Home / खबरे / ਪੰਜਾਬ ਦੇ ਵਿੱਚ ਆਇਆ ਪੋਟਲੀ ਵਾਲਾ ਵੈਦ ਵੱਡੇ ਵੱਡੇ ਅਪਰੇਸ਼ਨ ਕਰਵਾਉਣ ਦਾ ਨਿਕਲਿਆ ਹੱਲ

ਪੰਜਾਬ ਦੇ ਵਿੱਚ ਆਇਆ ਪੋਟਲੀ ਵਾਲਾ ਵੈਦ ਵੱਡੇ ਵੱਡੇ ਅਪਰੇਸ਼ਨ ਕਰਵਾਉਣ ਦਾ ਨਿਕਲਿਆ ਹੱਲ

ਜੇਕਰ ਵੇਖਿਆ ਜਾਵੇ ਤਾਂ ਹਰ ਹਰ ਕੋਈ ਸਾਡੀ ਰਿਸ਼ਤੇਦਾਰੀ ਚ ਨੇੜੇ ਤੇੜੇ ਚ ਕੋਈ ਨਾ ਕੋਈ ਬਿਮਾਰੀ ਨੂੰ ਲੈ ਕੇ ਪੀਡ਼ਤ ਹੈ ਜੇਕਰ ਵੇਖਿਆ ਜਾਵੇ ਤਾਂ ਅਜਿਹੇ ਲੋਕਾਂ ਦੇ ਵਲੋਂ ਆਪਣੀਆਂ ਦਵਾਈਆਂ ਦਾ ਖਰਚਾ ਪੂਰਾ ਨਹੀਂ ਆਉਂਦਾ ਉਹ ਕਿਸੇ ਕਿਸੇ ਵੇਦ ਘੋਲੇ ਜਾਂਦੇ ਨੇ ਕਦੇ ਕਿਸੇ ਡਾਕਟਰ ਕੋਲ ਜਾਂਦੇ ਨੇ ਕਈਆਂ ਦੇ ਦਰਦ ਕੁਝ ਪਤਾ ਵੀ ਨਹੀਂ ਲੱਗਦਾ ਅਤੇ ਨਾ ਹੀ ਕੁਝ ਸਕੈਨ ਦੇ ਵਿੱਚ ਆਉਂਦਾ ਹੈ

ਪਰ ਲੁਧਿਆਣਾ ਦੇ ਇਸ ਵੈਦ ਦੇ ਦੁਬਾਰਾ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਸਦੇ ਵਲੋਂ ਇਸ ਪੋਟਲੀ ਦੇ ਨਾਲ ਦਰਦ ਨੂੰ ਠੀਕ ਕਰ ਦਿੱਤਾ ਜਾਵੇਗਾ ਉਨ੍ਹਾਂ ਦੇ ਵਲੋਂ ਪੋਟਲੀ ਦੇ ਵਿਚ ਜਿੱਥੇ ਤੇਲ ਅਤੇ ਹੋਰ ਜੜ੍ਹੀਆਂ ਬੂਟੀਆਂ ਪਾਈਆਂ ਹੋਈਆਂ ਨੇ ਅਤੇ ਇਹ ਪੋਟਲੀ ਜਿਸ ਜਗ੍ਹਾ ਤੇ ਦਰਦ ਹੁੰਦਿਆਂ ਉਸ ਜਗ੍ਹਾ ਤੇ ਘਸਾਈ ਜਾਂਦੀ ਐ ਤਾਂ ਮਰੀਜ਼ਾਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਦਰਦ ਛੂ ਮੰਤਰ ਹੋ ਜਾਂਦਾ ਹੈ

ਪੋਟਲੀ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਰਾਹਤ ਮਿਲਦੀ ਹੈ ਵੱਡੇ ਵੱਡੇ ਡਾਕਟਰਾਂ ਦੇ ਕਹੀਆਂ ਗਈਆਂ ਗੱਲਾਂ ਇਸਦੇ ਵੱਲੋਂ ਫੇਲ੍ਹ ਕਰ ਦਿੱਤੀਅਾਂ ਗੲੀਅਾਂ ਜਿਨ੍ਹਾਂ ਡਾਕਟਰਾਂ ਦਾ ਕਹਿਣਾ ਹੁੰਦਾ ਹੈ ਕਿ ਗੋਡੇ ਬਦਲਾ ਲਏ ਜਾਣਗੇ ਰੀੜ੍ਹ ਦੀ ਹੱਡੀ ਦਾ ਅਪ੍ਰੇਸ਼ਨ ਹੋਗਾ ਉਸਦੇ ਵਿਚੋਂ ਅੱਸੀ ਫੀਸਦੀ ਚੀਜ਼ਾਂ ਇਸ ਬੂਟੀ ਨੇ ਠੀਕ ਕਰ ਦਿੱਤੀਆਂ ਹਨ ਉਨ੍ਹਾਂ ਦਾ ਕਹਿਣਾ ਹੈ

ਕਿ ਇਹ ਪੋਟਲੀ ਇਨ੍ਹਾਂ ਮਰੀਜ਼ਾਂ ਦੇ ਲਈ ਇਕ ਅਜਿਹੀ ਖੁਰਾਕ ਹੈ ਜਿਸ ਨੂੰ ਲਗਾਉਣ ਤੋਂ ਬਾਅਦ ਮਰੀਜ਼ਾਂ ਦੀਆਂ ਹਰ ਇੱਕ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਇਥੇ ਆਏ ਹੋਏ ਕਈ ਮਰੀਜ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਲੀ ਵਿੱਚੋਂ ਰੋਟੀ ਅਤੇ ਗੋਲੀ ਵੀ ਨਹੀਂ ਸੀ ਲੱਗਦੀ ਪਰ ਇਨ੍ਹਾਂ ਦੀ ਦਵਾਈ ਦੇਣ ਨਾਲ ਉਹ ਹੁਣ ਕਾਫ਼ੀ ਹੱਦ ਤਕ ਠੀਕ ਹੋ ਜਾਂਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *