Breaking News
Home / खबरे / ਕਿਸਮਤ ਨਾਲ ਹੀ ਇਸ ਨੌਜਵਾਨ ਮੁੰਡੇ ਦੀ ਬਚ ਗਈ ਜਾਨ,ਦੇਖੋ ਕਿਵੇਂ ਬਹੁਤ ਆਈ ਸੀ ਸਿਰ ਚੜ੍ਹ ਕੇ

ਕਿਸਮਤ ਨਾਲ ਹੀ ਇਸ ਨੌਜਵਾਨ ਮੁੰਡੇ ਦੀ ਬਚ ਗਈ ਜਾਨ,ਦੇਖੋ ਕਿਵੇਂ ਬਹੁਤ ਆਈ ਸੀ ਸਿਰ ਚੜ੍ਹ ਕੇ

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵੇਖਣ ਨੂੰ ਮਿਲਦੀਆਂ ਹਨ ਜੋ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੰਦੀਆਂ ਹਨ ਅਤੇ ਇਹ ਸਾਬਿਤ ਕਰਦੀਅਾਂ ਹਨ ਕਿ ਕਈ ਵਾਰ ਕਿਸਮਤ ਸਾਥ ਦੇਵੇ ਤਾਂ ਇਨਸਾਨ ਦੀ ਜਾਨ ਬਚ ਸਕਦੀ ਹੈ। ਇਸ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ

ਕਿ ਇਕ ਵਿਅਕਤੀ ਕਾਰ ਪਾਰਕਿੰਗ ਦੇ ਵਿੱਚ ਆਪਣੀ ਕਾਰ ਦੇ ਵਿੱਚੋਂ ਕੁਝ ਸਾਮਾਨ ਕੱਢ ਰਿਹਾ ਹੈ ਉਹ ਕਾਰ ਤੇ ਇੱਕ ਪਾਸੇ ਖੜ੍ਹਾ ਹੈ ਇੱਥੇ ਕਿਸੇ ਨੂੰ ਕੋਈ ਵੀ ਅਹਿਸਾਸ ਨਹੀਂ ਹੈ ਕਿ ਕਿਸੇ ਦੇ ਨਾਲ ਕੋਈ ਹਾਦਸਾ ਵੀ ਹੋ ਸਕਦਾ ਹੈ। ਕਿਉਂਕਿ ਅਕਸਰ ਹੀ ਅਸੀਂ ਸੁਣਦੇ ਹਾਂ ਕਿ ਸੜਕਾਂ ਉੱਤੇ ਲਾਪਰਵਾਹੀ ਕਾਰਨ ਲੋਕ ਆਪਣੀ ਜਾਨ ਗਵਾ ਬੈਠਦੇ ਹਨ ਪਰ ਇੱਥੇ ਕੋਈ ਵੀ ਸੜਕ ਹਾਦਸੇ ਦਾ ਆਸਾਰ ਨਹੀਂ ਹੈ ਪਰ

ਫਿਰ ਵੀ ਮਸ਼ੀਨਰੀ ਦੇ ਨਾਲ ਬਹੁਤ ਵੱਡਾ ਹਾਦਸਾ ਹੋ ਗਿਆ ਹੈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਵੀ ਇਹ ਵਿਅਕਤੀ ਆਪਣੀ ਕਾਰ ਤੇ ਵਿੱਚੋਂ ਸਾਮਾਨ ਕੱਢ ਰਿਹਾ ਹੈ ਤਾਂ ਉਸੇ ਸਮੇਂ ਇੱਕ ਹੋਰ ਕਾਰ ਆਉਂਦੀ ਹੈ ਜੋ ਇਸ ਦੇ ਨਾਲ ਟਕਰਾ ਜਾਂਦੀ ਹੈ ਪਰ ਇਹ ਵਿਅਕਤੀ ਬਚ ਜਾਂਦਾ ਹੈ ਕਿਉਂਕਿ ਕਾਰ ਦੀ ਟੱਕਰ ਇਸ ਦੀ ਕਾਰ ਨਾਲ ਹੋ ਜਾਂਦੀ ਹੈ ਇਹ ਮੌਕੇ ਸਿਰ ਹੀ ਪਾਸੇ ਹੋ ਜਾਂਦਾ ਹੈ ਜਿਸ ਕਾਰਨ ਇਸ ਦੀ

ਜਾਨ ਬਚ ਗਈ ਪਰ ਜੇਕਰ ਇਸਦੀ ਵਿਚ ਟੱਕਰ ਹੋ ਜਾਂਦੀ ਤਾਂ ਇਸ ਦਾ ਭਾਰੀ ਨੁਕਸਾਨ ਹੋ ਜਾਣਾ ਸੀ ਜਾਂ ਫਿਰ ਇੰਝ ਕਹਿ ਲਵੋ ਕਿ ਇਸ ਦੀ ਮੌਤ ਹੋ ਜਾਣੀ ਸੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ।ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਨੂੰ ਪਾਇਆ ਜਾਂਦਾ ਹੈ ਜਿਸਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਇਸ ਵਿਅਕਤੀ ਦੀ ਕਿਸਮਤ ਦੀ ਗੱਲ ਕਰ ਰਹੇ ਹਨ

ਕਿਉਂਕਿ ਕਈ ਵਾਰ ਕੁਝ ਲੋਕਾਂ ਦੀ ਕਿਸਮਤ ਸਾਥ ਦਿੰਦੀ ਹੈ ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਜਾਂਦੀ ਹੈ ਨਹੀਂ ਤਾਂ ਕੁਝ ਲੋਕ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਫਿਰ ਵੀ ਨਹੀਂ ਬਚਾ ਪਾਉਂਦੇ ਤੁਹਾਡਾ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ। ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *