Breaking News
Home / खबरे / ਸ਼ਰ੍ਹੇਆਮ ਕੁੜੀ ਨੇ ਮੁੰਡੇ ਨਾਲ ਕੀਤੀ ਅਜਿਹੀ ਹਰਕਤ ਜੇ ਕੈਮਰੇ ਚ ਨਾ ਹੁੰਦੀ ਰਿਕਾਰਡ ਤੋਂ ਨਹੀਂ ਹੋਣਾ ਸੀ ਯਕੀਨ

ਸ਼ਰ੍ਹੇਆਮ ਕੁੜੀ ਨੇ ਮੁੰਡੇ ਨਾਲ ਕੀਤੀ ਅਜਿਹੀ ਹਰਕਤ ਜੇ ਕੈਮਰੇ ਚ ਨਾ ਹੁੰਦੀ ਰਿਕਾਰਡ ਤੋਂ ਨਹੀਂ ਹੋਣਾ ਸੀ ਯਕੀਨ

ਸਿਰ ਕਦੋਂ ਵੀ ਜਦੋਂ ਗੱਲ ਹੁੰਦੀ ਹੈ ਤਾਂ ਮੁੰਡੇ ਨੂੰ ਵੀ ਦੋਸ਼ੀ ਪਾਇਆ ਜਾਂਦਾ ਹੈ ਕੁੜੀਆਂ ਦੇ ਬਾਰੇ ਵਿਚ ਕੋਈ ਵੀ ਆਵਾਜ਼ ਨਹੀਂ ਉਠਾਉਂਦਾ ਅਤੇ ਕੁੜੀਆਂ ਨੂੰ ਲਗਾਤਾਰ ਇਨਸਾਫ ਦਿਵਾਇਆ ਜਾਂਦਾ ਹੈ ਪਰ ਜੇਕਰ ਗੱਲ ਮੁੰਡਿਆਂ ਦੀ ਹੋਵੇ ਤਾਂ ਮੁੰਡਿਆਂ ਦੀ ਗੱਲ ਕੋਈ ਵੀ ਨਹੀਂ ਸੁਣਦਾ ਅਤੇ ਹਰੇਕ ਮਾਮਲੇ ਵਿਚ ਕੁੜੀ ਨੂੰ ਹੀ ਸਹੀ ਸਮਝਿਆ ਜਾਂਦਾ ਹੈ ਪਰ ਅੱਜਕੱਲ੍ਹ ਇਸ ਡਿਜੀਟਲ ਮਾਮਲੇ ਦੇ ਵਿੱਚ

ਹਰ ਕਿਸੇ ਦੇ ਵੱਲੋਂ ਵੀਡੀਓ ਬਣਾ ਲਈ ਜਾਂਦੀ ਹੈ ਅਤੇ ਵੀਡਿਓ ਫਿਰ ਵਿਖਾਈ ਜਾਂਦੀ ਹੈ ਤੇ ਫਿਰ ਅਸਲ ਸੱਚ ਦਾ ਸਾਹਮਣੇ ਆਉਂਦਾ ਹੈ ਅਜਿਹੀ ਤਰੀਕੇ ਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮੁੰਡਾ ਤੇ ਕੁੜੀ ਆਪਸ ਵਿੱਚ ਕਾਫ਼ੀ ਜ਼ਿਆਦਾ ਬਹਿਸ ਕਰਦੇ ਨੇ ਅਤੇ ਜਿਸਦੇ ਵਿਚ ਕੁੜੀ ਤੇ ਥੂ ਥੂ ਕੀਤੀ ਜਾਰੀ ਹੈ ਜੇਕਰ ਇਹ ਵੀਡੀਓ ਰਿਕਾਰਡ ਨਾ ਹੁੰਦੀ

ਤਾਂ ਸ਼ਾਇਦ ਅੱਜ ਕਿਸੇ ਨੂੰ ਵੀ ਇਨ੍ਹਾਂ ਮੁੰਡਿਆਂ ਤੇ ਯਕੀਨ ਨਹੀਂ ਹੋਣਾ ਸੀ ਕਿ ਉਹ ਸੱਚ ਬੋਲ ਰਹੇ ਹਨ ਆਪਣਾ ਢਿੱਡ ਭਰਨ ਦੇ ਲਈ ਇੱਕ ਮੁੰਡੇ ਤੇ ਵੱਲੋਂ ਸਾਈਕਲ ਦੇ ਉੱਪਰ ਹੀ ਗੋਲਗੱਪੇ ਅਤੇ ਕਚੌਰੀਆਂ ਵੇਚਣ ਦਾ ਕੰਮ ਕੀਤਾ ਜਾਂਦਾ ਸੀ ਤਾਂ ਇਕ ਪਾਰਕ ਚ ਪਹੁੰਚੇ ਜਿੱਥੇ ਕਿ ਕੁੜੀ ਉਸ ਭਾਈ ਤੋਂ ਖਾਣ ਦੇ ਲਈ ਕਚੌਰੀਆਂ ਲੈਂਦੀ ਅਤੇ ਕਚਹਿਰੀਆਂ ਵਿੱਚ ਪਿਆਜ਼ ਕਰਨ ਲੈਣ ਦੀ ਮੰਗ ਕਰਦੀ ਹੈ

ਪਰ ਉਸ ਦਾ ਕਹਿਣਾ ਹੁੰਦਾ ਹੈ ਕਿ ਉਸ ਦੇ ਕੋਲ ਅੱਜ ਪਿਆਸ ਖਤਮ ਹੋ ਗਿਆ ਹੈ ਇਸ ਲਈ ਉਸ ਨੂੰ ਪਿਆਰ ਨਹੀਂ ਦੇ ਸਕਦਾ ਪਰ ਲੜਕੀ ਦੇ ਵੱਲੋਂ ਇਸ ਨਿੱਕੀ ਜਿਹੀ ਗੱਲ ਤੇ ਇੰਨਾ ਜ਼ਿਆਦਾ ਹਾਈਵੋਲਟੇਜ਼ ਡਰਾਮਾ ਕੀਤਾ ਜਾਂਦਾ ਹੈ ਕਿ ਉਸ ਮੁੰਡੇ ਨੂੰ ਕਾਫੀ ਖਰੀਆਂ ਖੋਟੀਆਂ ਸੁਣਾਉਂਦੀ ਹੈ ਅਤੇ ਉਸ ਨੂੰ ਮਾਰਨ ਦੀ ਗੱਲ ਵੀ ਕਹਿੰਦੀ ਹੈ ਗੱਲ ਇੱਥੇ ਹੀ ਬੱਸ ਨਹੀਂ ਹੁੰਦੀ ਕੁੜੀ ਹੱਦ ਤਾਂ

ਉਦੋਂ ਟੱਪ ਜਾਂਦੀ ਹੈ ਜਦੋਂਕਿ ਉਸ ਦੇ ਵੱਲੋਂ ਮੁੰਡੇ ਦੀ ਰੇਹੜੀ ਨੂੰ ਲੱਤ ਮਾਰ ਕੇ ਉਸ ਦਾ ਸਾਰਾ ਸਮਾਨ ਥੱਲੇ ਸੁੱਟ ਦਿੱਤਾ ਜਾਂਦਾ ਇਹ ਸਾਰਾ ਸਾਮਾਨ ਥੱਲੇ ਡੁੱਲ੍ਹ ਜਾਂਦਾ ਹੈ ਜਿਸਦੇ ਨਾਲ ਗ਼ਰੀਬ ਦੇ ਢਿੱਡ ਨੂੰ ਇਸ ਕੁੜੀ ਦੇ ਵੱਲੋਂ ਲੱਤ ਮਾਰੀ ਗਈ ਅਤੇ ਇਹ ਵੀਡੀਓ ਰਿਕਾਰਡ ਹੋ ਗਈ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਕਰ ਦਿੱਤੀ ਜਿਸ ਦੇ ਵਿਚ ਕੁੜੀ ਦੇ ਬਾਰੇ ਵਿਚ ਹਰ ਕੋਈ ਵੱਖ ਵੱਖ ਤਰ੍ਹਾਂ ਬੋਲ ਰਿਹਾ ਹੈ ਤੇ ਸਾਰੇ ਕੁੜੀ ਨੂੰ ਹੀ ਲਾਹਨਤਾਂ ਪਾ ਰਹੇ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *