Breaking News
Home / खबरे / ਹਾਦਸੇ ਦੇ ਵਿੱਚ ਆਪਣੀ ਮਾਂ ਨੂੰ ਗਵਾ ਬੈਠੀ ਹੈ ਇਹ ਬੇਜ਼ੁਬਾਨ, ਪਰਿਵਾਰ ਨੇ ਦਿੱਤਾ ਹੈ ਸਹਾਰਾ

ਹਾਦਸੇ ਦੇ ਵਿੱਚ ਆਪਣੀ ਮਾਂ ਨੂੰ ਗਵਾ ਬੈਠੀ ਹੈ ਇਹ ਬੇਜ਼ੁਬਾਨ, ਪਰਿਵਾਰ ਨੇ ਦਿੱਤਾ ਹੈ ਸਹਾਰਾ

ਅੱਜਕੱਲ੍ਹ ਦੇ ਸਮੇਂ ਵਿੱਚ ਕੁਝ ਮਾਮਲੇ ਅਜਿਹੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਬਾਂਦਰ ਦਾ ਬੱਚਾ ਇਕ ਪਰਿਵਾਰ ਵੱਲੋਂ ਸਾਂਭਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਇਸ ਬੱਚੇ ਦੀ ਮਾਂ ਦੀ ਮੌ ਤ ਇੱਕ ਹਾਦਸੇ ਵਿੱਚ ਹੋ ਚੁੱਕੀ ਹੈ।ਜਿਸ ਤੋਂ ਬਾਅਦ ਇਸ ਪਰਿਵਾਰ ਨੇ

ਇਸ ਬਾਂਦਰ ਦੇ ਬੱਚੇ ਨੂੰ ਸੜਕ ਤੋਂ ਚੁੱਕਿਆ ਅਤੇ ਇਸ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਬਹੁਤ ਹੀ ਧਿਆਨ ਦੇ ਨਾਲ ਇਸ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਦੇ ਵਾਂਗ ਇਸ ਨੂੰ ਪਾਲਿਆ ਜਾ ਰਿਹਾ ਹੈ ਬੱਚਿਆਂ ਵਾਂਗ ਹੀ ਇਸ ਨੂੰ ਖਾਣਾ ਖਵਾਇਆ ਜਾ ਰਿਹਾ ਹੈ ਅਤੇ ਇਸ ਦੇ ਕੱਪੜੇ ਵੀ ਪਾਏ ਗਏ ਹਨ। ਇਸ ਦੀ ਇਹ ਵੀਡੀਓ ਬਣਾ ਕੇ ਸੋ

ਸ਼ਲ ਮੀਡੀਆ ਉੱਤੇ ਪਾਈ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇਸ ਦੀ ਮਾਂ ਇਸ ਦੁਨੀਆਂ ਦੇ ਵਿੱਚ ਨਹੀਂ ਹੈ ਜਿਸਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਗੋਦ ਲਿਆ ਹੈ ਅਤੇ ਪਾਲ ਰਹੇ ਹਨ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ ਜ਼ਿਆਦਾਤਰ ਲੋਕਾਂ ਵੱਲੋਂ ਇਸ ਪਰਿਵਾਰ ਦੀ ਤਾਰੀਫ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣੇ

ਕੰਮਕਾਰ ਦੇ ਵਿੱਚ ਵਿਅਸਤ ਹੈ।ਕਿਸੇ ਦੇ ਕੋਲ ਵੀ ਏਨਾ ਜ਼ਿਆਦਾ ਸਮਾਂ ਨਹੀਂ ਹੈ ਕਿ ਉਹ ਕਿਸੇ ਦੇ ਦੁੱਖ ਦਰਦ ਨੂੰ ਸਮਝੇ ਅਤੇ ਉਸ ਦੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ ਖ਼ਾਸਕਰ ਜਾਨਵਰਾਂ ਦੇ ਦੁੱਖ ਨੂੰ ਸਮਝਣਾ ਤਾਂ ਲੋਕਾਂ ਨੇ ਭੁਲਾ ਹੀ ਦਿੱਤਾ ਹੈ ਇਸੇ ਲਈ ਅੱਜ ਦੇ ਸਮੇਂ ਵਿੱਚ ਇਨਸਾਨ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿਚ

ਲੋਕ ਜਾਨਵਰਾਂ ਦੇ ਨਾਲ ਤਾਲਮੇਲ ਰੱਖਿਆ ਕਰਦੇ ਸੀ ਜਿਸ ਕਾਰਨ ਉਨ੍ਹਾਂ ਦਾ ਦਿਮਾਗ ਸ਼ਾਂਤ ਰਹਿੰਦਾ ਸੀ ਅਤੇ ਟੈਂਸ਼ਨ ਨਹੀਂ ਹੁੰਦੀ ਸੀ ਪਰ ਅੱਜ ਦੇ ਸਮੇਂ ਵਿਚ ਲੋਕ ਸਿਰਫ ਆਧੁਨਿਕ ਦੁਨੀਆਂ ਦੇ ਵਿੱਚ ਹੀ ਜਿਉਂ ਰਹੇ ਹਨ ਉਨ੍ਹਾਂ ਵੱਲੋਂ ਸਿਰਫ਼ ਟੈਨਸ਼ਨਾਂ ਹੀ ਲਈਆਂ ਜਾਂਦੀਆਂ ਹਨ ਜਿਸ ਕਾਰਨ ਗੰਭੀਰ ਰੋਗ ਪੈਦਾ ਹੋ ਜਾਂਦੇ ਹਨ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *