Breaking News
Home / खबरे / ਸੜਕਾਂ ਤੇ ਮਸਾਨ ਤੋਂ ਡਿੱਗਦੀ ਹੈ ਅਜਿਹੀ ਚੀਜ਼ ਲੋਕ ਖੁਸ਼ੀ ਨਾਲ ਭਰ ਲੈ ਜਾਂਦੇ ਟੋਕਰੀਆਂ

ਸੜਕਾਂ ਤੇ ਮਸਾਨ ਤੋਂ ਡਿੱਗਦੀ ਹੈ ਅਜਿਹੀ ਚੀਜ਼ ਲੋਕ ਖੁਸ਼ੀ ਨਾਲ ਭਰ ਲੈ ਜਾਂਦੇ ਟੋਕਰੀਆਂ

ਦੋਸਤ ਤੁਹਾਨੂੰ ਸੁਣਨ ਦੇ ਵਿੱਚ ਯਕੀਨ ਨਹੀਂ ਹੋਵੇਗਾ ਪਰ ਇਹ ਬਿਲਕੁਲ ਸੱਚੀ ਘਟਨਾ ਹੈ ਜਿੱਥੇ ਕਿ ਅਸਮਾਨ ਤੋਂ ਅਜਿਹੀ ਚੀਜ਼ ਦੀ ਬਾਰਿਸ਼ ਹੁੰਦੀ ਹੈ ਕਿ ਲੋਕ ਟੋਕਰੇ ਭਰ ਭਰ ਕੇ ਆਪਣੇ ਘਰਾਂ ਨੂੰ ਲੈ ਜਾਂਦੇ ਹਨ ਮੈਕਸੀਕੋ ਦੇ ਨੇੜੇ ਪੈਂਦੇ ਇੱਕ ਅਜਿਹੇ ਪਿੰਡ ਵਿੱਚ ਜਿੱਥੇ ਕਿ ਪਿਛਲੇ ਸੌ ਸਾਲਾਂ ਤੋਂ ਅਜਿਹੀ ਚੀਜ਼ ਦੀ ਬਾਰਿਸ਼ ਹੁੰਦੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਿਛਲੇ ਸੌ ਸਾਲਾਂ ਤੋਂ

ਇਸ ਪਿੰਡ ਦੇ ਵਿੱਚ ਮੱਛੀਆਂ ਦੀ ਬਾਰਿਸ਼ ਹੁੰਦੀ ਹੈ ਅਤੇ ਲੋਕਾਂ ਦੇ ਵੱਲੋਂ ਟੋਕਰੇ ਭਰ ਭਰ ਕੇ ਹੀ ਮੱਛੀਆਂ ਲਿਜਾਈਆਂ ਜਾਂਦੀਆਂ ਨੇ ਕਈ ਜਗ੍ਹਾ ਤੇ ਸਾਲ ਦੇ ਵਿੱਚ ਇਹ ਬਾਰਿਸ਼ ਦੋ ਵਾਰ ਹੁੰਦੀ ਹੈ ਤੇ ਜਿਸਦੇ ਨਾਲ ਲੋਕਾਂ ਨੂੰ ਖਾਣ ਦੇ ਲਈ ਸਮੁੰਦਰ ਵਾਲਾ ਫੂਡ ਮਿਲਦਾ ਹੈ ਅਤੇ ਇਸ ਸਮੁੰਦਰੀ ਖਾਣੇ ਨੂੰ ਖਾਣ ਤੋਂ ਬਾਅਦ ਲੋਕ ਕਾਫੀ ਜ਼ਿਆਦਾ ਖੁਸ਼ ਵੀ ਹੋ ਜਾਂਦੇ ਹਨ ਪਰ ਇਸ ਦੇ ਪਿੱਛੇ ਅਸਲ ਸੱਚ

ਇਹ ਹੈ ਕਿ ਜਦੋਂ ਸਮੁੰਦਰ ਦੀਆਂ ਲਹਿਰਾਂ ਤੇਜ਼ ਹੁੰਦੀਆਂ ਹਨ ਤਾਂ ਉਸ ਤੋਂ ਬਾਅਦ ਮੱਛੀਆਂ ਇਸ ਲਹਿਰਾਂ ਦੇ ਨਾਲ ਸੜਕਾਂ ਤੇ ਆ ਜਾਂਦੀਆਂ ਹਨ ਅਤੇ ਸੜਕਾਂ ਤੋਂ ਇਹ ਮੱਛੀਆਂ ਨੂੰ ਫਿਰ ਵਿਅਕਤੀਆਂ ਦੇ ਵੱਲੋਂ ਖਾਣ ਦੇ ਲਈ ਆਪਣੇ ਘਰਾਂ ਨੂੰ ਲਿਜਾਇਆ ਜਾਂਦਾ ਹੈ ਪਰ ਉਨ੍ਹਾਂ ਦੀ ਵੱਲੋਂ ਕਹਿਣਾ ਹੈ ਕਿ ਇਹ ਰੀਤ ਹੀ ਤੁਰੀ ਆਉਂਦੀ ਹੈ ਲੋਕਾਂ ਦੇ ਵੱਲੋਂ ਰੱਬ ਤੋਂ ਕੁਝ ਖਾਣ ਦੇ ਲਈ ਮੰਗਿਆ ਗਿਆ ਸੀ ਤਾਂ ਪਤਾ ਚਲਦਾ ਹੈ ਕਿ ਬਾਅਦ ਦੇ ਵਿੱਚ ਮੀਂਹ ਰੁਕ ਜਾਂਦੈ ਹਨ੍ਹੇਰਾ ਹੋ ਜਾਂਦਾ ਏ ਤੇ ਹਨ੍ਹੇਰਾ ਦੇ ਵਿੱਚ ਜਦੋਂ ਲਾਈਟ ਮਾਰ ਕੇ ਦੇਖਿਆ ਜਾਵੇ ਤਾਂ ਸੜਕਾਂ ਦੇ ਉੱਪਰ ਮੱਛੀਆਂ ਹੀ ਮੱਛੀਆਂ ਪਾਈਆਂ ਜਾਂਦੀਆਂ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *