Breaking News
Home / खबरे / ਸ਼ਰ੍ਹੇਆਮ ਬਾਜ਼ਾਰ ਦੇ ਵਿੱਚ ਇੱਕ ਮੁੰਡੇ ਨੇ ਦੁਬਾਰਾ ਕੁੜੀ ਨਾਲ ਸ਼ਰ੍ਹੇਆਮ ਕੀਤੀ ਗਈ ਗ਼ਲਤ ਕਰਤੂਤ

ਸ਼ਰ੍ਹੇਆਮ ਬਾਜ਼ਾਰ ਦੇ ਵਿੱਚ ਇੱਕ ਮੁੰਡੇ ਨੇ ਦੁਬਾਰਾ ਕੁੜੀ ਨਾਲ ਸ਼ਰ੍ਹੇਆਮ ਕੀਤੀ ਗਈ ਗ਼ਲਤ ਕਰਤੂਤ

ਮਾਮਲਾ ਦਿੱਲੀ ਦੇ ਦੁਆਰਕਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਦੁਆਰਕਾ ਦੇ ਸੈਕਟਰ ਤੇਰਾਂ ਚੌਦਾਂ ਦੇ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਜਿਸ ਨੂੰ ਸੁਣ ਕੇ ਸਭ ਹੈਰਾਨ ਹੋ ਰਹੇ ਨੇ ਇੱਕ ਨੌਜਵਾਨ ਕੁੜੀ ਜਿਸਦੇ ਜੀਨ ਪੈਂਟ ਪਾਈ ਹੁੰਦੀ ਹੈ ਅਤੇ ਉਸ ਦੇ ਕਾਫੀ ਜ਼ਿਆਦਾ ਜਵੈਲਰੀ ਵੀ ਪਾਈ ਹੁੰਦੀ ਹੈ ਸੋਨੇ ਦੀ ਮੋਟੀ ਚੇਨ ਕੰਗਣ ਅਤੇ ਏਅਰਿੰਗਸ ਦੇ ਨਾਲ ਨਾਲ ਉਸ ਦੇ ਛਾਪਾਂ ਛੱਲੇ ਵੀ ਪਾਏ ਹੁੰਦੇ ਨੇ

ਜਦੋਂ ਉਹ ਮੈਟਰੋ ਸਟੇਸ਼ਨ ਤੋਂ ਨਿਕਲ ਕੇ ਮਾਲ ਵੱਲ ਜਾਂਦੀ ਹੈ ਤਾਂ ਸਭ ਉਸ ਵੱਲ ਵੇਖ ਕੇ ਹੈਰਾਨ ਹੋ ਰਹੇ ਹੁੰਦੇ ਨੇ ਤੇ ਸਭ ਦੀਆਂ ਅੱਖਾਂ ਉਸ ਦੇ ਤੇ ਟਿਕੀਆਂ ਰਹੀਆਂ ਟਿਕੇ ਰਹਿ ਜਾਂਦੀਆਂ ਨੇ ਪਰ ਉਸ ਦਿਨ ਰਾਜਾਂ ਦੀ ਇੱਕ ਅਜਿਹੀ ਹਰਕਤ ਹੁੰਦੀ ਹੈ ਜਿਸ ਨੂੰ ਵੇਖ ਕੇ ਸਭ ਚੁੱਪ ਕਰਕੇ ਸਹਿਮ ਜਾਂਦੇ ਨੇ ਇਸ ਰਾਹ ਜਾਂਦੀ ਕੁੜੀ ਦੇ ਉੱਪਰ ਇੱਕ ਰਾਹਗੀਰਾਂ ਦੀ ਨਜ਼ਰ ਜਾਂਦੀ ਹੈ ਜੋ ਕਿ ਪਹਿਲਾਂ ਆਪਣਾ ਮੋਟਰਸਾਈਕਲ

ਅੱਗੇ ਨੂੰ ਲੈ ਕੇ ਜਾਂਦੇ ਨੇ ਅਤੇ ਫਿਰ ਵਾਪਸ ਦੇ ਵਿਚ ਆਉਂਦੇ ਉਸ ਦੀ ਚੇਨ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਕੁੜੀ ਦੇ ਦੁਬਾਰਾ ਉਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਸੁੱਟਿਆ ਜਾਂਦਾ ਹੈ ਕੀ ਉਨ੍ਹਾਂ ਮੁੰਡਿਆਂ ਦੇ ਵੱਲੋਂ ਆਪਣੇ ਹਥਿਆਰਾਂ ਨੂੰ ਕੱਢਿਆ ਜਾਂਦਾ ਏ ਤੇ ਫਿਰ ਉਸ ਕੁੜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਉਨ੍ਹਾਂ ਵੱਲੋਂ ਫਾਇਰ ਵੀ ਕੀਤਾ ਜਾਂਦਾ ਹੈ ਪਰ ਫਾਇਰ ਖਾਲੀ ਨਿਕਲ ਜਾਂਦਾ ਹੈ ਤੇ ਕੁੜੀ ਦੇ ਵੱਲੋਂ ਬੜੇ ਹੌਂਸਲੇ ਦੇ ਨਾਲ ਆਪਣੇ ਕੋਲ ਜੋ ਉਸ ਦਾ

ਹਥਿਆਰ ਹੁੰਦਾ ਉਸਦੇ ਰਾਹੀਂ ਗੋਲੀ ਚਲਾਈ ਜਾਂਦੀ ਹੈ ਉਹ ਗੋਲੀ ਸਿੱਧੀ ਜਾ ਕੇ ਮੁੰਡੇ ਦੀ ਲੱਤ ਵਿੱਚ ਲੱਗਦੀ ਅਤੇ ਮੁੰਡਾ ਡਿੱਗ ਜਾਂਦਾ ਹੈ ਉੱਥੇ ਆ ਕੇ ਪੁਲਸ ਦੇ ਵੱਲੋਂ ਦੋਨਾਂ ਨੂੰ ਦਬੋਚ ਲਿਆ ਜਾਂਦਾ ਹੈ ਪਰ ਕੁੜੀ ਮੌਕੇ ਤੋਂ ਭੱਜ ਜਾਂਦੀ ਹੈ ਜਦੋਂ ਇੱਕ ਮੁਲਜ਼ਮ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦੈ ਦੂਜੇ ਮੁਲਜ਼ਮ ਨੂੰ ਥਾਣੇ ਵਿੱਚ ਲੈ ਜਾਂਦਾ ਹੈ ਤਾਂ ਉਹ ਕੁੜੀ ਉੱਥੇ ਤਿਆਰ ਹੋ ਕੇ ਪੁਲੀਸ ਦੀ ਵਰਦੀ ਪਾ ਕੇ ਅਤੇ ਦੋ ਸਟਾਰ ਲਾ ਕੇ ਆਉਂਦੀ ਹੈ

ਤਾਂ ਮੁੰਡਾ ਕਾਫ਼ੀ ਘਬਰਾ ਜਾਂਦਾ ਏ ਤੇ ਉਸਦੇ ਵਲੋਂ ਸਾਰੇ ਮੀਡੀਆ ਰਿਪੋਰਟਾਂ ਦੇ ਵੱਲੋਂ ਜੋ ਸਵਾਲ ਪੁੱਛੇ ਜਾਂਦੇ ਹਨ ਉਸ ਦਾ ਜਵਾਬ ਦਿੱਤਾ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਹ ਲਗਾਤਾਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਹੈ ਉਸਦੇ ਵਲੋਂ ਪੰਜਾਹ ਚੋਂ ਅਠੱਤੀ ਅਜਿਹੀਆਂ ਵਾਰਦਾਤਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਉਸ ਨੇ ਸੋਨੇ ਨੂੰ ਲੁੱਟਿਆ ਪੁਲੀਸ ਦੇ ਵੱਲੋਂ ਦੱਸਿਆ ਗਿਆ ਕਿ ਅਜਿਹੀਆਂ ਵਾਰਦਾਤਾਂ ਵੱਲੋਂ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਅਤੇ ਸੀਸੀਟੀਵੀ ਫੋਟੋ ਨੂੰ ਜਦੋਂ ਵੇਖਿਆ ਗਿਆ ਤਾਂ ਇਸ ਵਿਚ ਇਕੋ ਲੜਕਾ ਬਾਰ ਬਾਰ ਬਲੈਕ ਪਲਸਰ ਮੋਟਰਸਾਈਕਲ ਦੇ ਸਾਹਮਣੇ ਆ ਰਿਹਾ ਸੀ ਜਿਸ ਤੋਂ ਬਾਅਦ ਇਹ ਸਾਰੀ ਕਹਾਣੀ ਨੂੰ ਇਕ ਰੂਪ ਦਿੱਤਾ ਗਿਆ ਅਤੇ ਇਨ੍ਹਾਂ ਨੂੰ ਇਸ ਤਰ੍ਹਾਂ ਦੇ ਨਾਲ ਫਸਾਇਆ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *