Home / खबरे / 24 ਸਾਲ ਦੇ ਮੁੰਡੇ ਵੱਲੋਂ ਆਪਣੀ ਦਾਦੀ ਦੀ ਉਮਰ ਦੀ ਬਜ਼ੁਰਗ ਔਰਤ ਨਾਲ ਕਰਵਾਇਆ ਗਿਆ ਵਿਆਹ

24 ਸਾਲ ਦੇ ਮੁੰਡੇ ਵੱਲੋਂ ਆਪਣੀ ਦਾਦੀ ਦੀ ਉਮਰ ਦੀ ਬਜ਼ੁਰਗ ਔਰਤ ਨਾਲ ਕਰਵਾਇਆ ਗਿਆ ਵਿਆਹ

ਸੋਸ਼ਲ ਮੀਡੀਆ ਰੂਪਨ ਖ਼ਬਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਖ਼ਬਰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜਿੱਥੇ ਇੱਕ ਮੁੰਡੇ ਨੇ ਵੱਲੋਂ ਸਿਰਫ ਆਰਮੀ ਦੇ ਵਿੱਚ ਨਾ ਭਰਤੀ ਹੋਣ ਕਰਕੇ ਆਪਣੀ ਦਾਦੀ ਦੀ ਉਮਰ ਦੀ ਬੁੜ੍ਹੀ ਦੇ ਨਾਲ ਵਿਆਹ ਕਰਵਾਇਆ ਗਿਆ ਉਸਦੇ ਵੱਲੋਂ ਆਪਣੇ ਚਾਚੇ ਦੀ ਭੈਣ ਦੀ ਸੱਸ ਦੇ ਨਾਲ ਹੀ ਵਿਆਹ ਰਚਾਇਆ ਗਿਆ

ਜਿੱਥੇ ਨੌਜਵਾਨ ਰਹਿੰਦਾ ਸੀ ਉਥੇ ਇਹ ਪ੍ਰਤੀਕਿਰਿਆ ਸੀ ਕਿਉਂਕਿ ਜਦੋਂ ਮੁੰਡਾ ਬੀ ਅਤੇ ਇੱਕੀ ਸਾਲ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਆਰਮੀ ਦੇ ਵਿੱਚ ਇੱਕ ਸਾਲ ਜ਼ਰੂਰ ਲਾਉਣਾ ਪੈਂਦਾ ਹੈ ਤੇ ਕਈ ਮਾਮਲਿਆਂ ਵਿੱਚ ਇਹ ਸਾਮਾਨ ਨਹੀਂ ਲਾਉਣਾ ਪੈਂਦਾ ਕਿ ਜਦੋਂ ਕਿਸੇ ਨੌਜਵਾਨ ਦੇ ਉੱਪਰ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਉੱਪਰ ਹੋਵੇ ਤੇ ਉਨ੍ਹਾਂ ਦੇ ਘਰ ਕੋਈ ਕਮਾਉਣ ਵਾਲਾ ਨਾ ਹੋਵੇ ਤਾਂ

ਆਰਮੀ ਦੇ ਵਿੱਚ ਨਾ ਜਾਈਂ ਤੂੰ ਵੀ ਸਰ ਜਾਂਦਾ ਹੈ ਅਤੇ ਇਸ ਵਿਅਕਤੀ ਦੇ ਵੱਲੋਂ ਅਜਿਹਾ ਹੀ ਕੀਤਾ ਗਿਆ ਜਿਸਦੇ ਵੱਲੋਂ ਆਪਣੀ ਭੈਣ ਦੀ ਸੱਸ ਦੇ ਨਾਲ ਵਿਆਹ ਕਰਵਾਇਆ ਗਿਆ ਅਤੇ ਉਸਨੇ ਇਹ ਭਰਤੀ ਚ ਜਾਣ ਤੋਂ ਬਚ ਗਿਆ ਪਰ ਜਦੋਂ ਸਰਕਾਰ ਤਕ ਗੱਲ ਪਾਉਂਦੀ ਤਾਂ ਸਰਕਾਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੀ ਤਾਂ ਉਨ੍ਹਾਂ ਵੱਲੋਂ ਦੱਸੇ ਰਹਿੰਦਾ ਹੈ ਕਿ ਉਨ੍ਹਾਂ ਵੱਲੋਂ

ਕੋਲ ਵਾਲੇ ਮੰਦਰ ਵਿਚ ਜਾ ਕੇ ਵਿਆਹ ਕਰਵਾਇਆ ਗਿਆ ਹੁਣ ਉਨ੍ਹਾਂ ਨੂੰ ਸਰਟੀਫਿਕੇਟ ਵਗੈਰਾ ਬਣਾਉਣ ਦੀ ਜ਼ਰੂਰਤ ਹੈ ਅਤੇ ਇਸ ਮੁੰਡੇ ਨੇ ਵੱਲੋਂ ਸਿਰਫ ਆਰਮੀ ਵਿੱਚ ਭਰਤੀ ਹੋਣ ਦੇ ਲਈ ਇਹ ਵਿਆਹ ਕਰਵਾਇਆ ਗਿਆ ਮੁੰਡੇ ਨੇ ਦੱਸਿਆ ਕਿ ਸਰਕਾਰ ਦੇ ਵਲੋਂ ਕਿਹਾ ਗਿਆ ਕਿ ਛੱਬੀ ਸਾਲ ਦੀ ਉਮਰ ਤੋਂ ਬਾਅਦ ਹੋਏ ਇਸ ਨੂੰ ਤਲਾਕ ਦੇ ਸਕਦਾ ਹੈ ਅਤੇ ਆਪਣਾ

ਜੀਵਨ ਪਹਿਲਾਂ ਦੀ ਤਰ੍ਹਾਂ ਹੀ ਵਪਾਰ ਕਰ ਸਕਦਾ ਹੈ ਤੇ ਆਮ ਲੋਕਾਂ ਦੇ ਵਾਂਗੂੰ ਉਹ ਇਸ ਦੁਨੀਆਂ ਵਿੱਚ ਰਹਿ ਸਕਦਾ ਹੈ ਉਹ ਆਰਮੀ ਵਿਚ ਨਹੀਂ ਜਾਣਾ ਚਾਹੁੰਦਾ ਸੀ ਜਿਸ ਕਰਕੇ ਉਸ ਨੇ ਆਪਣੇ ਦਿਮਾਗ ਵਿੱਚ ਇਹ ਪਲੈਨ ਬਣਾਇਆ ਤੇ ਉਸ ਨੇ ਇਹ ਸਾਰਾ ਕੁਝ ਉਸ ਦਾਦੀ ਉਮਰ ਦੀ ਨਾਮ ਦੀ ਮਹਿਲਾ ਨੂੰ ਦੱਸਿਆ ਤੇ ਉਹ ਵੀ ਇਹ ਵਿਆਹ ਕਰਵਾਉਣ ਨੂੰ ਮੰਨ ਗਈ ਸੋਸ਼ਲ ਮੀਡੀਆ ਦਿੱਤੇ ਇਹੀ ਵਾਇਰਲ ਹੋਣ ਬਾਅਦ ਸਭ ਨੇ ਮੁੰਡੇ ਨੂੰ ਕਾਫੀ ਲਾਹਨਤਾਂ ਪਾਈਆਂ ਕਾਫੀਆਂ ਦੇ ਵੱਲੋਂ ਮੁੰਡੇ ਨੂੰ ਕਾਫੀ ਭੱਦੀ ਸ਼ਬਦਾਵਲੀ ਵੀ ਬੋਲੀ ਗਈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *