Home / खबरे / ਕਿਰਾਏਦਾਰ ਨੂੰ ਨੂੰਹ ਨਾਲ ਸ਼ਰ੍ਹੇਆਮ ਰੰਗੇ ਹੱਥੀਂ ਫੜਿਆ ਸਹੁਰੇ ਨੇ

ਕਿਰਾਏਦਾਰ ਨੂੰ ਨੂੰਹ ਨਾਲ ਸ਼ਰ੍ਹੇਆਮ ਰੰਗੇ ਹੱਥੀਂ ਫੜਿਆ ਸਹੁਰੇ ਨੇ

ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਚਵੰਜਾ ਸਾਲਾਂ ਦੇ ਰਿਟਾਇਰ ਫ਼ੌਜੀ ਦੇ ਦੁਬਾਰਾ ਆਪਣੀ ਨੂੰਹ ਨੂੰ ਹੀ ਕਿਰਾਏਦਾਰ ਦੇ ਨਾਲ ਸ਼ਰ੍ਹੇਆਮ ਰੰਗ ਰਲੀਆਂ ਮਨਾਉਂਦੇ ਵੇਖਿਆ ਜਾਂਦਾ ਹੈ ਜਿੱਥੇ ਪਹਿਲਾਂ ਪਤੀ ਪਤਨੀ ਦੇ ਵਿਚ ਕਾਫੀ ਚੰਗੇ ਸਬੰਧ ਹੁੰਦੇ ਸੀ ਜੇਕਰ ਪਤਨੀ ਜਾਂ ਪਤੀ ਕਿਤੇ ਦੂਰ ਵੀ ਰਹਿੰਦਾ ਹੁੰਦਾ ਸੀ ਤਾਂ ਵੀ ਉਨ੍ਹਾਂ ਦੇ ਵਿਚ ਆਪਸ ਚ ਇੰਨਾ ਜ਼ਿਆਦਾ ਪਿਆਰ ਹੁੰਦਾ ਸੀ

ਕਿ ਉਹ ਕਿਸੇ ਵੱਲ ਅੱਖ ਨਹੀਂ ਚੱਕ ਕੇ ਵੇਖਦੇ ਸਨ ਪਰ ਅੱਜਕੱਲ੍ਹ ਕਈ ਅਜਿਹੇ ਮਾਮਲੇ ਹਰ ਦਿਨ ਮਿਲਦੇ ਹਨ ਜਦੋਂਕਿ ਪਤਨੀ ਜਾਂ ਫਿਰ ਪਤੀ ਦੇ ਦੁਆਰਾ ਗ਼ੈਰ ਸੰਬੰਧ ਬਣਾਏ ਜਾਂਦੇ ਹਨ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇਕ ਨੂੰਹ ਦੇ ਦੁਆਰਾ ਆਪਣੇ ਹੀ ਕਿਰਾਏਦਾਰ ਤੇ ਅੱਖ ਰੱਖ ਲਈ ਜਾਂਦੀ ਹੈ ਅਤੇ ਕਿਰਾਏਦਾਰ ਦੇ ਵੱਲੋਂ ਵੀ ਆਪਣੇ ਪਰਿਵਾਰ ਨੂੰ ਛੱਡ ਕੇ

ਉਸਦੇ ਨਾਲ ਗ਼ਲਤ ਕੀਤਾ ਜਾਂਦਾ ਹੈ ਸਹੁਰੇ ਨੇ ਇਕਦਮ ਸ਼ੱਕ ਹੁੰਦਾ ਹੈ ਉਹ ਲਗਾਤਾਰ ਜਦੋਂਕਿ ਮੁੰਡਾ ਘਰ ਤੋਂ ਕੁਝ ਕੰਮ ਦੇ ਲਈ ਦੂਸਰੇ ਸ਼ਹਿਰ ਦੋ ਤਿੰਨ ਦਿਨਾਂ ਦਿੱਲੀ ਜਾਂਦਾ ਹੈ ਤਾਂ ਸਹੁਰੇ ਦੀ ਨਜ਼ਰ ਪੈਂਦੀ ਹੈ ਕਿ ਉਸਦੀ ਪਤਨੀ ਜ਼ਰੂਰ ਹੁਣ ਕਿਰਾਏਦਾਰ ਨੂੰ ਮਿਲੇਗੀ ਜਿਸ ਤੋਂ ਬਾਅਦ ਉਸ ਨੂੰ ਵੇਖ ਲੈਂਦਾ ਏ ਤੇ ਉਨ੍ਹਾਂ ਨੂੰ ਰੰਗੇ ਹੱਥੀਂ ਫੜਨ ਦੀ ਬਜਾਏ ਉਹ ਚੁੱਪ

ਕਰ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਕਿਰਾਏਦਾਰ ਉੱਪਰ ਜਾਂਦਾ ਏ ਤਾਂ ਕਿਰਾਏਦਾਰ ਦੇ ਨਾਲ ਉਸਦੀ ਪਤਨੀ ਅਤੇ ਦੋ ਛੋਟੀਆਂ ਮਾਸੂਮ ਬੱਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਤੇ ਆਪਣੀ ਨੂੰਹ ਨੂੰ ਵੀ ਮੌ-ਤ ਦੇ ਘਾਟ ਉਤਾਰ ਦਿੰਦਾ ਹੈ ਗੁੱਸੇ ਦੇ ਵਿੱਚ ਉਹ ਆਪਣੇ ਗੁੱਸੇ ਨੂੰ ਕਾਬੂ ਨਹੀਂ ਕਰ ਪਾਇਆ ਤੇ ਲਗਾਤਾਰ ਉਹ ਪੰਜ ਲੋਕਾਂ ਦੀ ਜਾਨ ਲੈ ਲੈਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *