Home / खबरे / ਕੁੜੀ ਦੁਬਾਰਾ ਲਵ ਮੈਰਿਜ ਕਰਵਾ ਮੁੰਡੇ ਨਾਲ ਕੀਤਾ ਗਿਆ ਫਿਰ ਇਹ ਗ਼ਲਤ ਕੰਮ

ਕੁੜੀ ਦੁਬਾਰਾ ਲਵ ਮੈਰਿਜ ਕਰਵਾ ਮੁੰਡੇ ਨਾਲ ਕੀਤਾ ਗਿਆ ਫਿਰ ਇਹ ਗ਼ਲਤ ਕੰਮ

ਕੁੜੀ ਦੇ ਦੁਬਾਰਾ ਆਪਣੇ ਹੀ ਮਨਪਸੰਦ ਮੁੰਡੇ ਨਾਲ ਵਿਆਹ ਕਰਵਾ ਕੇ ਦੇਖੋ ਫਿਰ ਚੋਂ ਕੀਤਾ ਗਿਆ ਵੇਖ ਕੇ ਸਭ ਦੇ ਹੋ ਗਏ ਰੌਂਗਟੇ ਖਡ਼੍ਹੇ ਸੀਮਾ ਨਾਮ ਦੀ ਇਸ ਕੁੜੀ ਦੇ ਦੁਬਾਰਾ ਪਹਿਲਾਂ ਆਪਣੇ ਮਨਪਸੰਦ ਦੇ ਮੁੰਡੇ ਚਰਨ ਦੇ ਨਾਲ ਵਿਆਹ ਕਰਵਾਇਆ ਜਾਂਦਾ ਚਰਨ ਦੇ ਪਰਿਵਾਰਕ ਮੈਂਬਰ ਵੀ ਕਾਫੀ ਖੁਸ਼ ਹੁੰਦੇ ਨੇ ਕਿ ਜਿਵੇਂ ਦੀ ਉਨ੍ਹਾਂ ਨੂੰ ਨੂੰ ਚਾਹੀਦੀ ਸੀ ਉਵੇਂ ਦੀ ਹੀ ਮਿਲ ਗਈ ਅਤੇ ਸੀਮਾ ਦੇ

ਦੁਬਾਰਾ ਵੀ ਹਰ ਇੱਕ ਪਰਿਵਾਰਕ ਮੈਂਬਰ ਦਾ ਕਾਫ਼ੀ ਧਿਆਨ ਰੱਖਿਆ ਜਾਂਦਾ ਏ ਪਰ ਚਰਨ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੀ ਜ਼ਿੰਦਗੀ ਦੇ ਵਿਚ ਹੁਣ ਇਸ ਤੋਂ ਬਾਅਦ ਇੱਕ ਅਜਿਹਾ ਤੂਫ਼ਾਨ ਆਉਣ ਵਾਲਾ ਹੈ ਜੋ ਉਹ ਕਦੇ ਸੋਚ ਵੀ ਨਹੀਂ ਸੀ ਸਕਦਾ ਸੀਮਾ ਇੱਕ ਦਿਨ ਅਚਾਨਕ ਆਪਣੇ ਪੇਕੇ ਘਰ ਆਉਂਦੀ ਹੈ ਪੇਕੇ ਘਰ ਆ ਕੇ ਉਹ ਪਾਰਟੀ ਕਰਦੀ ਹੈ ਸ਼ਰਾਬ ਪੀਂਦੀ ਹੈ ਜੋ ਕਿ ਉਹ ਪਹਿਲਾਂ ਆਪਣੇ ਪੇਕੇ

ਘਰ ਕਰਦੀ ਸੀ ਪਰ ਸਹੁਰੇ ਘਰ ਅਜਿਹਾ ਨਾ ਕਰਨ ਨੂੰ ਲੈ ਕੇ ਉਹ ਕਾਫ਼ੀ ਜ਼ਿਆਦਾ ਤੰਗ ਵੀ ਰਹਿੰਦੀ ਸੀ ਪਰ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੀ ਸੀ ਇਸ ਤੋਂ ਬਾਅਦ ਚਰਨ ਉਸ ਨੂੰ ਲਗਾਤਾਰ ਫੋਨ ਕਰਨ ਲੱਗਿਆ ਅਤੇ ਆਪਣੇ ਸਹੁਰੇ ਘਰ ਵਾਪਸ ਆਉਂਦੇ ਲਈ ਕਹਿਣ ਲੱਗਿਆ ਸੱਸ ਦੇ ਵੀ ਫੋਨ ਆਉਂਦੇ ਰਹੇ ਪਰ ਸੀਮਾ ਹਮੇਸ਼ਾ ਕਹਿੰਦੀ ਰਹੀ ਕਿ ਹਾਂ ਉਹ ਜ਼ਰੂਰ ਆਵੇਗੀ ਅਤੇ ਉਹ ਜਲਦ ਹੀ ਸਹੁਰੇ ਘਰ ਆਵੇਗਾ

ਪਰ ਅੱਜ ਅਜਿਹਾ ਕੁਝ ਵੀ ਨਹੀਂ ਹੋਇਆ ਅਤੇ ਚਰਨ ਦੇ ਵੱਲੋਂ ਵੀ ਲਗਾਤਾਰ ਉਸ ਨੂੰ ਫੋਨ ਕਰਕੇ ਮਾਫ਼ੀਆਂ ਮੰਗੀਆਂ ਗਈਆਂ ਇੱਕ ਦਿਨ ਅਜਿਹਾ ਆਉਂਦਾ ਹੈ ਕਿ ਉਹ ਆਪਣੀਆਂ ਭੈਣਾਂ ਅਤੇ ਆਪਣੇ ਦੋਸਤੀ ਨਾਲ ਮਿਲਕੇ ਇਕ ਪਲੈਨ ਬਣਾਉਣੀ ਹੈ ਜਿੱਥੇ ਉਹ ਆਪਣੀ ਘਰਵਾਲੀ ਨੂੰ ਮਾਰਨ ਦੀ ਗੱਲ ਕਰਦੀ ਹੈ ਉਹ ਆਪਣੇ ਪਤੀ ਨੂੰ ਬੁਲਾਉਂਦੀ ਹੈ

ਦਿਵਸ ਨੂੰ ਸ਼ਰਾਬ ਦੀ ਪਾਰਟੀ ਦੇਣ ਦੀ ਗੱਲ ਕਰਦਿਆਂ ਉਸ ਨੂੰ ਸ਼ਰਾਬ ਪਿਆਈ ਜਾਂਦੀ ਅਰਜ਼ੀ ਵਿੱਚ ਨਸ਼ਾ ਦਿੱਤਾ ਜਾਂਦਾ ਹੈ ਤੇ ਮੁੰਡੇ ਦਾ ਜੋ ਹਾਲ ਕੀਤਾ ਜਾਂਦਾ ਹੈ ਸੋਚ ਕੇ ਤੁਸੀਂ ਹੈਰਾਨ ਰਹਿ ਜਾਓਗੇ ਉਸ ਦੁਆਰਾ ਆਪਣੇ ਪਤੀ ਦੇ ਨਾਲ ਅਜਿਹਾ ਕੁਝ ਕੀਤਾ ਜਾਂਦਾ ਹੈ ਕਿ ਉਸ ਦੇ ਕੁਝ ਅੰਗਾਂ ਨੂੰ ਕੱਟ ਕੇ ਮਿਕਸੀ ਚ ਪੀਸ ਵੀ ਦਿੱਤਾ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *