Breaking News
Home / खबरे / ਖ਼ੂਬਸੂਰਤ ਸਾਲੀ ਨੂੰ ਜੀਜੇ ਨਾਲ ਹੋ ਗਿਆ ਪਿਆਰ ਦੇਖੋ ਫੇਰ ਕਿਵੇਂ ਹੋਈਆਂ ਹੱਦਾਂ ਪਾਰ

ਖ਼ੂਬਸੂਰਤ ਸਾਲੀ ਨੂੰ ਜੀਜੇ ਨਾਲ ਹੋ ਗਿਆ ਪਿਆਰ ਦੇਖੋ ਫੇਰ ਕਿਵੇਂ ਹੋਈਆਂ ਹੱਦਾਂ ਪਾਰ

ਸੋਸ਼ਲ ਮੀਡੀਆ ਤੇ ਕਈ ਅਜਿਹੀਆਂ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਵੀ ਬਹੁਤ ਅਜੀਬ ਜਿਹਾ ਲੱਗਦਾ ਏ ਕਿ ਕਦੇ ਸਾਡੇ ਨਾਲ ਅਜਿਹਾ ਨਾ ਹੋ ਜਾਵੇ ਕਿਉਂਕਿ ਅਜਿਹੀ ਰੌਂਗਟੇ ਖੜ੍ਹੇ ਕਰਨ ਵਾਲੀਆਂ ਖ਼ਬਰਾਂ ਸੁਣ ਕੇ ਇਸ ਕਲਯੁਗ ਜ਼ਮਾਨੇ ਵਿਚ ਕਿਸੇ ਤੇ ਵੀ ਇਤਰਾਜ਼ ਨਹੀਂ ਕੀਤਾ ਜਾ ਸਕਦਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਸਪਨਾ

ਜਿਸ ਦਾ ਪਿੰਡ ਦੇ ਹੀ ਮੁੰਡੇ ਨਾਲ ਵਿਆਹ ਕੀਤਾ ਜਾਂਦਾ ਏ ਤੇ ਉਸ ਦੀ ਭੈਣ ਦੇ ਵੱਲੋਂ ਚ ਦੁੱਖ ਸੁੱਖ ਦੇ ਵਿੱਚ ਜਾਇਆ ਜਾਂਦਾ ਏ ਹਮੇਸ਼ਾਂ ਜੀਜੇ ਨੂੰ ਉਸ ਦੀ ਭੈਣ ਵੱਲੋਂ ਭੇਜਿਆ ਜਾਂਦਾ ਜੇਕਰ ਘਰ ਵਿੱਚ ਕੋਈ ਵੀ ਗੱਲ ਹੁੰਦੀ ਤਾਂ ਉਸ ਦੇ ਜੀਜੇ ਵੱਲੋਂ ਉਸ ਨੂੰ ਹਮੇਸ਼ਾ ਸਮਝਾਇਆ ਜਾਂਦਾ ਅਤੇ ਸਿਰ ਤੇ ਹੱਥ ਰੱਖਿਆ ਜਾਂਦਾ ਪਰ ਇਸ ਸਾਲ ਦੇ ਵੱਲੋਂ ਆਪਣੇ ਹੀ ਜੀਜੇ ਦੇ ਨਾਲ ਗਲਤ ਕਰਨ ਦੀ ਮਨਸ਼ਾ ਜਾਗੀ

ਉਸ ਨੂੰ ਆਪਣਾ ਜੀਜਾ ਹੀ ਵਧੀਆ ਲੱਗਣ ਲੱਗਿਆ ਤੇ ਉਸ ਨੇ ਜੀਜੇ ਨੂੰ ਆਪਣੀ ਨੂੰ ਪ੍ਰਪੋਜ਼ ਕਰ ਦਿੱਤਾ ਜੀਜੇ ਦੇ ਵੱਲੋਂ ਵੀ ਹਾਂ ਕਰ ਦਿੱਤੀ ਗਈ ਤੇ ਉਸ ਦੇ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਜਦੋਂ ਇਹ ਗੱਲ ਉਸ ਦੇ ਘਰਵਾਲੇ ਨੂੰ ਪਤਾ ਲੱਗੀ ਤਾਂ ਉਸ ਨੇ ਸਪਨਾ ਨੂੰ ਹੋਰ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਸੋਚਦੀ ਹੈ ਕਿ ਕਿਉਂ ਨਾ ਇਸ ਨੂੰ ਰਸਤੇ ਤੋਂ ਹਟਾ ਦਿੱਤਾ ਜਾਵੇ ਕਿਉਂ ਨਾ

ਇਸ ਦਾ ਕੰਮ ਤਮਾਮ ਕਰ ਦਿੱਤਾ ਜਾਵੇ ਤਾਂ ਉਹ ਆਪਣੇ ਜੀਜੇ ਨਾਲ ਮਿਲ ਕੇ ਪਨਿਆੜ ਮਿਲਾਉਂਦੀ ਹੈ ਉਸ ਦਾ ਘਰਵਾਲਾ ਸ਼ਰਾਬ ਦੇ ਨਸ਼ੇ ਵਿਚ ਟੁੰਨ ਹੁੰਦਾ ਹੈ ਤਾਂ ਉਹ ਆਪਣੇ ਜੀਜੇ ਨੂੰ ਘਰੇ ਬੁਲਾਉਂਦੀ ਹੈ ਦੋਨੋਂ ਮਿਲ ਕੇ ਉਸ ਦਾ ਖਾਤਮਾ ਕਰ ਨਹਿਰ ਵਿਚ ਸੁੱਟ ਆਉਂਦੇ ਹਨ ਜਿਸ ਤੋਂ ਬਾਅਦ ਦੋਨਾਂ ਦੇ ਦੁਬਾਰਾ ਘਰ ਵਿੱਚ ਆਮ ਰਿਹਾ ਜਾਂਦਾ ਹੈ ਪਿੰਡ ਵਾਸੀਆਂ ਨੂੰ ਸਵੇਰੇ ਹੀ ਲਾਸ਼ ਚ ਤੈਰਦੇ

ਹੋਏ ਦੇਖਦੀ ਹੈ ਤਾਂ ਉਹ ਪੁਲੀਸ ਨੂੰ ਦੱਸਦੇ ਹਨ ਪੁਲਿਸ ਦੀ ਤਹਿਕੀਕਾਤ ਤੋਂ ਬਾਅਦ ਲਗਾਤਾਰ ਪਰਿਵਾਰਕ ਮੈਂਬਰਾਂ ਨੂੰ ਇਸ ਵਿੱਚ ਚੁੱਕਿਆ ਜਾਂਦਾ ਇਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਸੇ ਵੱਲੋਂ ਵੀ ਕੁਝ ਨਹੀਂ ਦੱਸਿਆ ਜਾਂਦਾ ਕਿਉਂਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ ਹੁੰਦਾ ਤਾਂ ਹੌਲੀ ਹੌਲੀ ਛੱਪ ਪੁਲਿਸ ਵਾਲਿਆਂ ਨੂੰ ਉਸਦੀ ਘਰਵਾਲੀ ਤੇ ਹੀ ਪੈਨਲ ਦਾ ਘਰਵਾਲੀ ਜਣੀ ਕਿ ਸਭਨਾਂ ਤੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਸਪਨਾ ਦੇ ਵਲੋਂ ਦੱਸਿਆ ਜਾਂਦਾ ਹੈ ਕਿ ਹਾਂ ਇਹ ਉਸ ਵੱਲੋਂ ਹੀ ਕੀਤਾ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *