Breaking News
Home / खबरे / ਮੇਲੇ ਵਿੱਚ ਘੁੰਮਣ ਆਏ ਬੱਚਿਆਂ ਨੇ ਆਪਸ ਚ ਕੁੱਝ ਕੀਤਾ ਜਿਹਾ ਕਿ ਵੀਡੀਓ ਹੋਈ ਵਾਇਰਲ

ਮੇਲੇ ਵਿੱਚ ਘੁੰਮਣ ਆਏ ਬੱਚਿਆਂ ਨੇ ਆਪਸ ਚ ਕੁੱਝ ਕੀਤਾ ਜਿਹਾ ਕਿ ਵੀਡੀਓ ਹੋਈ ਵਾਇਰਲ

ਸਾਡੇ ਭਾਰਤ ਦੇ ਵਿੱਚ ਜਾਤਾਂ ਪਾਤਾਂ ਦਾ ਜਿਥੇ ਸਿਲਸਿਲਾ ਚੱਲਦਾ ਰਹਿੰਦਾ ਹੈ ਹਰ ਇੱਕ ਦੇ ਵੱਲੋਂ ਛੋਟਾ ਤੇ ਵੱਡਾ ਕਹਿ ਕੇ ਪਰਖਿਆ ਜਾਂਦਾ ਹੈ ਅਤੇ ਇਹ ਪਰਖ ਸਾਨੂੰ ਛੋਟੇ ਹੁੰਦਿਆਂ ਤੋਂ ਹੀ ਸਿਖਾਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਉਹ ਗ਼ਰੀਬ ਬੱਚਾ ਏ ਗੰਦਾ ਬਚਾਏ ਅਸੀਂ ਉਸ ਨਾਲ ਗੱਲ ਨਹੀਂ ਕਰਨੀ ਪਰ ਸੋਸ਼ਲ ਮੀਡੀਆ ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ

ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਵੀਡਿਓ ਵਿੱਚ ਦੋ ਨਿੱਕੇ ਨਿੱਕੇ ਬੱਚੇ ਨੇ ਜਿਸ ਵਿਚ ਇਕ ਬੱਚਾ ਤੁਹਾਨੂੰ ਨੱਚਦਾ ਵਿਖਾਈ ਦੇਵੇਗਾ ਅਤੇ ਜਿਸਦੇ ਕਾਫੀ ਵਧੀਆ ਕੱਪੜੇ ਵੀ ਪਾਏ ਹੋਏ ਹਨ ਪਰ ਜੇਕਰ ਤੁਸੀਂ ਸਾਹਮਣੇ ਉਹਦੇ ਸਾਮਾਨ ਵੇਚਣ ਵਾਲੀ ਔਰਤ ਦੀ ਗੱਲ ਕਰੋ ਤਾਂ ਉਸ ਦੇ ਬੱਚੇ ਦੇ ਕਾਫੀ ਗੰਦੇ ਕੱਪੜੇ ਪਾਏ ਹੋਏ ਹਨ ਅਤੇ ਉਹ ਰੰਗ ਦਾ ਵੀ ਕਾਲ ਹੈ ਪਰ ਇਸ ਬੱਚਿਆਂ ਦੇ ਦੁਆਰਾ ਜੋ ਕੀਤਾ ਜਾਂਦਾ

ਇਹ ਵੀਡਿਓ ਵਾਇਰਲ ਹੋ ਜਾਂਦੀ ਹੈ ਬੱਚੇ ਆਪਸ ਵਿੱਚ ਬੜੇ ਪਿਆਰ ਨਾਲ ਵੇਖਦੇ ਨੇ ਤੇ ਇਸ ਬੱਚੇ ਦੇ ਦੁਬਾਰਾ ਜਿੱਥੇ ਗ਼ਰੀਬ ਬੱਚੇ ਨੂੰ ਬੜੇ ਪਿਆਰ ਨਾਲ ਵੇਖਿਆ ਜਾਂਦਾ ਹੈ ਤਾਂ ਨੱਚਿਆ ਜਾਂਦਾ ਦੂਜੀ ਬਚਦੇ ਦੁਆਰਾ ਇਸ ਨੂੰ ਬੜੀ ਗੌਰ ਨਾਲ ਵੇਖਿਆ ਜਾਂਦਾ ਹੈ ਅਤੇ ਭੱਜ ਕੇ ਉਸ ਦੇ ਗਲੇ ਲੱਗ ਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਧੁੰਨ ਗਲੇ ਮਿਲਦੇ ਹਨ

ਅਤੇ ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ ਕਿ ਇਨ੍ਹਾਂ ਬੱਚਿਆਂ ਦੇ ਦਿਲਾਂ ਵਿੱਚ ਕੁੱਝ ਵੀ ਨਹੀਂ ਅਤੇ ਜੇਕਰ ਅਸੀਂ ਇਨ੍ਹਾਂ ਨੂੰ ਸ਼ੁਰੂ ਤੋਂ ਹੀ ਪਰਖਣਾ ਨਾ ਸਕਾਈ ਇਜ਼ ਦੱਸੀਏ ਕਿ ਸਭ ਇਕ ਹਨ ਤਾਂ ਇਹ ਵੱਡੇ ਹੋ ਕੇ ਵੀ ਪੱਖਪਾਤ ਨਹੀਂ ਕਰਨਗੇ ਤੇ ਜਾਤੀ ਧਰਮ ਦੇ ਨਾਂ ਤੇ ਨਹੀਂ ਵੰਡੇ ਜਾਣਗੇ ਨਵ ਬੱਚਿਆਂ ਨੇ ਵੱਡਿਆਂ ਵੱਡਿਆਂ ਨੂੰ ਮਾਤ ਪਾ ਦਿੱਤੀ ਅਤੇ ਵੀਡੀਓ ਦੇ ਰਾਹੀਂ ਕੁਝ ਸਾਨੂੰ ਸਿੱਖਣ ਨੂੰ ਵੀ ਮਿਲਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *