Home / खबरे / 20 ਸਾਲ ਬਾਅਦ ਮੰਦਿਰ ਵਿਚ ਵਾਪਰੀ ਫਿਰ ਤੋਂ ਦੁਬਾਰਾ ਉਹੀ ਘਟਨਾ

20 ਸਾਲ ਬਾਅਦ ਮੰਦਿਰ ਵਿਚ ਵਾਪਰੀ ਫਿਰ ਤੋਂ ਦੁਬਾਰਾ ਉਹੀ ਘਟਨਾ

ਸਮਰਾਲਾ ਤੇ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਏਜ ਉੱਠੀ ਕਿ ਮੰਦਿਰ ਦੇ ਵਿੱਚ ਵੀਹ ਸਾਲ ਬਾਅਦ ਫਿਰ ਤੋਂ ਇੱਕ ਅਜਿਹੀ ਸ਼ਰਮਨਾਕ ਘਟਨਾ ਵਾਪਰੀ ਜਿਸ ਨੂੰ ਵੇਖ ਕੇ ਪਿੰਡ ਦੇ ਲੋਕਾਂ ਦੇ ਨਾਲ ਨਾਲ ਪੁਲਸ ਵੀ ਹੈਰਾਨ ਰਹਿ ਗਈ ਸਮਰਾਲਾ ਦੇ ਵਿਚ ਜਿੱਥੇ ਇਕ ਪੀਰਾਂ ਦੀ ਦਰਗਾਹ ਹੈ ਜਿੱਥੇ ਕਿ ਹਰ ਧਰਮ ਦੇ ਲੋਕਾਂ ਦੇ ਵੱਲੋਂ ਆ ਕੇ ਨਤਮਸਤਕ ਹੋਇਆ ਜਾਂਦਾ ਹੈ ਅਤੇ ਵੱਖ ਵੱਖ ਜਾਤਾਂ

ਧਰਮਾਂ ਦੇ ਲੋਕਾਂ ਦੇ ਦੁਬਾਰਾ ਜਿਥੇ ਇਥੇ ਆ ਕੇ ਹਰ ਧਰਮ ਨੂੰ ਬਰਾਬਰ ਸਮਝ ਕੇ ਮੱਥਾ ਟੇਕਣ ਆਇਆ ਜਾਂਦਾ ਸੀ ਉਥੇ ਹੀ ਜਦੋਂ ਚੋਣਾਂ ਵੱਲੋਂ ਇੱਥੇ ਸਵੇਰੇ ਆਇਆ ਗਿਆ ਤਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਥੇ ਦਰਸ਼ਨ ਕਰਨ ਦੇ ਲਈ ਆਏ ਸਨ ਪਰ ਉਨ੍ਹਾਂ ਦੇ ਵੱਲੋਂ ਦੇਖਿਆ ਗਿਆ ਕਿ ਉੱਥੇ ਹਨੂੰਮਾਨ ਦੀ ਮੂਰਤੀ ਅਤੇ ਭੈਰੋਵਾਲ ਦੀ ਮੂਰਤੀ ਦੇ

ਨਾਲ ਛੇੜਖਾਨੀ ਕੀਤੀ ਗਈ ਸੀ ਅਤੇ ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਾਫ਼ੀ ਜ਼ਿਆਦਾ ਠੇਸ ਪਹੁੰਚੀ ਹੈ ਸ਼ਰਾਰਤੀ ਅਨਸਰਾਂ ਦੀ ਕੀਤੀ ਹੀ ਕਰ ਅਸਾਨੀ ਹੈ ਜਿਸਦੇ ਨਾਲ ਸ਼ਰਧਾਲੂਆਂ ਦੇ ਵਿਚ ਵੀ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਗਿਆ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੌਕੇ ਤੇ ਆ ਕੇ ਸਾਰੀ ਕਾਰਵਾਈ ਦੇਖ ਲਈ ਗਈ ਹੈ ਅਤੇ ਜੋ ਇਸ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਨਾਮ ਦਿੱਤਾ ਜਾਵੇਗਾ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਕਿਸੇ ਵੀ ਧਰਮ ਦੇ ਨਾਲ ਸਾਨੂੰ ਖਿਲਵਾੜ ਕਰਨ ਦੇ ਸਬੰਧ ਵਿਚ ਕੋਈ ਵੀ ਹੱਕ ਨਹੀਂ ਹੈ ਇਸ ਤਰ੍ਹਾਂ ਦੇ ਨਾਲ ਸਾਡੇ ਆਪਸ ਵਿੱਚ ਪਾੜ ਪਾਏ ਜਾ ਰਹੇ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *