Breaking News
Home / खबरे / ਨਿੱਕੀ ਜਿਹੀ ਪਟਾਕੇ ਚੋਂ ਨਿਕਲੀ ਅਜਿਹੀ ਸ਼ੈਅ ਕੀ ਹੋਈ ਮੁੰਡੇ ਦੀ ਮੌ-ਤ

ਨਿੱਕੀ ਜਿਹੀ ਪਟਾਕੇ ਚੋਂ ਨਿਕਲੀ ਅਜਿਹੀ ਸ਼ੈਅ ਕੀ ਹੋਈ ਮੁੰਡੇ ਦੀ ਮੌ-ਤ

ਮਾਮਲਾ ਕਪੂਰਥਲਾ ਦੇ ਪਿੰਡ ਢਿੱਲਵਾਂ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਸੁਖਪਾਲ ਨਾਮ ਦੇ ਇਸ ਵਿਅਕਤੀ ਦੇ ਦੁਆਰਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਚਲਾਇਆ ਜਾਂਦਾ ਸੀ ਉਨ੍ਹਾਂ ਦੇ ਤਿੰਨ ਬੱਚੇ ਸਨ ਜਿਨ੍ਹਾਂ ਦੇ ਵਿੱਚੋਂ ਵੱਡੇ ਮੁੰਡੇ ਦੇ ਵਲੋਂ ਆਪਣੇ ਪਿਓ ਦੀ ਗ਼ਰੀਬੀ ਦੂਰ ਕਰਨ ਅਤੇ ਕਰਜ਼ਾ ਦੇਣ ਦੇ ਲਈ ਲਗਾਤਾਰ ਮਿਹਨਤ ਮਜ਼ਦੂਰੀ ਕੀਤੀ ਜਾਂਦੀ ਸੀ ਅਤੇ ਉਹ

ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ ਦੀਵਾਲੀ ਤੋਂ ਤਿੰਨ ਦਿਨ ਬਾਅਦ ਪਰਿਵਾਰ ਤੇ ਅਜਿਹਾ ਭਾਣਾ ਵਾਪਰਦਾ ਹੈ ਕਿ ਸ਼ਨੀਵਾਰ ਨੂੰ ਕਾਫੀ ਵੱਡਾ ਝਟਕਾ ਲੱਗਦਾ ਹੈ ਅਸਲ ਵਿੱਚ ਉਨ੍ਹਾਂ ਦੇ ਵੱਡੇ ਮੁੰਡੇ ਦੁਆਰਾ ਇੱਕ ਪਟਾਕਾ ਖ਼ਰੀਦ ਕੇ ਲਿਆਂਦਾ ਜਾਂਦਾ ਇਹਦੇ ਹੋ ਭੜਾਕਾ ਚਲਾਉਣ ਦੇ ਲਈ ਜਦੋਂ ਬਾਹਰ ਜਾਂਦਾ ਏ ਤੇ ਉਸ ਦੇ ਪਿਤਾ ਜਦੋਂ ਵੇਖਦੇ ਹਨ ਕਿ ਉਹ ਵਾਪਸ ਨਹੀਂ ਆਇਆ ਤਾਂ

ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਪੁੱਤ ਨਾਲ ਵੱਡਾ ਭਾਣਾ ਵਾਪਰ ਗਿਆ ਇਸ ਨੌਜਵਾਨ ਦੇ ਵੱਲੋਂ ਗਲਾਸ ਦੇਣੀ ਚਿਰਾਕੇ ਬੜਾ ਚਲਾਇਆ ਜਾ ਰਿਹਾ ਸੀ ਤੇ ਆਪਣਾ ਕਪਟਨ ਦੇ ਨਾਲ ਜਦੋਂ ਗਲਾਸ ਫੜਦਾ ਹੈ ਤਾਂ ਉਹ ਇਸ ਦੇ ਸਿੱਧਾ ਦਿਲ ਦੇ ਵਿੱਚ ਜਾ ਕੇ ਵੱਜਦਾ ਏ ਜਿਸ ਦੇ ਨਾਲ ਹਾਰਟ ਅਟੈਕ ਹੁੰਦਾ ਦੱਸਿਆ ਜਾ ਰਿਹਾ ਏ ਤੇ ਜ਼ਖ਼ਮ ਵੀ ਹੋ ਜਾਂਦਾ ਹੈ ਹਸਪਤਾਲ ਦੇ ਵਿੱਚ

ਜਾਂਦਿਆਂ ਜਾਂਦਿਆਂ ਇਸ ਪੁੱਤ ਦੀ ਮੌ ਤ ਹੋ ਜਾਂਦੀ ਹੈ ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਕਾਫੀ ਉਮੀਦ ਕੀਤੀ ਜਾਂਦੀ ਸੀ ਤੇ ਹੁਣ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ ਉਹ ਆਪਣਾ ਸਾਰਾ ਖਰਚਾ ਵੀ ਆਪ ਚੁੱਕਦਾ ਸੀ ਅਤੇ ਉਹੋ ਫ਼ੀਸ ਭਰਦਾ ਸੀ ਤੇ ਇਸ ਦੇ ਨਾਲ ਹੀ ਉਹ ਮਿਹਨਤ ਮਜ਼ਦੂਰੀ ਕਰਨ ਨਾਲ ਪੀਓਪੀ ਕਰਨ ਦੇ ਲਈ ਵੀ ਜਾਂਦਾ ਸੀ ਉਹ ਕਾਫ਼ੀ ਜ਼ਿਆਦਾ ਮਿਹਨਤ ਕਰਨ ਵਾਲਾ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਇਹ ਪਟਾਕੇ ਜਿਸਦੇ ਲਈ ਉਹ ਇੰਨਾ ਜ਼ਿਆਦਾ ਪਟਾਕਿਆਂ ਦੀ ਮੰਗ ਕਰਦੇ ਨੇ ਇਹ ਪਟਾਕੇ ਉਨ੍ਹਾਂ ਦੀ ਜਾਨ ਵੀ ਲੈ ਸਕਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *