Home / खबरे / ਪਤੀ ਪਤਨੀ ਨੂੰ ਧੀ ਬਣਾ ਰੱਖਿਆ ਨੌਕਰਾਣੀ ਨੂੰ ਘਰ ਪਤੀ ਨੇ ਕੀਤਾ ਕੇ ਗਲਤ ਕੰਮ

ਪਤੀ ਪਤਨੀ ਨੂੰ ਧੀ ਬਣਾ ਰੱਖਿਆ ਨੌਕਰਾਣੀ ਨੂੰ ਘਰ ਪਤੀ ਨੇ ਕੀਤਾ ਕੇ ਗਲਤ ਕੰਮ

ਉਜੈਨ ਦੇ ਨਾਗਪੁਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਇਕ ਪਤੀ ਪਤਨੀ ਦੇ ਦੁਬਾਰਾ ਜਿਥੇ ਇਕ ਨੌਕਰਾਣੀ ਨੂੰ ਘਰੇ ਰੱਖਿਆ ਜਾਂਦਾ ਹੈ ਤੇ ਉਸ ਨੂੰ ਸਾਰੇ ਸੁੱਖ ਸਹੂਲਤ ਦਿੱਤੀ ਜਾਂਦੀ ਉਸ ਦੇ ਸਾਰੇ ਖ਼ੁਆਬ ਪੂਰੇ ਕੀਤੇ ਜਾਂਦੇ ਨੇ ਨੌਕਰਾਣੀ ਵੀ ਕਾਫੀ ਖੁਸ਼ ਹੋ ਜਾਂਦੀ ਹੈ ਤੇ ਉਸ ਦੇ ਵੱਲੋਂ ਸਮਝਿਆ ਜਾਂਦਾ ਹੈ ਕਿ ਸ਼ਾਇਦ ਉਸ ਨੂੰ ਉਸ ਦੇ ਅਸਲੀ ਮਾਂ ਬਾਪ ਮਿਲ ਗਏ ਅਤੇ

ਉਨ੍ਹਾਂ ਦਾ ਪਿਆਰ ਮਿਲ ਗਿਆ ਪਰ ਉਹ ਅਸਲ ਵਿਚ ਗ਼ਲਤ ਹੁੰਦੀ ਹੈ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦੀਆਂ ਇਹ ਖ਼ੁਸ਼ੀਆਂ ਥੋੜ੍ਹਾ ਹੀ ਸਮਾਂ ਹਨ ਕਿਉਂਕਿ ਇਕ ਦਿਨ ਘਰ ਦੀ ਮਾਲਕਣ ਰਾਜ ਕੁਮਾਰੀ ਦੇ ਦੁਬਾਰਾ ਉਸ ਨੂੰ ਆਪਣੇ ਹੀ ਪਤੀ ਦੇ ਕਮਰੇ ਵਿੱਚ ਜਾ ਕੇ ਰਾਤ ਕੱਟਣ ਦੇ ਲਈ ਕਿਹਾ ਜਾਂਦਾ ਹੈ ਉਹ ਕੁੜੀ ਕਾਫੀ ਘਬਰਾ ਜਾਂਦੀ ਹੈ ਪਰ ਉਹ ਉਸ ਦਾ ਇੰਨਾ ਧਿਆਨ ਰੱਖਦੇ ਨੇ

ਤਾਂ ਉਹ ਮਨ੍ਹਾਂ ਵੀ ਨਹੀਂ ਕਰ ਸਕੀ ਪਤੀ ਦੇ ਦੁਬਾਰਾ ਵੀ ਲਗਾਤਾਰ ਉਸ ਨੂੰ ਉਸ ਦੇ ਕਮਰੇ ਵਿਚ ਸੌਣ ਦੇ ਲਈ ਕਿਹਾ ਗਿਆ ਉਸਦੇ ਨਾਲ ਗਲਤ ਕੰਮ ਕੀਤਾ ਗਿਆ ਲਗਾਤਾਰ ਇਹ ਕੰਮ ਹੁੰਦਾ ਰਿਹਾ ਲੜਕੀ ਗਰਭਵਤੀ ਹੋ ਜਾਂਦੀ ਅਤੇ ਮਕਾਨ ਮਾਲਕਣ ਦੇ ਦੁਬਾਰਾ ਵੀ ਆਪਣੇ ਪੇਟ ਨੂੰ ਜਾਣਬੁੱਝ ਕੇ ਉਸੇ ਤਰ੍ਹਾਂ ਵਧਾਇਆ ਜਾਂਦਾ ਹੈ ਦੇ ਬਾਹਰ ਦੱਸਿਆ ਜਾਂਦਾ ਹੈ ਕਿ ਉਹ ਗਰਭਵਤੀ ਹੈ ਤਾਂ

ਜੋ ਕਿਸੇ ਨੂੰ ਸ਼ੱਕ ਨਾ ਹੋਵੇ ਨੌਵਾਂ ਮਹੀਨਾ ਆਉਂਦਾ ਬੱਚਾ ਜਨਮ ਲੈਂਦਾ ਇਹ ਬੱਚੇ ਜਨਮ ਲੈਣ ਤੋਂ ਬਾਅਦ ਨੌਕਰਾਣੀ ਨੂੰ ਝਾੜੀਆਂ ਵਿੱਚ ਸੁੱਟ ਕੇ ਬੱਚੇ ਨੂੰ ਆਪਣੇ ਨਾਲ ਲੈ ਆਉਂਦੇ ਹਨ ਜਿਸ ਤੋਂ ਬਾਅਦ ਨੌਕਰਾਣੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਜਾਂਦਾ ਏ ਤੇ ਹਸਪਤਾਲ ਲਿਆਇਆ ਜਾਂਦਾ ਹੈ ਹਸਪਤਾਲ ਵਿੱਚ ਜਾ ਕੇ ਨੌਕਰਾਣੀ ਵੱਲੋਂ ਸਰਬ ਦਾ ਸੱਚ

ਦੱਸਿਆ ਜਾਂਦਾ ਏ ਤੇ ਉਸ ਜੋੜੇ ਦੇ ਕੋਲ ਜਦੋਂ ਪੁਲੀਸ ਪਹੁੰਚਦੀ ਇਹਦਾ ਜੋੜਾ ਰੋਣ ਲੱਗਦਾ ਹੈ ਕਿਉਂਕਿ ਉਨ੍ਹਾਂ ਨੂੰ ਪੁਲੀਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਹੁਣ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਵੇਗੀ ਤੂੰ ਤਾਂ ਕਹਿੰਦੀ ਆਂ ਕਿ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੈ ਤੇ ਬੱਚਾ ਨਾ ਹੋਣ ਕਰਕੇ ਉਨ੍ਹਾਂ ਵੱਲੋਂ ਅਜਿਹਾ ਕੀਤਾ ਗਿਆ ਕਿਉਂਕਿ ਉਸ ਦੀ ਘਰਵਾਲੀ ਦੀ ਨਸਬੰਦੀ ਕਰਵਾਈ ਗਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *