Home / खबरे / 10 ਮਿੰਟ ਦੇ ਵਿਚ ਡੇਢ ਲੀਟਰ ਕੋਲਡ ਡਰਿੰਕ ਪੀ ਗਿਆ ਇਹ ਨੌਜਵਾਨ ਫਿਰ ਦੇਖੋ ਕੀ ਹੋਇਆ

10 ਮਿੰਟ ਦੇ ਵਿਚ ਡੇਢ ਲੀਟਰ ਕੋਲਡ ਡਰਿੰਕ ਪੀ ਗਿਆ ਇਹ ਨੌਜਵਾਨ ਫਿਰ ਦੇਖੋ ਕੀ ਹੋਇਆ

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਤੇ ਯਕੀਨ ਕਰਨਾ ਹਰ ਇੱਕ ਵਿਅਕਤੀ ਦੇ ਵੱਲੋਂ ਹੋਇਆ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵਿਜੇ ਵੀਡਿਓਜ਼ ਦੇ ਵਿੱਚ ਬਹੁਤ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ ਜਿਨ੍ਹਾਂ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅਜਿਹਾ ਹੀ ਮਾਮਲਾ ਚੀਨ ਕੋਲ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਬਾਈ ਸਾਲਾ ਦੇ ਨੌਜਵਾਨ ਦੇ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਜਿਸ ਦੇ ਕਾਰਨ ਹੀ ਉਸਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਇਸ ਨੌਜਵਾਨ ਨੇ ਸਿਰਫ ਦੱਸ ਮਿੰਟ ਦੇ ਵਿਚ ਡੇਢ ਲਿਟਰ ਕੋਲਡ ਡਰਿੰਕ ਪੀ ਲਈ ਸੀ ਜਿਸ ਤੋਂ ਬਾਅਦ ਇਹ ਬਿਲਕੁਲ ਸਹੀ ਸਲਾਮਤ ਸੀ

ਅਤੇ ਇਸ ਤੋਂ ਛੇ ਘੰਟੇ ਬਾਅਦ ਹੀ ਇਸ ਦੇ ਢਿੱਡ ਦੇ ਵਿੱਚ ਬਹੁਤ ਦਰਦ ਹੋਣ ਲੱਗਿਆ ਜਦੋਂ ਇਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਇਸ ਨੂੰ ਇਕ ਹਸਪਤਾਲ ਵਿਚ ਭਰਤੀ ਕਰਾਇਆ ਅਤੇ ਡਾਕਟਰਾਂ ਨੇ ਅਠਾਰਾਂ ਘੰਟੇ ਇਸ ਦਾ ਇਲਾਜ ਕੀਤਾ ਅਤੇ ਇਸ ਦੇ ਪੇਟ ਦੇ ਵਿੱਚ ਫ਼ੌਜ ਦਾ ਗੈਸ ਬਣੀ ਹੋਈ ਸੀ ਇਸ ਤੋਂ ਬਾਅਦ ਰਚਿਆ ਜਾ ਰਿਹਾ ਹੈ ਕੇਸ ਵਿਅਕਤੀ ਦੀ ਜੱਦੋ ਜਹਿਦ ਦੇ ਕਾਰਨ ਮੌਤ ਹੋ ਗਈ ਇਸ ਤੋਂ ਬਾਅਦ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਮੌਤ ਕੋਲਡ ਡਰਿੰਕ ਪੀਣ ਦੇ ਕਾਰਨ ਹੋ ਰਹੀ ਹੈ ਪਰ ਬਹੁਤ ਸਾਰੇ ਪ੍ਰੋਫੈਸਰ ਅਤੇ ਹੋਰ ਵਿਅਕਤੀਆਂ ਦੇ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਹੈ ਕਿ ਇਕ ਕੋਲਡ ਡਰਿੰਕ ਦੇ ਨਾਲ ਕਦੇ ਕਿਸੇ ਦੀ ਮੌਤ ਨਹੀਂ ਹੋ ਸਕਦੀ ਇਸ ਦਾ ਕੋਈ ਹੋਰ ਕਾਰਨ ਹੋਵੇਗਾ ਇਸਦੇ ਨਾਲ ਹੀ ਬਹੁਤ ਸਾਰੇ ਡਾਕਟਰਾਂ ਦਾ ਵੀ

ਇਹੀ ਕਹਿਣਾ ਹੈ ਕਿ ਇਕ ਕੋਲਡ ਡਰਿੰਕ ਪੀਣ ਦੇ ਨਾਲ ਇਕ ਨੌਜਵਾਨ ਦੀ ਮੌਤ ਨਹੀਂ ਹੋ ਸਕਦੀ ਪਰ ਉੱਥੇ ਹਸਪਤਾਲ ਦੇ ਸਾਰੇ ਡਾਕਟਰ ਦਾ ਇਹ ਕਹਿਣਾ ਹੈ ਕਿ ਇਸ ਵਿਅਕਤੀ ਦੀ ਮੌਤ ਕੋਲਡ ਡਰਿੰਕ ਪੀਣ ਦੇ ਕਾਰਨ ਹੀ ਹੋਈ ਹੈ ਹੁਣੇ ਵਿਦੇਸ਼ ਮਾਮਲਿਆਂ ਬਾਰੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣੇ ਆਪੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਬਾਰੇ ਅਜੇ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਹੈ ਜੇਕਰ ਤੁਸੀਂ ਇਸ ਵੀਡੀਓ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਆਪਣੇ ਡਾਕੂਮੈਂਟ ਵੱਖ ਵਿਚ ਦੇ ਸਕਦੇ ਹੋ

About admin2

Leave a Reply

Your email address will not be published. Required fields are marked *