Breaking News
Home / खबरे / ਮੁੰਡੇ ਦੇ ਪੇਟ ਚੋਂ ਨਿਕਲੀ ਅਜਿਹੀ ਚੀਜ਼ ਕੀ ਵੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ

ਮੁੰਡੇ ਦੇ ਪੇਟ ਚੋਂ ਨਿਕਲੀ ਅਜਿਹੀ ਚੀਜ਼ ਕੀ ਵੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ

ਸੋਸ਼ਲ ਮੀਡੀਅਾ ੳੁਤੇ ਕੲੀ ਅਜਿਹੀਅਾਂ ਖ਼ਬਰਾਂ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਤੇ ਸਾਨੂੰ ਯਕੀਨ ਕਰਨਾ ਕਾਫੀ ਮੁਸ਼ਕਿਲ ਹੋ ਜਾਂਦਾ ਇਹ ਸੱਚੀ ਘਟਨਾ ਅਫ਼ਗ਼ਾਨਿਸਤਾਨ ਦੀ ਹੈ ਜਿਥੇ ਕਿ ਇੱਕ ਨੌਜਵਾਨ ਮੁੰਡੇ ਦੀ ਭੀੜ ਵਿੱਚ ਅਚਾਨਕ ਲਗਾਤਾਰ ਦਰਦ ਹੁੰਦਾ ਰਹਿੰਦਾ ਏ ਤੇ ਡਾਕਟਰ ਉਸ ਨੂੰ ਹਮੇਸ਼ਾ ਪੇਟ ਸਫ਼ਾਰੀਆਂ ਗੋਲੀਆਂ ਦਿੰਦਾ ਰਹਿੰਦਾ ਏ ਤੇ ਪੇਨ ਕਿੱਲਰ ਦਿੰਦਾ ਰਹਿੰਦਾ ਹੈ ਅਸਲ ਵਿੱਚ ਇਸ

ਮੁੰਡੇ ਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਡਾਕਟਰਾਂ ਵੱਲੋਂ ਉਸਨੂੰ ਪੇਨ ਕਿਲਰ ਦੇ ਕੇ ਕਿਹਾ ਜਾਂਦਾ ਹੈ ਕਿ ਇਸ ਪੇਨ ਕਿਲਰ ਲੈਣ ਨਾਲ ਠੀਕ ਹੋ ਜਾਵੇਗਾ ਪਰ ਅਚਾਨਕ ਇੱਕ ਦਿਨ ਉਸ ਦੇ ਪੇਟ ਵਿਚ ਕਾਫੀ ਜ਼ਿਆਦਾ ਦਰਦ ਹੁੰਦਾ ਹੈ ਜਿਸ ਤੋਂ ਬਾਅਦ ਉਹ ਕਾਫੀ ਸਾਰੀਆਂ ਪੇਨਕਿਲਰ ਲੈ ਲੈਂਦਾ ਹੈ ਪਰ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਮਾਂ ਦੇ ਦੁਬਾਰਾ ਉਸ ਬੱਚੇ ਨੂੰ ਡਾਕਟਰ ਕੋਲ ਦਿਖਾਉਂਦੇ ਲਿਆ ਕੇ

ਜਾਇਆ ਜਾਂਦਾ ਹੈ ਜੋ ਡਾਕਟਰ ਵੱਲੋਂ ਸਕੈਨ ਕੀਤੀ ਜਾਂਦੀ ਅਤੇ ਡਾ ਕਹਿੰਦੇ ਕਿ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਦੋਂ ਇਸ ਬੱਚੇ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਹੀ ਇਸ ਬੱਚੇ ਦੇ ਪੇਟ ਵਿੱਚ ਦੂਜੇ ਭਰੂਣ ਦਾ ਕੁਝ ਹਿੱਸਾ ਰਹਿ ਗਿਆ ਸੀ ਜੋ ਕਿ ਹੌਲੀ ਹੌਲੀ ਵਧਣ ਲੱਗ ਗਿਆ ਜਿਸ ਕਰਕੇ ਇਸ ਮੁੰਡੇ ਦੇ ਪੇਟ ਵਿੱਚ ਦਰਦ ਹੋ ਰਿਹਾ ਸੀ ਡਾਕਟਰਾਂ ਦੇ

ਵੱਲੋਂ ਦੱਸਿਆ ਗਿਆ ਕਿ ਜਿਸ ਸਮੇਂ ਉਸ ਦੀ ਮਾਂ ਗਰਭਵਤੀ ਹੋਈ ਸੀ ਉਸ ਵੇਲੇ ਉਸ ਦੇ ਢਿੱਡ ਵਿੱਚ ਦੋ ਭਰੂਣ ਪਲ ਰਹੇ ਸੀ ਪਰ ਜੋ ਦੂਜਾ ਭਰੂਣ ਸੀ ਉਹ ਨਾ ਜ਼ਿਆਦਾ ਵਧਣ ਫੁੱਲਣ ਕਰਕੇ ਇਹ ਭਰੂਣ ਦੇ ਪੇਟ ਵਿੱਚ ਹੀ ਰਹਿ ਗਿਆ ਤੇ ਜਿਸ ਕਰਕੇ ਉਸ ਦਾ ਵਧਣਾ ਫੁੱਲਣਾ ਇਸ ਦੇ ਪੇਟ ਵਿੱਚ ਹੌਲੀ ਹੌਲੀ ਸ਼ੁਰੂ ਹੋਇਆ ਜਿਸ ਕਰਕੇ ਇਸ ਦੇ ਪੇਟ ਵਿੱਚ ਕਾਫ਼ੀ ਜ਼ਿਆਦਾ ਦਰਦ ਹੋ ਰਿਹਾ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *