘਰਵਾਲੀ ਨੂੰ ਛੰਡ ਬੰਦੇ ਨੂੰ ਲੱਗਿਆ ਦੂਜੀ ਔਰਤ ਦਾ ਚਸਕਾ

ਸੋਹਣੀ ਘਰਵਾਲੀ ਨੂੰ ਛੰਡ ਬੰਦੇ ਨੂੰ ਲੱਗਿਆ ਦੂਜੀ ਔਰਤ ਦਾ ਚਸਕਾ

ਵੀਡੀਓ ਤੇ ਬੱਚਾ ਮਾਂ ਦੀ ਗੋਦ ਵਿਚ ਸਿਰ ਰੱਖ ਪਈ ਇਸ ਧੀ ਦੇ ਉਸ ਵੇਲੇ ਬਿਪਤਾ ਪਈ ਜਦੋਂ ਰਾਹ ਜਾਂਦੇ ਦੋ ਨੌਜਵਾਨਾਂ ਦੇ ਦੁਬਾਰਾ ਉਸ ਦੇ ਨਾਲ ਉਹ ਹਾਲ ਕਰ ਦਿੱਤਾ ਜੋ ਕਿ ਕੋਈ ਆਪਣੇ ਦੁਸ਼ਮਣ ਦਾ ਨਹੀਂ ਭਰਦਾ ਗੁਰਦਾਸਪੁਰ ਦੇ ਧਾਰੀਵਾਲ ਦੀ ਰਹਿਣ ਵਾਲੀ ਪਿੰਕੀ ਦੀ ਨਾਲ ਉਸ ਦੇ ਆਪਣਿਆਂ ਨੇ ਹੀ ਕੀਤਾ ਉਸ ਦੇ ਸਹੁਰੇ ਪਰਿਵਾਰ ਦੇ ਵੱਲੋਂ ਉਸਦੀ ਭਰੀ ਬਾਜ਼ਾਰ ਦੀ ਵਿੱਚ ਸਭ ਦੇ ਸਾਹਮਣੇ

ਵਾਰ ਕੀਤੇ ਗਏ ਪਿੰਕੀ ਦਾ ਕਹਿਣਾ ਹੈ ਕਿ ਉਹ ਪੰਜ ਸਾਲ ਪਹਿਲਾਂ ਵਿਆਹੀ ਹੋਈ ਸੀ ਵਿਆਹ ਤੋਂ ਬਾਅਦ ਲਗਾਤਾਰ ਉਸ ਦੇ ਸਹੁਰੇ ਪਰਿਵਾਰ ਦੇ ਵੱਲੋਂ ਉਸ ਨੂੰ ਤੰਗ ਕੀਤਾ ਜਾਂਦਾ ਸੀ ਅਤੇ ਉਹ ਆਪਣੇ ਘਰ ਵਾਪਸ ਆ ਜਾਂਦੀ ਸੀ ਉਸ ਨੂੰ ਹਮੇਸ਼ਾ ਕੁਝ ਨਾ ਕੁਝ ਲਿਆਉਣ ਦੇ ਪੇਕੇ ਪਰਿਵਾਰ ਤੋਂ ਮੰਗ ਕੀਤੀ ਜਾਂਦੀ ਪਰ ਉਸ ਦਾ ਕਹਿਣਾ ਹੈ ਕਿ ਪੇਕੇ ਪਰਿਵਾਰ ਕੋਲ ਕੁਝ ਵੀ ਨਹੀਂ ਸੀ ਭਰਾ ਵੀ ਨਹੀਂ ਹੈ

ਤਿੰਨੇ ਭੈਣਾਂ ਹੋਣ ਕਰਕੇ ਉਨ੍ਹਾਂ ਨੂੰ ਜਾਣ ਬੁੱਝ ਕੇ ਤੰਗ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਪਿੰਕੀ ਦਾ ਕਹਿਣਾ ਹੈ ਕਿ ਹੁਣ ਉਸ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਹਨ ਜਿਸ ਤੋਂ ਬਾਅਦ ਪਿੰਕੀ ਤੇ ਹੋਰ ਵੀ ਅੱਤਿਆਚਾਰ ਵਧ ਗਿਆ ਅਤੇ ਲਗਾਤਾਰ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਪਿੰਕੀ ਨੇ ਵੱਲੋਂ ਗੁਰਦਾਸਪੁਰ ਦੇ ਵਿੱਚ ਫਿਰ ਮਾਮਲਾ ਦਰਜ ਕਰ ਦਿੱਤਾ ਗਿਆ ਤੇ

ਉਸ ਨੇ ਆਪਣੀ ਵੱਸਣ ਦੀ ਲੀਜ਼ ਵੀ ਮਾਮਲਾ ਦਰਜ ਕਰਾਇਆ ਕਿ ਉਹ ਆਪਣੇ ਸਹੁਰੇ ਘਰ ਜਾਣਾ ਚਾਹੁੰਦੀ ਹੈ ਪਰ ਸਹੁਰਿਆਂ ਦੇ ਵੱਲੋਂ ਪਿੰਕੀ ਨੂੰ ਵਸਾਉਣ ਦਾ ਕੋਈ ਵੀ ਇਰਾਦਾ ਨਹੀਂ ਹੈ ਕਿਉਂਕਿ ਜੇਕਰ ਉਹ ਪਿੰਕੀ ਨੂੰ ਫਸਾਉਣਾ ਚਾਹੁੰਦੇ ਤਾਂ ਉਹ ਉਸ ਨੂੰ ਆਪਣੇ ਘਰ ਲੈ ਜਾਂਦੇ ਅਤੇ ਉਸ ਦੇ ਹੀ ਕੁਝ ਨਾ ਕਰਦੇ ਜੋਸ਼ ਦੇ ਨਾਲ ਅੱਜ ਸ਼ਰ੍ਹੇਆਮ ਬਜ਼ਾਰ ਦੇ ਵਿੱਚ ਕੀਤਾ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *