Home / खबरे / ਚੱਲਦੀ ਬੱਸ ਚ ਹੀ ਜ਼ੁਬਾਨ ਕੁੜੀ ਦੇ ਨਾਲ ਪਿਉ ਸਾਹਮਣੇ ਕੀਤਾ ਮਾੜਾ ਕੰਮ

ਚੱਲਦੀ ਬੱਸ ਚ ਹੀ ਜ਼ੁਬਾਨ ਕੁੜੀ ਦੇ ਨਾਲ ਪਿਉ ਸਾਹਮਣੇ ਕੀਤਾ ਮਾੜਾ ਕੰਮ

ਮਾਮਲਾ ਜ਼ਿਲ੍ਹਾ ਮਲੇਰਕੋਟਲਾ ਦੇ ਅਧੀਨ ਪੈਂਦੀ ਅਮਰਗੜ੍ਹ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਅਮਰਗਡ਼੍ਹ ਦੇ ਵਿੱਚ ਇੱਕ ਸਰਕਾਰੀ ਪੀ ਟੀ ਸੀ ਬੱਸ ਵਿੱਚ ਸਵਾਰ ਇੱਕ ਕੁੜੀ ਆਪਣੇ ਘਰਦਿਆਂ ਨਾਲ ਜਦੋਂ ਜਾ ਰਹੀ ਸੀ ਤਾਂ ਉਸ ਨੂੰ ਵੇਖ ਕੇ ਇੱਕ ਮੁੰਡੇ ਤੋਂ ਰਿਹਾ ਨਹੀਂ ਗਿਆ ਮੁੰਡਾ ਉਸ ਦੇ ਨਾਲ ਬਦਤਮੀਜ਼ੀ ਕਰਨ ਲੱਗਿਆ ਪਰ ਘਰਦਿਆਂ ਦੇ ਸਾਹਮਣੇ ਅਜਿਹਾ ਕਰਨਾ ਜਿੱਥੇ ਗੱਲ

ਤੇ ਉੱਥੇ ਹੀ ਘਰਦਿਆਂ ਤੋਂ ਹੀ ਗੱਲ ਕਿੱਥੇ ਬਰਦਾਸ਼ਤ ਕੀਤੀ ਜਾਂਦੀ ਹੈ ਘਰਦਿਆਂ ਦੇ ਵੱਲੋਂ ਮੁੰਡੇ ਨੂੰ ਤਾੜਿਆ ਗਿਆ ਅਤੇ ਉਸ ਨੂੰ ਪਿੱਛੇ ਬੈਠਣ ਦੀ ਗੱਲ ਆਖੀ ਗਈ ਪਰ ਮੁੰਡਾ ਕਿੱਥੇ ਸੁਣਦਾ ਸੀ ਮੁੱਢਲੇ ਦੁਬਾਰਾ ਕਾਫੀ ਗਲਤ ਸ਼ਬਦਾਵਲੀ ਵਰਤੀ ਗਈ ਅਤੇ ਲਗਾਤਾਰ ਗਾਲ੍ਹਾਂ ਕੱਢੀਆਂ ਜਾ ਰਹੀਆਂ ਸੀ ਮੁਸਾਫ਼ਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਲਗਾਤਾਰ ਇਸ ਬੰਦੇ ਨੂੰ ਚੁੱਪ ਕਰਨ

ਦੇ ਲਈ ਕਿਹਾ ਜਾ ਰਿਹਾ ਸੀ ਪਰ ਇਹ ਬੰਦਾ ਸੀ ਕਿ ਚੁੱਪ ਕਰਨ ਦਾ ਨਾਮ ਨਹੀਂ ਲੈ ਰਿਹਾ ਸੀ ਅਤੇ ਉਹ ਰਾਜ ਵਿੱਚ ਜਾਂ ਜਦੋਂ ਉਤਰ ਜਾਂਦਾ ਹੈ ਤਾਂ ਫਿਰ ਆਪਣੇ ਮੋਟਰਸਾਈਕਲ ਤੇ ਨਾਲ ਹੋਰ ਮੁੰਡਿਆਂ ਨੂੰ ਲੈ ਕੇ ਕਾਫੀ ਗੰਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਹੋਇਆਂ ਮੋਟਰਸਾਈਕਲ ਪਿੱਛੇ ਲਾ ਲੈਂਦਾ ਏ ਤੇ ਲਗਾਤਾਰ ਅਜਿਹਾ ਗੰਦ ਬੋਲਦਾ

ਰਹਿੰਦਾ ਹੈ ਜਿਸ ਤੋਂ ਬਾਅਦ ਉਸ ਨੇ ਕੰਡਕਟਰ ਅਤੇ ਡਰਾਈਵਰ ਨੂੰ ਵੀ ਕਿਹਾ ਕਿ ਉਨ੍ਹਾਂ ਵੱਲੋਂ ਬੱਸ ਰੋਕੀ ਜਾਵੇ ਨਹੀਂਓਂ ਸ਼ੀਸ਼ੇ ਭੰਨ੍ਹ ਦੇਵੇਗਾ ਜਸਟਿਸ ਬੱਸ ਨੂੰ ਰੋਕਿਆ ਗਿਆ ਅਤੇ ਫਿਰ ਜੋ ਹੁੰਦਾ ਏ ਉਹ ਤੁਸੀਂ ਵੀ ਵੀਡੀਓਜ਼ ਵਿਚ ਵੇਖ ਲਵੋ ਜੇਕਰ ਅਜਿਹਾ ਕੁਝ ਬੱਸਾਂ ਦੇ ਵਿੱਚ ਹੋਣ ਲੱਗਿਆ ਤਾਂ ਫਿਰ ਸਾਡੇ ਪੰਜਾਬ ਦਾ ਮਾਹੌਲ ਬਹੁਤ ਛੇਤੀ ਵਿਗੜ ਜਾਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *