Breaking News
Home / खबरे / ਇਸ ਕੁੜੀ ਦਾ ਗੀਤ ਸੁਣ ਕੇ ਮੁੰਡਿਆਂ ਦਾ ਹੋਇਆ ਰੋ ਰੋ ਕੇ ਬੁਰਾ ਹਾਲ

ਇਸ ਕੁੜੀ ਦਾ ਗੀਤ ਸੁਣ ਕੇ ਮੁੰਡਿਆਂ ਦਾ ਹੋਇਆ ਰੋ ਰੋ ਕੇ ਬੁਰਾ ਹਾਲ

ਅਕਸਰ ਹੀ ਬਹੁਤ ਸਾਰੇ ਨੌਜਵਾਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਵੀਡਿਓ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਉਨ੍ਹਾਂ ਦੇ ਵਲੋਂ ਆਪਣਾ ਹੁਨਰ ਦਿਖਾਇਆ ਜਾਂਦਾ ਹੈ ਕਿਉਂਕਿ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਪਹੁੰਚ ਕਿਸੇ ਵਿਅਕਤੀ ਦੇ ਦੁਬਾਰਾ ਆਪਣਾ ਸਿਖਾਉਣ ਦੇ ਲਈ ਕੋਈ ਵੀ ਪ੍ਰੀਖਿਆ ਨਹੀਂ ਲੈਣੀ ਪਹਿਲੀ ਅਤੇ ਹਰ ਇੱਕ ਵਿਅਕਤੀ ਦੇ ਵੱਲੋਂ ਆਪਣੇ ਹੁਨਰ ਨੂੰ ਦਿਖਾਉਣ ਦੇ ਲਈ ਇੱਕ ਵੀਡਿਓ ਬਣਾ ਕੇ ਇਸ ਉੱਪਰ ਪਾ ਦਿੱਤੀ ਜਾਂਦੀ ਹੈ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਲੜਕੀ ਦੇ ਵੱਲੋਂ ਇਹ ਇਕ ਗੀਤ ਗੁਣਗੁਣਾ ਕੇ ਸੋਸ਼ਲ ਮੀਡੀਆ ਉੱਪਰ ਪਾਇਆ ਗਿਆ ਹੈ ਅਤੇ ਇਸ ਦੀ

ਵੀਡੀਓ ਰਾਤੋਰਾਤ ਵਾਇਰਲ ਹੋ ਗਈ ਹੈ ਇਸੇ ਵੀਡੀਓ ਦੇ ਵਿੱਚ ਇਸ ਲੜਕੀ ਦੇ ਵੱਲੋਂ ਇੱਕ ਫ਼ਿਲਮ ਦਾ ਗੀਤ ਗੁਣਗੁਣਾਇਆ ਜਾ ਰਿਹਾ ਹੈ ਜੋ ਕਿ ਜੱਸੀ ਦੁਆਰਾ ਗਾਇਆ ਗਿਆ ਹੈ ਅਤੇ ਹੁਣ ਇਸ ਲੜਕੀ ਨੇ ਇਸ ਗੀਤ ਨੂੰ ਬਹੁਤ ਚੰਗੀ ਤਰਾਂ ਨਿਭਾਇਆ ਹੈ ਇਸ ਗੀਤ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਲੜਕੀ ਦੇ ਬਾਰੇ ਵਿਚਾਰ ਦਿੱਤੇ ਜਾ ਰਹੇ ਹਨ ਅਤੇ ਇਸ ਦੀ ਹੌਸਲਾ ਅਫਜ਼ਾਈ ਦੇ ਲਈ ਵੱਖ ਵੱਖ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਨੌਜਵਾਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਹੁਨਰ ਹੈ ਅਤੇ ਉਨ੍ਹਾਂ ਦਾ ਹੁਨਰ ਕਿਸੇ ਨਾ ਕਿਸੇ ਕਾਰਨ ਦਬ ਕੇ ਰਹਿ ਜਾਂਦਾ ਹੈ

ਪਰ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਕਿਸੇ ਵੀ ਨੌਜਵਾਨ ਜਾਂ ਕੋਈ ਖਾਈ ਵਿਚ ਬਿਨਾਂ ਖਰਚੇ ਤੋਂ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ ਪਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਦੀ ਹੌਂਸਲਾ ਅਫ਼ਜਾਈ ਦੇ ਲਈ ਵਿਚਾਰ ਦਿੱਤੇ ਜਾ ਰਹੇ ਨੇ ਤੁਸੀਂ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜਿਸ ਦੇ ਨਾਲ ਕੇਸ ਲੜਕੀ ਨੂੰ ਬਹੁਤ ਸਾਰਾ ਹੌਸਲਾ ਮਿਲੇ ਤੇ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਗੀਤ ਵੀ ਤੁਹਾਡੇ ਸਾਹਮਣੇ ਲੈ ਕੇ ਆ ਸਕੇ

About admin2

Leave a Reply

Your email address will not be published. Required fields are marked *