Breaking News
Home / खबरे / ਹੁਣੇ ਹੁਣੇ ਫੜਿਆ ਗਿਆ ਇਕ ਬੰਦਾ ਜਿਸ ਨੇ ਕਰ ਦੇਣਾ ਸੀ ਇਹ ਵੱਡਾ ਕਾਂਡ

ਹੁਣੇ ਹੁਣੇ ਫੜਿਆ ਗਿਆ ਇਕ ਬੰਦਾ ਜਿਸ ਨੇ ਕਰ ਦੇਣਾ ਸੀ ਇਹ ਵੱਡਾ ਕਾਂਡ

ਦੋਸਤੋ ਤੁਹਾਡੇ ਨਾਲ ਅਸੀਂ ਨਿੱਤ ਨਵੀਂਆਂ ਨਵੀਂਆਂ ਦੁਨੀਆਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਲੈ ਕੇ ਪੇਸ਼ ਹੁੰਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਅੱਜ ਗੱਲ ਕਰਾਂਗੇ ਜਿਥੇ ਇਕ ਵਿਅਕਤੀ ਲੋਕਾਂ ਤੋਂ ਝੂ ਠ ਬੋਲ ਕੇ ਪੈਸੇ ਠੱ ਗ ਦਾ ਸੀ ਅਤੇ ਅੱਜ ਉਹ ਫ ੜਿਆ ਗਿਆ। ਜੇਕਰ ਤੁਸੀਂ ਸੁਣਿਆ ਹੋਵੇਗਾ ਤਾਂ ਇਕ ਔਰਤ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਹੈ ਉਸ ਦਾ ਨਾਮ ਮਿੰਟੀ ਹੈ ਮਿੰਟੀ ਅਕਸਰ ਅਜਿਹੇ ਮਾਮਲੇ ਉਭਾਰਦੀ ਰਹਿੰਦੀ ਹੈ ਅੱਜ ਉਸ ਨੇ ਫੇਰ ਇਸ ਮਾਮਲੇ ਬਾਰੇ ਚਾਨਣਾ ਪਾਇਆ ਹੈ। ਮਿੰਟੀ ਨੇ ਕਿਹਾ ਕਿ ਇਹ ਵਿਅਕਤੀ ਕੁਝ ਦਿਨ ਪਹਿਲਾਂ ਕੁਝ ਹੋਰ ਝੂਠ ਬੋਲ ਕੇ ਪੈਸੇ ਠੱ ਗ ਦਾ ਸੀ ਪਰ ਅੱਜ ਇਹ ਲੋਕਾਂ ਤੋਂ ਸ਼ਰ੍ਹੇ ਆਮ ਹੀ ਪਾਰਕਿੰਗ ਦੇ ਪੈਸੇ ਲੈ ਕੇ ਪੈਸੇ ਠੱ ਗ ਰਿਹਾ ਹੈ। ਅਸਲ ਵਿਚ ਇੱਥੇ ਪਾਰਕਿੰਗ ਲਈ ਕੋਈ ਵੀ ਰੁਪਏ ਨਹੀਂ ਲੱਗਦੇ ਪਰ ਉਸ ਨੇ ਕਿਹਾ ਕਿ ਜੇਕਰ ਕਿਸੇ ਦੀ ਗੱਡੀ ਜਾਂ ਬਾਈਕ ਦਾ ਨੁਕ ਸਾਨ ਹੋ ਗਿਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਉਸ ਨੇ ਕਿਹਾ ਕਿ ਇਹ ਵਿਅਕਤੀ ਗੈਰਕਾਨੂੰਨੀ ਢੰਗ ਨਾਲ ਪੈਸੇ ਵਸੂਲ ਰਿਹਾ ਹੈ। ਇਸ ਤੋਂ ਇਲਾਵਾ ਉਸ ਕੋਲ ਕੋਈ ਪਛਾਣ ਪੱਤਰ ਵੀ ਨਹੀਂ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *