Breaking News
Home / खबरे / ਪਤਨੀ ਨੇ ਸੁਹਾਗ ਰਾਤ ਵਾਲੇ ਦਿਨ ਪਤੀ ਨਾਲ ਕੀਤਾ ਇਹ ਕਾਂਡ

ਪਤਨੀ ਨੇ ਸੁਹਾਗ ਰਾਤ ਵਾਲੇ ਦਿਨ ਪਤੀ ਨਾਲ ਕੀਤਾ ਇਹ ਕਾਂਡ

ਧਰਮਿੰਦਰ ਨਾਮ ਦੇ ਨੌਜਵਾਨ ਦੇ ਦੁਆਰਾ ਆਪਣੇ ਸੁਹਾਗਰਾਤ ਵਾਲੇ ਦਿਨ ਆਪਣੀ ਪਤਨੀ ਨੂੰ ਇਕ ਡਾਇਮੰਡ ਦੀ ਰਿੰਗ ਗਿਫਟ ਕਰਨ ਦੇ ਬਾਰੇ ਵਿੱਚ ਸੋਚਿਆ ਜਾਂਦਾ ਹੈ ਤੇ ਉਹ ਡਾਇਮੰਡ ਦੀ ਗਿਫਟ ਵਾਲੀ ਰਿੰਗ ਚ ਤੂੰ ਆਪਣੀ ਪਤਨੀ ਨੂੰ ਵਿਖਾਉਣ ਦੇ ਲਈ ਬਹੁਤ ਜ਼ਿਆਦਾ ਉਤਸਕ ਹੁੰਦਾ ਹੈ ਤਾਂ ਉਹ ਆਪਣੀ ਪਤਨੀ ਦਾ ਕਮਰੇ ਵਿਚ ਆਉਂਦੇ ਲਈ ਇੰਤਜ਼ਾਰ ਵੀ ਕਰਦਾ ਹੈ ਪਰ ਉਸ ਨੂੰ ਨਹੀਂ ਪਤਾ ਹੁੰਦਾ ਕਿ

ਉਸਦੇ ਨਾਲ ਕੀ ਹੋਣ ਵਾਲਾ ਹੈ ਧਰਮਿੰਦਰ ਅਸਲ ਵਿੱਚ ਆਪਣੇ ਸਾਥ ਦਿਲੀ ਕੁੜੀ ਲੱਭ ਰਿਹਾ ਹੁੰਦਾ ਤਾਂ ਉਸ ਨੂੰ ਨਾਲ ਦੇ ਪਿੰਡਾਂ ਵਿੱਚ ਕੁੜੀ ਨਾਲ ਮੁਲਾਕਾਤ ਹੋਣ ਤੋਂ ਬਾਅਦ ਪਿਆਰ ਹੋ ਜਾਂਦਾ ਏ ਤਾਂ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਕੁੜੀ ਕਾਫੀ ਵਧੀਆ ਹੈ ਉਸ ਨੂੰ ਉਸਦੇ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ ਦੋ ਬੰਦਿਆਂ ਦੀ ਗੈਰਹਾਜ਼ਰੀ ਦੇ ਵਿੱਚ ਇਸ ਵਿਆਹ ਦੀ ਗੱਲ ਕੀਤੀ ਜਾਂਦੀ ਹੈ

ਅਤੇ ਵਿਆਹੁਣ ਵਾਲੇ ਦਿਨ ਉਨ੍ਹਾਂ ਦੇ ਦੁਬਾਰਾ ਕੁੜੀ ਨੂੰ ਵਿਆਹੁਣ ਦੇ ਲਈ ਜਦੋਂ ਜਾਇਆ ਜਾਂਦਾ ਇਹ ਤਾਂ ਬੜੀ ਧੂਮਧਾਮ ਦੇ ਨਾਲ ਹੀ ਜਿਥੇ ਵਿਆਹ ਹੁੰਦਾ ਤਾਂ ਘਰੇ ਆ ਕੇ ਦੁਲਹਨ ਦੇ ਵੱਲੋਂ ਸਾਰੇ ਕੰਮਕਾਰ ਨਿਬੇੜ ਕੇ ਆਪਣੇ ਪਤੀ ਲਈ ਉੱਪਰ ਦੁੱਧ ਲਿਜਾਇਆ ਜਾਂਦਾ ਹੈ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਦੁੱਧ ਖੁਸ਼ਬੋਈ ਪੀਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੀ ਨਵੀਂ ਨਵੇਲੀ ਦੁਲਹਨ

ਦੇ ਮਨ ਵਿੱਚ ਕੀ ਚੱਲ ਰਿਹਾ ਹੈ ਉਸ ਦੇ ਵੱਲੋਂ ਉਸਦੇ ਵਿੱਚ ਨਸ਼ੀਲਾ ਪਦਾਰਥ ਪਾ ਕੇ ਇਹ ਦੁੱਧ ਦਿੱਤਾ ਜਾਂਦਾ ਹੈ ਜਿਸ ਦਿਨ ਸਾਰੇ ਪਰਿਵਾਰ ਦੇ ਮੈਂਬਰ ਗੂੜ੍ਹੀ ਨੀਂਦ ਸੌਂ ਜਾਂਦੇ ਹਨ ਤੇ ਉਸ ਦੇ ਲਾੜੇ ਵੱਲੋਂ ਵੀ ਦੁੱਧ ਪੀਤਾ ਜਾਂਦਾ ਹੈ ਅਤੇ ਉਸ ਦੀ ਰਿੰਗ ਵਿੱਚ ਹੀ ਰਹਿ ਜਾਂਦੀ ਹੈ ਕਿਉਂਕਿ ਉਸ ਦੀ ਦੁਲਹਨ ਦੇ ਵੱਲੋਂ ਅਜਿਹਾ ਕਾਂਡ ਕੀਤਾ ਗਿਆ ਕਿ ਦੂਜੇ ਦਿਨ ਸਵੇਰੇ ਉੱਠ ਕੇ ਸਭ ਹੈਰਾਨ ਰਹਿ ਗਏ ਇਹ ਲਾੜੀ ਆਪਣੇ ਘਰ ਦੇ ਸਾਰੇ ਜ਼ੇਵਰਾਤ ਅਤੇ ਗਹਿਣੇ ਚੁੱਕ ਕੇ ਫ਼ਰਾਰ ਹੋ ਗਈ ਇਹ ਮਾਮਲਾ ਆਏ ਨਵੇਂ ਦਿਨ ਕੋਈ ਨਾ ਕੋਈ ਇਸ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਸਭ ਨੂੰ ਹੁਣ ਵਿਆਹ ਕਰਵਾਉਣ ਤੋਂ ਵੀ ਡਰ ਜ਼ਰੂਰ ਲੱਗਣ ਲੱਗ ਜਾਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *