Breaking News
Home / खबरे / ਵਾਸ਼ਿੰਗ ਮਸ਼ੀਨ ਚੋ ਅਜੀਬੋ ਗਰੀਬ ਆਵਾਜ਼ਾਂ ਜਦੋਂ ਖੋਲ੍ਹ ਕੇ ਵੇਖਿਆ ਤਾਂ ਉੱਡੇ ਸਭ ਦੇ ਹੋਸ਼

ਵਾਸ਼ਿੰਗ ਮਸ਼ੀਨ ਚੋ ਅਜੀਬੋ ਗਰੀਬ ਆਵਾਜ਼ਾਂ ਜਦੋਂ ਖੋਲ੍ਹ ਕੇ ਵੇਖਿਆ ਤਾਂ ਉੱਡੇ ਸਭ ਦੇ ਹੋਸ਼

ਅਸੀਂ ਅਫ਼ਸਰੀ ਵਾਸ਼ਿੰਗ ਮਸ਼ੀਨ ਨੂੰ ਯੂਜ਼ ਕਰਦੇ ਰਹਿੰਦੇ ਹਾਂ ਪਰ ਕਈ ਵਾਰ ਅਸੀਂ ਵਾਸ਼ਿੰਗ ਮਸ਼ੀਨ ਦੀ ਜਦੋਂ ਨਹੀਂ ਵਰਤੋਂ ਕਰਦੇ ਤਾਂ ਅਸੀਂ ਬਿਨਾਂ ਕੁਝ ਖੁੱਲ੍ਹੀਆਂ ਕਰਿਆਂ ਹੀ ਉਸਦੀ ਵਿਚ ਸਾਮਾਨ ਸੁੱਟ ਦਿੰਦੇ ਹਾਂ ਪਰ ਜਦੋਂ ਅਸੀਂ ਅਸਲ ਵਿਚ ਉਸ ਦੇ ਅੰਦਰ ਝਾਤੀ ਮਾਰਦੀਆਂ ਤਾਂ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਕਈ ਵਾਰ ਵਾਸ਼ਿੰਗ ਮਸ਼ੀਨ ਦੇ ਵਿਚ ਚੂਹਿਆਂ ਨੂੰ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਉਹ

ਵਾਸ਼ਿੰਗ ਮਸ਼ੀਨ ਦੇ ਅੰਦਰ ਚਲੀਆਂ ਜਾਂਦੀਆਂ ਹਨ ਪਰ ਅੱਜ ਜੋ ਇਸ ਮਹਿਲਾ ਦੇ ਨਾਲ ਹੋਇਆ ਉਹ ਤੁਸੀਂ ਵੇਖ ਕੇ ਦੰਗ ਰਹਿ ਜਾਊੂਂਗੀ ਬਾਹਰਲੇ ਮੁਲਕਾਂ ਦੇ ਵਿਚ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜੰਗਲੀ ਜਾਨਵਰਾਂ ਦਾ ਪਹਿਰਾ ਕੁਝ ਜ਼ਿਆਦਾ ਹੀ ਨਜ਼ਰ ਆਉਂਦਾ ਹੈ ਤੇ ਘਰਾਂ ਦੇ ਵਿੱਚ ਅਕਸਰ ਹੀ ਜੰਗਲੀ ਜੀਵ ਪਾਏ ਜਾਂਦੇ ਹਨ ਸਪਿਕ ਅਜਿਹਾ ਖਤਰਨਾਕ ਜੀਵ ਹੈ ਜੋ ਕਿ ਇਨ੍ਹਾਂ ਘਰਾਂ ਦੇ ਵਿੱਚ ਆਮ

ਪਾਇਆ ਜਾਂਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਔਰਤ ਦੇ ਵੱਲੋਂ ਜਦੋਂ ਆਪਣੀ ਵਾਸ਼ਿੰਗ ਮਸ਼ੀਨ ਦੇ ਅੰਦਰ ਝਾਤੀ ਮਾਰੀ ਜਾਂਦੀ ਹੈ ਤਾਂ ਉਸਦੀ ਵਾਸ਼ਿੰਗ ਮਸ਼ੀਨ ਚੋਂ ਇੱਕ ਖ਼ਤਰਨਾਕ ਸੱਪ ਵਿਖਾਈ ਦਿੰਦਾ ਇਹ ਸੱਪ ਇੱਕ ਨਹੀਂ ਦੋ ਨਹੀਂ ਸਗੋਂ ਚਾਰ ਹੁੰਦੇ ਹਨ ਜੋ ਕਿ ਆਪਸ ਵਿੱਚ ਕੁੰਡਲੀ ਮਾਰ ਕੇ ਬੈਠੇ ਹੁੰਦੇ ਹਨ ਮਹਿਲਾ ਇਨ੍ਹਾਂ ਨੂੰ ਵੇਖ ਕੇ

ਇਕਦਮ ਚੀਕ ਮਾਰਦੀ ਹੈ ਕਿਉਂਕਿ ਉਸ ਨੇ ਨਹੀਂ ਸੀ ਸੋਚਿਆ ਕਿ ਉਸ ਦੀ ਵਾਸ਼ਿੰਗ ਮਸ਼ੀਨ ਦੇ ਵਿਚ ਚਾਰ ਸੱਪ ਬੈਠੇ ਹੋਣਗੇ ਉਸ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਸਨ ਜਿਸ ਕਰਕੇ ਉਸ ਨੂੰ ਵਾਸ਼ਿੰਗ ਮਸ਼ੀਨ ਨੂੰ ਖੋਲ੍ਹਣਾ ਚਾਹਿਆ ਜਿਸ ਤੋਂ ਬਾਅਦ ਉਸ ਨੇ ਵਣ ਵਿਭਾਗ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਵਣ ਵਿਭਾਗ ਵੱਲੋਂ ਇਨ੍ਹਾਂ ਸੱਪਾਂ ਨੂੰ ਫੜ ਕੇ ਨਾਲ ਵਾਲੇ ਇਲਾਕੇ ਵਿੱਚ ਛੱਡ ਦਿੱਤਾ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *