Breaking News
Home / खबरे / ਭਾਬੀ ਅਤੇ ਨਨਦ ਦਾ ਆਪਸ ਚ ਹੋਇਆ ਪਿਆਰ ਦੇਖੋ ਫ਼ਿਰ ਜੋ ਹੋਇਆ

ਭਾਬੀ ਅਤੇ ਨਨਦ ਦਾ ਆਪਸ ਚ ਹੋਇਆ ਪਿਆਰ ਦੇਖੋ ਫ਼ਿਰ ਜੋ ਹੋਇਆ

ਮਾਮਲਾ ਕੇਰਲ ਦੇ ਕੋਲਮ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਮਹਿਲਾਵਾਂ ਨੂੰ ਆਪਸ ਵਿੱਚ ਪ੍ਰੇਮ ਹੋ ਜਾਂਦਾ ਹੈ ਤੇ ਪਿਆਰ ਦੇ ਵਿੱਚ ਉਹ ਇੱਕ ਬੱਚੇ ਦੀ ਬਲੀ ਦੇ ਬੈਠਦੀਆਂ ਨੇ ਤੇ ਜਿਸ ਤੋ ਬਾਅਦ ਜੋ ਹੁੰਦੈ ਉਹ ਰੌਂਗਟੇ ਖੜ੍ਹੇ ਕਰਨ ਵਾਲਾ ਹੁੰਦਾ ਹੈ ਅਸਲ ਵਿੱਚ ਕੋਮਲ ਜੋ ਆਪਣੇ ਸਹੁਰੇ ਘਰ ਰਹਿੰਦੀ ਹੈ ਉਹ ਆਪਣੇ ਸਾਰੇ ਘਰ ਕਾਫ਼ੀ ਖ਼ੁਸ਼ੀ ਹੁੰਦੀ ਹੈ ਪਰ ਉਸ ਦੇ ਪਤੀ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ

ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਅਤੇ ਫੇਸਬੁੱਕ ਤੇ ਉਹ ਇੱਕ ਆਨੰਦ ਨਾਮ ਦੇ ਮੁੰਡੇ ਦੇ ਨਾਲ ਗੱਲਬਾਤ ਵੀ ਕਰਦੀ ਰਹਿੰਦੀ ਹੈ ਜਿਸ ਦੀਆਂ ਗੱਲਾਂ ਉਸ ਨੂੰ ਕਾਫੀ ਵਧੀਆ ਲੱਗਦੀਆਂ ਹਨ ਉਹ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ ਆਪਣੇ ਗਰਭਵਤੀ ਹੋਣ ਬਾਰੇ ਕਿਸੇ ਨੂੰ ਨਹੀਂ ਦੱਸਦੀ ਅਤੇ ਉਸਦੇ ਦੁਆਰਾ ਲਗਾਤਾਰ ਇਹ ਗੱਲ ਲੁਕੋਈ ਜਾਂਦੀ ਹੈ ਤੇ ਆਨੰਦ ਨਾਲ ਮੁਕਾਬਲਾ ਜ਼ਿਆਦਾ ਖੁਸ਼ ਹੁੰਦੀ ਹੈ

ਜਿਸ ਦਿਨ ਉਸ ਦੇ ਨਾਲ ਘਰ ਵਿੱਚ ਕੋਈ ਵੀ ਗੱਲ ਹੁੰਦੀਆਂ ਉਹ ਆਨੰਦ ਕੋਲ ਹਰੇਕ ਗੱਲ ਦੱਸਦੀ ਹੈ ਅਤੇ ਆਪਣੇ ਹਰੇਕ ਘਰ ਦੀ ਗੱਲ ਵੀ ਸਾਂਝੀ ਕਰਦੀ ਹੈ ਲਗਾਤਾਰ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਜਦੋਂ ਆਖ਼ਰ ਉਹ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਆਪਣੇ ਬੱਚੇ ਨੂੰ ਝਾੜੀਆਂ ਵਿਚ ਲੁਕੋ ਕੇ ਪੱਤਿਆਂ ਵਿਚ ਰੱਖ ਆਉਂਦੀ ਹੈ ਤਿੰਨ ਦਿਨ ਬੱਚਾ ਬਿਨਾਂ ਕੁਸ਼ਤੀਆਂ ਪੀਤਿਆਂ ਉੱਥੇ ਹੀ ਰੋ ਰਿਹਾ ਹੁੰਦਾ ਹੈ

ਤਾਂ ਅਚਾਨਕ ਇਕ ਰਾਹਗੀਰ ਨੇ ਉਸ ਤੇ ਨਜ਼ਰ ਪੈਂਦੀ ਹੈ ਤੇ ਉਸ ਦੇ ਉੱਤੇ ਉਸ ਦੀ ਮਿਹਰਬਾਨੀ ਹੋ ਜਾਂਦੀ ਹੈ ਇਧਰ ਹੇਮਾ ਦੇ ਨਾਲ ਨਾਲ ਉਸ ਦੀ ਇਕ ਪੰਝੀ ਪਿੰਕੀ ਮੁਸ਼ਕਲ ਦਾ ਪਤਾ ਹੁੰਦਾ ਹੈ ਅਤੇ ਹੌਲੀ ਹੌਲੀ ਇਹ ਗੱਲ ਜਦੋਂ ਹੇਮਾ ਦੀ ਵੱਲੋਂ ਅਨੰਦ ਦੇ ਨਾਮ ਤੇ ਬਣਾਏਗੀ ਫੇਸਬੁੱਕ ਆਈਡੀ ਦੇ ਰਾਹੀਂ ਆਪਣੀ ਭਾਬੀ ਕੋਮਲ ਨੇ ਦੱਸੀ ਜਾਂਦੀ ਹੈ ਤਾਂ ਉਹ ਕਾਫੀ ਜ਼ਿਆਦਾ ਹੈਰਾਨ ਪ੍ਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਕੌਮ ਨੂੰ ਦੱਸਦੀ ਹੈ

ਕਿ ਉਸ ਦਾ ਤਿੰਨ ਦਿਨਾਂ ਦਾ ਬੱਚਾ ਜੋ ਕਿ ਉਸ ਨੇ ਗਰਭ ਦੇ ਵਿੱਚੋਂ ਜਨਮ ਵੀ ਦਿੱਤਾ ਪਰ ਉਸ ਨੂੰ ਸੰਭਾਲ ਨਹੀਂ ਸਕੀ ਤੇ ਉਸਦੇ ਵੱਲੋਂ ਉਹ ਝਾੜੀਆਂ ਦੇ ਵਿੱਚ ਸੁਟਵਾਇਆ ਗਿਆ ਸ਼ਾਇਦ ਜਿਸ ਦੀ ਅੱਜ ਮੌ ਤ ਵੀ ਹੋ ਗਈ ਹੋਵੇਗੀ ਹੇਮਾ ਦੇ ਵੱਲੋਂ ਇਹ ਸੁਣ ਕੇ ਰਹਿਣਗੇ ਅਤੇ ਇਹੀ ਗੱਲ ਉਸਨੇ ਕਈ ਕਿਵੇਂ ਦੱਸੀ ਜਿਸ ਤੋਂ ਬਾਅਦ ਹੇਮਾ ਦੀ ਵੱਲੋਂ ਹੀ ਆਪਣੀ ਗੱਲ ਮਾਂ ਨੂੰ ਦੱਸੀ ਗਈ ਤੇ ਉਸ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਗਈ ਹੇਮਾ ਦਾ ਪਤੀ ਵੀ ਬਾਹਰਲੇ ਮੁਲਕ ਰਹਿੰਦੈ ਪਰ ਜਦੋਂ ਪਤੀ ਦੇ ਦੁਬਾਰਾ ਹੇਮਾ ਦੇ ਇਸ ਤਰ੍ਹਾਂ ਜਾਣ ਦਾ ਕਾਰਨ ਪੁੱਛਿਆ ਜਾਂਦਾ ਹੈ ਤਾਂ ਦੱਸਿਆ ਜਾਂਦਾ ਹੈ ਕਿ ਉਸਦੇ ਵੱਲੋਂ ਆਪਣੇ ਭਤੀਜੇ ਦੀ ਜਾਨ ਲਈ ਜਾਣ ਦਾ ਕੰਮ ਹੀ ਸਹਾਰਿਆ ਗਿਅਾ ਜਿਸ ਤੋਂ ਬਾਅਦ ਉਸਦੇ ਵੱਲੋਂ ਇਹ ਕਦਮ ਚੁੱਕਿਆ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *