Breaking News
Home / खबरे / ਹਨੀਮੂਨ ਘੁੰਮਣ ਗਿਆ ਜੋੜਾ ਦੇਖੋ ਫਿਰ ਜੋ ਉਨ੍ਹਾਂ ਨਾਲ ਹੋਇਆ

ਹਨੀਮੂਨ ਘੁੰਮਣ ਗਿਆ ਜੋੜਾ ਦੇਖੋ ਫਿਰ ਜੋ ਉਨ੍ਹਾਂ ਨਾਲ ਹੋਇਆ

ਅਕਸਰ ਹੀ ਨਵੇਂ ਵਿਆਹੇ ਜੋੜਿਆਂ ਦੇ ਵੱਲੋਂ ਵਿਆਹ ਤੋਂ ਬਾਅਦ ਹਨੀਮੂਨ ਤੇ ਜਾਇਆ ਜਾਂਦਾ ਹੈ ਜੇਕਰ ਵੇਖਿਆ ਜਾਵੇ ਤਾਂ ਇਨ੍ਹਾਂ ਜੋਡ਼ਿਆਂ ਦੇ ਵੱਲੋਂ ਹਨੀਮੂਨ ਦੇ ਉਪਰ ਆਪ ਆਪਣੇ ਜੀਵਨ ਸਾਥੀ ਦੇ ਨਾਲ ਬਿਹਤਰੀਨ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਲਈ ਜਾਇਆ ਜਾਂਦਾ ਹੈ ਅਤੇ ਉੱਥੇ ਉਹ ਆਪਣਾ ਵਧੀਆ ਘੁੰਮਦੇ ਫਿਰਦੇ ਹਨ ਇਕ ਅਜਿਹੇ ਹੀ ਬ੍ਰਿਟਿਸ਼ ਜੋੜੇ ਦੇ ਵੱਲੋਂ ਵੀ ਕੀਤਾ ਗਿਆ

ਜਿਨ੍ਹਾਂ ਦੀ ਵੱਲੋਂ ਬ੍ਰਿਟੇਨ ਤੋਂ ਆਈ ਲੈਣ ਜਾਇਆ ਗਿਆ ਅਤੇ ਆਪਣੇ ਹਨੀਮੂਨ ਮਨਾਉਣ ਦੀ ਤਿਆਰੀ ਕੀਤੀ ਗਈ ਪਰ ਜਦੋਂ ਜਾ ਰਹੇ ਸੀ ਤਾਂ ਇੱਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰਾਨ ਜਦੋਂ ਉਸਦੀ ਪਤਨੀ ਦਾ ਟੈਸਟ ਹੋਇਆ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਜਿਸ ਤੋਂ ਬਾਅਦ ਦੋਨਾਂ ਨੂੰ ਆਈਸੋਲੇਸ਼ਨ ਵਾਰਡ ਦੇ ਵਿਚ ਵੱਖ ਵੱਖ ਰਹਿਣਾ ਪਿਆ ਤੇ ਉਨ੍ਹਾਂ ਨੂੰ

ਸਰਕਾਰੀ ਆਈਸੋਲੇਸ਼ਨ ਵਾਰਡ ਦੇ ਵਿੱਚ ਭੇਜਿਆ ਗਿਆ ਜਿਥੇ ਕੁੜੀ ਨੂੰ ਆਪਣੇ ਦੱਸ ਦਿਨ ਲਾਉਣੀ ਪਈ ਅਤੇ ਮੁੰਡੇ ਦੁਆਰਾ ਲਗਾਤਾਰ ਸਾਰੀ ਰਾਤ ਉਸਦੇ ਨਾਲ ਗੱਲ ਕੀਤੀ ਗਈ ਉਨ੍ਹਾਂ ਦੇ ਸਾਰੇ ਅਰਮਾਨਾਂ ਤੇ ਪਾਣੀ ਫਿਰ ਗਿਆ ਕਿਉਂਕਿ ਉਨ੍ਹਾਂ ਵੱਲੋਂ ਆਪਣੇ ਹਨੀਮੂਨ ਤੇ ਕਾਫੀ ਕੁਝ ਕਰਨ ਦਾ ਪਲੈਨ ਬਣਾਇਆ ਗਿਆ ਸੀ ਤੇ ਸਭ ਕੁਝ ਉੱਤੇ ਪਾਣੀ ਫਿਰ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *