Breaking News
Home / खबरे / ਪਤਨੀ ਦੇ ਦੁਬਾਰਾ ਤਿੰਨ ਬੱਚਿਆਂ ਤੇ ਪਤੀ ਨੂੰ ਛੱਡ ਪ੍ਰੇਮੀ ਨਾਲ ਹੋਈ ਫ਼ਰਾਰ ਦੇਖੋ ਫਿਰ ਜੋ ਹੋਇਆ

ਪਤਨੀ ਦੇ ਦੁਬਾਰਾ ਤਿੰਨ ਬੱਚਿਆਂ ਤੇ ਪਤੀ ਨੂੰ ਛੱਡ ਪ੍ਰੇਮੀ ਨਾਲ ਹੋਈ ਫ਼ਰਾਰ ਦੇਖੋ ਫਿਰ ਜੋ ਹੋਇਆ

ਅੱਜਕੱਲ੍ਹ ਦੇ ਨੌਜਵਾਨ ਪੀਡ਼੍ਹੀ ਦੇ ਵੱਲੋਂ ਕਈ ਅਜਿਹੇ ਕਦਮ ਚੁੱਕ ਲਏ ਜਾਂਦੇ ਨੇ ਜੋ ਕਿ ਉਨ੍ਹਾਂ ਨੂੰ ਬਾਅਦ ਵਿਚ ਚਾਹੇ ਪਛਤਾਉਣਾ ਹੀ ਪੈ ਜਾਵੇ ਅਜਿਹਾ ਹੀ ਮਾਮਲਾ ਅਸੀਂ ਤੁਹਾਡੇ ਸਾਹਮਣੇ ਹੈ ਕਿਆਰਿਆਂ ਜਿੱਥੇ ਕਿ ਇਕ ਸੁਮਨ ਨਾਮ ਦੀ ਔਰਤ ਦੇ ਦੁਬਾਰਾ ਆਪਣੇ ਦਸ ਸਾਲ ਦੇ ਬਾਅਦ ਵਿਆਹ ਦੇ ਕਿਸੇ ਨਾਲ ਪਿਆਰ ਹੋ ਜਾਂਦਾ ਉਸ ਦੇ ਤਿੰਨ ਬੱਚੇ ਵੀ ਹੁੰਦੇ ਨੇ ਪਰ ਔਰਤ ਦੇ ਵੱਲੋਂ ਆਪਣੇ ਵੱਲ ਅਤੇ ਆਪਣੇ

ਬੱਚਿਆਂ ਅਤੇ ਆਪਣੇ ਪਤੀ ਵੱਲ ਨਹੀਂ ਵੇਖਿਆ ਜਾਂਦਾ ਸਗੋਂ ਉਹ ਆਪਣੇ ਪ੍ਰੇਮੀ ਵੱਲ ਵੇਖ ਕੇ ਉਸ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ ਪ੍ਰੇਮ ਪ੍ਰੇਮ ਦੇ ਵਿੱਚ ਉਹ ਇੱਕ ਦੂਜੇ ਨੂੰ ਕਸਮਾਂ ਦੇ ਬੈਠਦੇ ਨੇ ਵਾਅਦੇ ਦੇ ਬੈਠਦੇ ਨੇ ਕਿ ਉਹ ਇੱਕ ਦੂਜੇ ਨਾਲ ਵਿਆਹ ਕਰਵਾਉਣਗੇ ਜਦੋਂ ਇਹ ਸਮਾਂ ਆਉਂਦਾ ਹੈ ਤਾਂ ਸੁਮਨ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਕਿ ਉਸ ਦੇ ਵੱਲੋਂ ਆਪਣੇ ਬੱਚਿਆਂ ਨੂੰ ਛੱਡਣਾ ਕਾਫੀ ਔਖਾ ਹੈ ਦਾ ਪ੍ਰੇਮੀ ਕਹਿੰਦਾ

ਏ ਕਿ ਹਾਂ ਜ਼ਰੂਰ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਆਵੇਗੀ ਉਸ ਨੂੰ ਕੋਈ ਵੀ ਇਤਰਾਜ਼ ਨਹੀਂ ਪਰ ਦੂਜੇ ਪਾਸੇ ਸੋਨਮ ਸੁਮਨ ਦਾ ਘਰਵਾਲਾ ਪ੍ਰਸ਼ੋਤਮ ਜੋ ਕਿ ਲਗਾਤਾਰ ਮਿਹਨਤ ਕਰਦਾ ਹੈ ਆਪਣੇ ਬੱਚਿਆਂ ਦਾ ਢਿੱਡ ਭਰਨ ਦੇ ਲਈ ਹੱਡ ਤੋੜ ਕਮਾਈ ਕਰਦਾ ਹੈ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੀ ਪਤਨੀ ਕੀ ਗੁਣ ਖਿਲਾਰ ਰਹੀ ਹੈ ਇੱਕ ਦਿਨ ਅਜਿਹਾ ਆਉਂਦਾ ਹੈ ਕਿ ਉਸ ਦੀ ਪਤਨੀ ਦੇ

ਵੱਲੋਂ ਆਪਣੇ ਬੱਚਿਆਂ ਦੇ ਨਾਲ ਖੇਡਦੇ ਹੋਏ ਪਤੀ ਨੂੰ ਛੱਡ ਦਿੱਤਾ ਜਾਂਦਾ ਇਹ ਚੁੱਕਿਆ ਜਾਂਦਾ ਹੈ ਕਿ ਉਹ ਬਾਜ਼ਾਰ ਜਾ ਕੇ ਆ ਰਹੀ ਹੈ ਉਸ ਦੇ ਪਤੀ ਨੂੰ ਨਹੀਂ ਪਤਾ ਹੁੰਦਾ ਕਿ ਉਸ ਨਾਲ ਕੀ ਹੋਣ ਜਾ ਰਿਹਾ ਹੈ ਉਹ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ ਇੱਕ ਦਿਨ ਪਤੀ ਦੁਬਾਰਾ ਉਸ ਨੂੰ ਦੇਖਿਆ ਜਾਂਦੈ ਪੁੱਛਿਆ ਜਾਂਦਾ ਏ ਕੌਣ ਧੋ ਕਹਿੰਦੀ ਹੁੰਦੀ ਹੈ ਕਿ ਇਹ ਹੁਣ ਮੇਰਾ ਸਭ ਕੁਝ ਹੈ ਜਿਸ ਤੋਂ ਬਾਅਦ ਪਤੀ ਕਾਫ਼ੀ ਸ਼ੌਕ ਚ ਆ ਜਾਂਦਾ ਹੈ ਉਹ ਆਪਣੇ ਬੱਚੇ ਵੀ ਪੁਲਿਸ ਨੂੰ ਕਹਿ ਕੇ ਪ੍ਰਸ਼ੋਤਮ ਤੋਂ ਲੈ ਲੈਂਦੀ ਅਤੇ ਪ੍ਰਸ਼ੋਤਮ ਇਕੱਲਾ ਰਹਿ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *