Breaking News
Home / खबरे / ਖੜ੍ਹੇ ਹੋ ਕੇ ਕੁੜੀਆਂ ਕਰ ਰਹੀਆਂ ਸੀ ਅਜਿਹਾ ਕੰਮ ਕਿ ਵੇਖ ਕੇ ਸਭ ਰਹਿ ਗਏ ਹੈਰਾਨ

ਖੜ੍ਹੇ ਹੋ ਕੇ ਕੁੜੀਆਂ ਕਰ ਰਹੀਆਂ ਸੀ ਅਜਿਹਾ ਕੰਮ ਕਿ ਵੇਖ ਕੇ ਸਭ ਰਹਿ ਗਏ ਹੈਰਾਨ

ਹੁਣ ਕੁੜੀਆਂ ਨੂੰ ਵੀ ਇਹੀ ਵੱਡੀ ਦਿੱਕਤ ਦਾ ਨਹੀਂ ਕਰਨਾ ਪਵੇਗਾ ਸਾਹਮਣਾ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਅਸੀਂ ਕਿਤੇ ਬਾਹਰ ਜਾਂਦੇ ਹਾਂ ਤਾਂ ਪਬਲਿਕ ਬਾਥਰੂਮ ਬਰਤਨ ਦੀ ਵਿੱਚ ਕੁੜੀਆਂ ਨੂੰ ਜ਼ਿਆਦਾ ਪ੍ਰਾਬਲਮ ਦੀ ਹੈ ਕਿਉਂਕਿ ਕਈ ਵਾਰ ਬਾਥਰੂਮ ਕਾਫ਼ੀ ਜ਼ਿਆਦਾ ਗੰਦੇ ਹੁੰਦੇ ਹਨ ਅਤੇ ਸਾਫ਼ ਨਹੀਂ ਹੁੰਦੇ ਜਿਸ ਦੇ ਕਾਰਨ ਕੁੜੀਆਂ ਦੇ ਵੱਲੋਂ ਬਾਥਰੂਮ ਕਰਨ ਚ ਪ੍ਰਾਬਲਮ ਆਉਂਦੀ ਹੈ ਤੇ

ਜਿਸ ਕਰਕੇ ਉਨ੍ਹਾਂ ਨੂੰ ਇਹ ਦਿੱਕਤ ਕਾਫ਼ੀ ਜ਼ਿਆਦਾ ਸਾਹਮਣੇ ਆਉਂਦੀ ਹੈ ਹੁਣ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅਜਿਹੀ ਡਿਵਾਈਸ ਬਾਜ਼ਾਰ ਵਿੱਚ ਆ ਗਈ ਹੈ ਕਿ ਤੁਸੀਂ ਆਪਣਾ ਯੂਰਿਨ ਹੁਣ ਖੜ੍ਹੇ ਹੋ ਕੇ ਕਰ ਸਕਦੇ ਹੋ ਆਸਟ੍ਰੇਲੀਆ ਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਇਕ ਅਜਿਹੀ ਡਿਵਾਈਸ ਤਿਆਰ ਕੀਤੀ ਗਈ ਹੈ ਜਿਸਦੇ ਨਾਲ ਮਹਿਲਾਵਾਂ ਨੂੰ

ਹੁਣ ਜ਼ਿਆਦਾ ਸਮਾਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਅਕਸਰ ਮਹਿਲਾਵਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਚਾ ਲਿਆ ਸਾਫ਼ ਹੋਣ ਨਾ ਕਰ ਕੇ ਉਹ ਕਿਤੇ ਬਾਹਰ ਨਹੀਂ ਜਾ ਸਕਦੀਆਂ ਅਤੇ ਉਨ੍ਹਾਂ ਨੂੰ ਘਰ ਵਿਚ ਕਈ ਵਾਰ ਜ਼ਿਆਦਾ ਸਮਾਂ ਲੱਗਦਾ ਹੈ ਆਉਂਣ ਦੇ ਲਈ ਤਾਂ ਕਰਕੇ ਉਨ੍ਹਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸ ਲਈ

ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅਜਿਹੀ ਡਿਵਾਈਸ ਬਣਾਈ ਗਈ ਹੈ ਜਿਸਦੇ ਨਾਲ ਹੁਣ ਮਹਿਲਾਵਾਂ ਵੀ ਖੜ੍ਹੇ ਹੋ ਕੇ ਪਿਸ਼ਾਬ ਕਰ ਸਕਦੀਆਂ ਨੇ ਤੇ ਉਹ ਆਪਣੇ ਆਪ ਨੂੰ ਬਿਮਾਰੀਆਂ ਤੋਂ ਵੀ ਬਚਾ ਸਕਦੀਆਂ ਹਨ ਕਿਉਂਕਿ ਕਈ ਵਾਰ ਬਾਥਰੂਮ ਕਾਫੀ ਜ਼ਿਆਦਾ ਗੰਦੇ ਹੁੰਦੇ ਹਨ ਤੇ ਇਨ੍ਹਾਂ ਨੂੰ ਸਫ਼ਾਈ ਦੇ ਲਹਿਜੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕਦੇ

ਵੀ ਸਫਾਈ ਨਹੀਂ ਹੁੰਦੀ ਜਿਸ ਘਰੇ ਮਹਿਲਾਵਾਂ ਨੂੰ ਕਾਫ਼ੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਬਾਜ਼ਾਰ ਵਿੱਚ ਹੁਣ ਕਈ ਅਜਿਹੇ ਡਿਵਾਈਸ ਆ ਗਏ ਨੇ ਜਿਨ੍ਹਾਂ ਕਰਕੇ ਹੁਣ ਮਹਿਲਾਵਾਂ ਦੀ ਇਹ ਸਮੱਸਿਆ ਦੂਰ ਹੋ ਗਈ ਹੈ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *