Breaking News
Home / खबरे / ਸੀਐਮ ਜਿੰਨੀ ਦੇ ਦੁਬਾਰਾ ਬੱਸਾਂ ਦੇ ਬਾਰੇ ਵਿਚ ਵਿਧਾਨ ਸਭਾ ਚ ਕੀਤਾ ਗਿਆ ਇਹ ਵੱਡਾ ਐਲਾਨ

ਸੀਐਮ ਜਿੰਨੀ ਦੇ ਦੁਬਾਰਾ ਬੱਸਾਂ ਦੇ ਬਾਰੇ ਵਿਚ ਵਿਧਾਨ ਸਭਾ ਚ ਕੀਤਾ ਗਿਆ ਇਹ ਵੱਡਾ ਐਲਾਨ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਗਾਤਾਰ ਅਜਿਹੇ ਐਲਾਨ ਕੀਤੇ ਜਾ ਰਹੇ ਨੇ ਜਿਸ ਕਰਕੇ ਉਹ ਪੰਜਾਬੀਆਂ ਦੇ ਦਿਲ ਵਿਚ ਕਾਫੀ ਵਧੀਆ ਜਗ੍ਹਾ ਬਣਾ ਚੁੱਕੇ ਨੇ ਤੇ ਲਗਾਤਾਰ ਬਣਾ ਵੀ ਰਹੇ ਨੇ ਉਨ੍ਹਾਂ ਦੇ ਵੱਲੋਂ ਅਜਿਹੇ ਐਲਾਨ ਕੀਤੇ ਜਾਂਦੇ ਨੇ ਜੋ ਹਰ ਇੱਕ ਦੇ ਫ਼ਾਇਦੇ ਲਈ ਹੁੰਦੇ ਨੇ ਤਿਉਹਾਰ ਇੱਕ ਨੂੰ ਇਨ੍ਹਾਂ ਐਲਾਨਾਂ ਦੇ ਨਾਲ ਕਾਫੀ ਜ਼ਿਆਦਾ ਮੁਨਾਫਾ ਵੀ ਹੋਇਆ ਜਿਥੇ

ਬੀਤੀ ਦਿਨੀਂ ਰੇਤਾ ਸਸਤਾ ਕਰ ਦਿੱਤਾ ਗਿਆ ਤੇ ਉਸ ਦੇ ਨਾਲ ਜਿਨ੍ਹਾਂ ਲੁਕਣ ਮਕਾਨ ਦੀ ਉਸਾਰੀ ਵਿਚ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਸੀ ਤੇ ਵੱਡੀਆਂ ਵੱਡੀਆਂ ਰਕਮਾਂ ਅਦਾ ਕਰਨੀਆਂ ਪੈ ਰਹੀਆਂ ਸੀ ਉਨ੍ਹਾਂ ਲਈ ਇਹ ਕਾਫ਼ੀ ਵਧੀਆ ਸਾਬਿਤ ਹੋਇਆ ਅਤੇ ਬਿਜਲੀ ਸਸਤੀ ਕਰ ਦਿੱਤੀ ਗਈ ਪੈਟਰੋਲ ਅਤੇ ਡੀਜ਼ਲ ਦੇ ਰੇਟ ਵੀ ਸਸਤੇ ਕਰ ਦਿੱਤੇ ਗਏ ਉਥੇ ਹੀ ਹੁਣ ਵਿਧਾਨ ਸਭਾ ਦੇ

ਵਿਚ ਜਿੱਥੇ ਡਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਹਮੇਸ਼ਾ ਮੁੱਦਿਆਂ ਲਈ ਲੜਦੇ ਆ ਰਹੇ ਨੇ ਪਰ ਉਨ੍ਹਾਂ ਨੂੰ ਮੌਕਾ ਮਿਲਿਆ ਤੇ ਵਧੀਆ ਲੱਗੇ ਉਹ ਇੱਕ ਗ਼ਰੀਬ ਇਨਸਾਨ ਨੇ ਤਿਉਹਾਰ ਇੱਕ ਦੇ ਬਾਰੇ ਚ ਸੋਚ ਰਹੇ ਨੇ ਉਨ੍ਹਾਂ ਵੱਲੋਂ ਹੁਣ ਜੋ ਬਾਦਲਾਂ ਦੀਆਂ ਬੱਸਾਂ ਚੱਲ ਰਹੀਆਂ ਹਨ ਜਿਨ੍ਹਾਂ ਵੱਲੋਂ ਇੰਨੀ ਜ਼ਿਆਦਾ ਹਾਦਸੇ ਕੀਤੇ ਗਏ ਨੇ ਉਹ ਵੀ ਬੰਦ ਕਰਕੇ ੪ਉੱਥੇ ਪੰਜਾਬ ਦੇ

ਲੋਕਾਂ ਨੂੰ ਜਗ੍ਹਾ ਦੇਣ ਅਤੇ ਉਨ੍ਹਾਂ ਨੂੰ ਇਹ ਬੱਸਾਂ ਸੰਭਾਲਣ ਦੀ ਜਾਂਚ ਲਗਾਤਾਰ ਚੱਲ ਰਹੀ ਅਤੇ ਉਨ੍ਹਾਂ ਵੱਲੋਂ ਪੰਜਾਬ ਦੀ ਬੇਰੁਜ਼ਗਾਰ ਲੋਕਾਂ ਦੇ ਲਈ ਸੋਚਿਆ ਜਾ ਰਿਹਾ ਹੈ ਤਾਂ ਜੋ ਪਰਮਿਟ ਵਾਲੀਆਂ ਬੱਸਾਂ ਹੁਣ ਪੰਜਾਬ ਦੇ ਉਹ ਨੌਜਵਾਨ ਚਲਾ ਸਕਣ ਜੋ ਕਿ ਆਪਣੇ ਘਰ ਦੀ ਜ਼ਿੰਮੇਵਾਰੀ ਚੁੱਕ ਸਕਣ ਨਹੀਂ ਤਾਂ ਬਾਦਲ ਪਰਿਵਾਰ ਦੇ ਉੱਤੇ ਲਗਾਤਾਰ ਉਨ੍ਹਾਂ ਵੱਲੋਂ ਨਿਸ਼ਾਨਾ ਵਿੰਨ੍ਹਿਆ ਗਿਆ ਸਾਧਿਆ ਗਿਆ ਅਤੇ ਕਿਹਾ ਗਿਆ ਕਿ ਉਹ ਆਪਣੀਆਂ ਬੱਸਾਂ ਦੇ ਵਿੱਚ ਆਪਣਾ ਹੀ ਰਾਜ਼ ਸਮਝਦੇ ਨੇ ਤੇ ਲਗਾਤਾਰ ਕੋਈ ਨਾ ਕੋਈ ਅਜਿਹੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੰਦੇ ਰਹਿੰਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *