Breaking News
Home / खबरे / ਜੱਜ ਨੂੰ ਹੋਇਆ ਨਾਬਾਲਗ ਮੁੰਡੇ ਨਾਲ ਪਿਆਰ ਫਿਰ ਕੀਤਾ ਗ਼ਲਤ ਕੰਮ ਬਣਾਈ ਵੀਡੀਓ

ਜੱਜ ਨੂੰ ਹੋਇਆ ਨਾਬਾਲਗ ਮੁੰਡੇ ਨਾਲ ਪਿਆਰ ਫਿਰ ਕੀਤਾ ਗ਼ਲਤ ਕੰਮ ਬਣਾਈ ਵੀਡੀਓ

ਸੋਸ਼ਲ ਮੀਡੀਆ ਤੇ ਕਈ ਅਜਿਹੀਆਂ ਖ਼ਬਰਾਂ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਤੇ ਸਾਨੂੰ ਯਕੀਨ ਕਰਨਾ ਕਾਫ਼ੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਅੱਜਕੱਲ੍ਹ ਇਸ ਕਲਯੁੱਗ ਦੇ ਦੌਰ ਦੇ ਵਿੱਚ ਨਾਬਾਲਗ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਅਤੇ ਬੱਚਿਅਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ ਬੱਚੇ ਤੋਂ ਲੈ ਕੇ ਬੁੜ੍ਹੇ ਤੱਕ ਕਿਸੇ ਤਕ ਜੇਕਰ ਨਜ਼ਰ ਮਾਰੀਏ ਤਾਂ ਸਭ ਨੂੰ ਗੰਦੀ ਨਿਗ੍ਹਾ ਨਾਲ

ਵੇਖਿਆ ਜਾਂਦਾ ਹੈ ਤੇ ਉਨ੍ਹਾਂ ਨਾਲ ਗਲਤ ਕੰਮ ਕਰਨ ਦੀ ਹਰ ਵੱਲੋਂ ਜ਼ਰੂਰ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਸਿਰਫ਼ ਉਸ ਬੰਦੇ ਤੇ ਨਿਰਭਰ ਕਰਦਾ ਹੈ ਕੀ ਉਹ ਗ਼ਲਤ ਕੰਮ ਕਰਨ ਵਾਲੇ ਬੰਦੇ ਦੇ ਖ਼ਿਲਾਫ਼ ਖੜ੍ਹ ਸਕਦਾ ਹੈ ਜਾਂ ਫਿਰ ਨਹੀਂ ਕਈਆਂ ਨੂੰ ਤਾਂ ਇਨ੍ਹਾਂ ਜ਼ਿਆਦਾ ਜ਼ਲੀਲ ਕੀਤਾ ਜਾਂਦਾ ਹੈ ਕਿ ਉਹ ਬੰਦੀ ਆਪਣੀ ਜਾਨ ਦੇਣ ਤੱਕ ਵੀ ਉਤਰ ਆਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਵੀ

ਪੈ ਜਾਂਦੀ ਹੈ ਸਿਰਫ਼ ਕਿਸੇ ਦੂਸਰੇ ਦੀ ਗਲਤੀ ਦੇ ਕਰਕੇ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਗੱਡੀ ਦੇ ਵਿੱਚ ਜੱਜ ਦੇ ਦੁਬਾਰਾ ਇਕ ਬੱਚੇ ਨੂੰ ਗੱਡੀ ਚ ਉਤਾਰਿਆ ਜਾਂਦੇ ਉਸਦੇ ਨਾਲ ਪਿਆਰ ਕੀਤਾ ਜਾਂਦਾ ਉਸ ਨੂੰ ਕਿਸ ਕੀਤੀ ਜਾਂਦੀ ਹੈ ਸਭ ਨੂੰ ਉਸ ਬੱਚੇ ਦੀ ਮਾਂ ਦੇਖਦੀ ਅਤੇ ਬੱਚਾ ਜਦੋਂ ਘਰੇ ਆਉਂਦਾ ਹੈ ਤਾਂ ਮਾਂ ਉਸ ਨੂੰ ਪੁੱਛਦੀ ਹੈ ਪਰ ਬੱਚੇ ਦਾ ਕਹਿਣਾ ਹੁੰਦਾ ਹੈ ਕਿ ਉਸ ਦੇ

ਨਾਲ ਅਜਿਹਾ ਕੁਝ ਵੀ ਨਹੀਂ ਹੋਇਆ ਪੈਮਾਨਾ ਕਹਿਣਾ ਹੁੰਦਾ ਹੈ ਕਿ ਉਸ ਨੇ ਸਭ ਕੁਝ ਵੇਖ ਲਿਆ ਜਿਸ ਤੋਂ ਬਾਅਦ ਬੱਚਾ ਸਭ ਕੁਝ ਸੱਚ ਦੱਸਦਾ ਇਹਦੇ ਕਹਿੰਦਾ ਹੈ ਕਿ ਉਸ ਦੇ ਨਾਲ ਜੋ ਹੋਇਆ ਉਸ ਦੇ ਨਾਲ ਆਪਣੀ ਸਭ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਮਾਂ ਦੀ ਇਹ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਦੇ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਤੇ ਉਹ ਆਪਣੇ ਬੇਟੇ ਨੂੰ ਖੇਡਣ ਦੇ ਲਈ ਨਹੀਂ ਪੇਜ਼ ਦੀ ਅਗਲੇ ਹੀ

ਦਿਨ ਕੁਝ ਅਫ਼ਸਰਾਂ ਤੇ ਉਨ੍ਹਾਂ ਦੇ ਸਹਿਕਾਰੀ ਇਨ੍ਹਾਂ ਵਿਕਾਰਾਂ ਦੇਣੀ ਦੇ ਮੁੰਡੇ ਨੂੰ ਖੇਡ ਖੇਡਣ ਦੇ ਲਈ ਨਾ ਆਉਣ ਦੇ ਲਈ ਇਸ ਦਾ ਕਾਰਨ ਪੁੱਛਿਆ ਤਾਂ ਉਸ ਦੀ ਮਾਂ ਉਨ੍ਹਾਂ ਦਾ ਕਹਿੰਦੀ ਹੈ ਕਿ ਉਹ ਅੱਜ ਤੋਂ ਬਾਅਦ ਨਹੀਂ ਆਵੇਗਾ ਤੋਂ ਇਜਾਜ਼ਤ ਨਾ ਦੇ ਘਰੇ ਖ਼ੁਦ ਆਉਂਦਾ ਏ ਤੇ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹੈ ਅਤੇ ਇਹ ਸਭ ਕੁਝ ਉਸ ਔਰਤ ਵੱਲੋਂ ਰਿਕਾਰਡ ਕਰ ਲਿਆ ਜਾਂਦਾ ਹੈ ਕਿਉਂਕਿ ਜੇਕਰ ਉਹ ਕਿਸੇ

ਸਾਹਮਣੇ ਇਹ ਜਾ ਕੇ ਕਹਿੰਦੀ ਕਿ ਇਹ ਸਭ ਕੁਝ ਜੱਜ ਦੇ ਵਲੋਂ ਕੀਤਾ ਗਿਆ ਇਹ ਤਾਂ ਕਿਸੇ ਨੇ ਯਕੀਨ ਨਹੀਂ ਸੀ ਜਿਸ ਤੋਂ ਬਾਅਦ ਔਰਤ ਐੱਫਆਈਆਰ ਦਰਜ ਕਰਵਾਉਣ ਜਾਂਦੀ ਏ ਨੇ ਇਸ ਜੱਜ ਦੇ ਵਿਰੁੱਧ ਕੋਈ ਐੱਫਆਰਆਈ ਦਰਜ ਵੀ ਨਹੀਂ ਕਰਦਾ ਤਾਂ ਅੌਰਤ ਕਾਫ਼ੀ ਜ਼ਿਆਦਾ ਹੈਰਾਨ ਹੋ ਜਾਂਦੀ ਹੈ ਕਿਉਂਕਿ ਹਰ ਕੋਈ ਜੱਜ ਦੇ ਖ਼ਿਲਾਫ਼ ਬੋਲਣ ਤੋਂ ਡਰਦਾ ਹੈ ਤਾਂ ਆਖਰ ਤਿੰਨ ਘੰਟਿਆਂ ਦੇ ਬਾਅਦ

ਐਫ ਆਈ ਆਰ ਦਰਜ ਹੁੰਦੀ ਹੈ ਅਤੇ ਸੀਏਏ ਕੋਲੇ ਹੀ ਕੇਸ ਜਾਂਦਾ ਹੈ ਜਿਸਦੇ ਵੱਲੋਂ ਭਰੋਸਾ ਦਿਵਾਇਆ ਜਾਂਦਾ ਹੈ ਕਿ ਉਹ ਜ਼ਰੂਰ ਇਸ ਕੇਸ ਦੇ ਵੱਲ ਗੌਰ ਕਰਨਗੇ ਪਰ ਅਜਿਹਾ ਨਹੀਂ ਕੀਤਾ ਜਾਂਦਾ ਜਦੋਂ ਪੱਤਰਕਾਰਾਂ ਦੇ ਕੋਲ ਇਹ ਗੱਲ ਜਾਂਦੀ ਏ ਤੇ ਵੀਡੀਓ ਹੋਈ ਵਾਇਰਲ ਵੀ ਕਰ ਦਿੱਤੀ ਜਾਂਦੀ ਹੈ ਫਿਰ ਇਸ ਮਾਮਲੇ ਦੇ ਵਿੱਚ ਜੱਜ ਦੇ ਉੱਪਰ ਧਾਰਾਵਾਂ ਦਰਜ ਹੁੰਦੀਆਂ ਹਨ ਔਰਤ ਦੇ ਵੱਲੋਂ ਆਪਣੇ ਪੁੱਤਰ ਦੇ ਲਈ ਇਨਸਾਫ ਦੀ ਗੁਹਾਰ ਲਗਾਉਣ ਦੇ ਲਈ ਹਿੰਮਤ ਨਹੀਂ ਹਾਰੀ ਜਾਂਦੀ ਹੌਸਲਾ ਨਹੀਂ ਹਾਰਿਆ ਜਾਂਦਾ ਕਿਉਂਕਿ ਉਸ ਬੱਚੇ ਦੇ ਪਿਤਾ ਦੀ ਪਹਿਲਾਂ ਹੀ ਜਾਨ ਚਲੀ ਗਈ ਸੀ ਅਤੇ ਜਿਸ ਤੋਂ ਬਾਅਦ ਉਹ ਇਸ ਔਰਤ ਦਾ ਇਕੱਲੀ ਦਾ ਹੀ ਸਹਾਰਾ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *