Breaking News
Home / खबरे / ਗੁਰਲੇਜ਼ ਅਖਤਰ ਦੇ ਭਰਾ ਦੇ ਵਿਆਹ ਦੀ ਵੀਡੀਓ ਹੋਈ ਵਾਇਰਲ

ਗੁਰਲੇਜ਼ ਅਖਤਰ ਦੇ ਭਰਾ ਦੇ ਵਿਆਹ ਦੀ ਵੀਡੀਓ ਹੋਈ ਵਾਇਰਲ

ਗੁਰਲੇਜ਼ ਅਖਤਰ ਜੋ ਕਿ ਇੱਕ ਪੰਜਾਬੀ ਗਾਇਕ ਹੈ ਉਸ ਦੇ ਵੱਲੋਂ ਆਪਣੇ ਭਰਾ ਦੇ ਵਿਆਹ ਦੀ ਵੀਡੀਓ ਸਾਂਝੀ ਕੀਤੀ ਗਈ ਅਤੇ ਗੁਰਲੇਜ਼ ਅਖਤਰ ਜਿੱਥੇ ਕਾਫੀ ਜ਼ਿਆਦਾ ਨਾਮ ਵੀ ਫੇਮਸ ਅਤੇ ਹਰ ਕੋਈ ਉਨ੍ਹਾਂ ਨੂੰ ਕਾਫੀ ਜ਼ਿਆਦਾ ਪਸੰਦ ਵੀ ਕਰਦਾ ਹੈ ਗੁਰਲੇਜ਼ ਅਖ਼ਤਰ ਦੀ ਸੁਰੀਲੀ ਆਵਾਜ਼ ਹਰ ਇੱਕ ਦੇ ਦਿਲ ਨੂੰ ਛੋਹ ਜਾਂਦੀ ਅਤੇ ਗੁਰਲੇਜ਼ ਅਖਤਰ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਦੇ

ਫੈਨਜ਼ ਦੇ ਦੁਆਰਾ ਇਹ ਵੀਡੀਓ ਵੀ ਕਾਫੀ ਪਸੰਦ ਕੀਤੀ ਜਾ ਰਹੀ ਏ ਗੁਰਲੇਜ਼ ਅਖਤਰ ਦੇ ਘਰ ਵਿਚ ਹੁਣ ਖੁਸ਼ੀਆਂ ਦਾ ਮਾਹੌਲ ਹੈ ਕਿਉਂਕਿ ਉਨ੍ਹਾਂ ਦੇ ਭਰਾ ਦਾ ਵਿਆਹ ਹੈ ਤੇ ਇਸ ਵਿਆਹ ਦੇ ਵਿੱਚ ਗੁਰਲੇਜ਼ ਅਖਤਰ ਦੇ ਵਲੋਂ ਮਹਿੰਦੀ ਦੀ ਰਸਮ ਦੇ ਉੱਤੇ ਅਜਿਹਾ ਗਾ ਗਾ ਕੇ ਮਨੋਰੰਜਨ ਕੀਤਾ ਜਾ ਰਿਹਾ ਏ ਤੇ ਉਨ੍ਹਾਂ ਵੱਲੋਂ ਬਜਟ ਪਿਆ ਵੀ ਜਾ ਰਿਹਾ ਹੈ ਉੱਥੇ ਵੀ ਉਹ ਆਪਣੇ ਪਤੀ

ਅਤੇ ਪੁੱਤਰ ਦੇ ਨਾਲ ਇਸ ਵਿਆਹ ਦਾ ਕਾਫੀ ਆਨੰਦ ਵੀ ਮਾਣ ਰਹੇ ਨੇ ਉਨ੍ਹਾਂ ਦੀਆਂ ਪੀਲੇ ਸੂਟ ਦੇ ਵਿਚ ਫੋਟੋਆਂ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਨ੍ਹਾਂ ਵੱਲੋਂ ਪਟਨੇ ਵਾਲੇ ਦਿਨ ਇਹ ਪੀਲਾ ਸੂਟ ਪਾਏ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੇ ਭਰਾ ਦੇ ਵੀ ਪੀਲਾ ਹੀ ਕੁੜਤਾ ਪਾਇਆ ਹੋਇਆ ਹੈ ਉਨ੍ਹਾਂ ਦੇ ਭਰਾ ਦੇ ਵਿਆਹ

ਵਿੱਚ ਇਹ ਥੀਮ ਰੱਖੀ ਹੋਵੇਗੀ ਜਿਸ ਵਿਚ ਉਨ੍ਹਾਂ ਨੇ ਇਹ ਪੀਲੇ ਕੱਪੜੇ ਪਾਏ ਹੋਏ ਹਨ ਤੁਸੀਂ ਵੀ ਇਹ ਵੀਡੀਓ ਦੇਖ ਸਕਦੇ ਹਨ ਜਿਨ੍ਹਾਂ ਦੇ ਵਿੱਚ ਉਨ੍ਹਾਂ ਦੀ ਭੈਣ ਦੇ ਦੁਬਾਰਾ ਵੀ ਮਹਿੰਦੀ ਤੇ ਗੀਤ ਗਾਇਆ ਜਾਂਦਾ ਤੇ ਆਪਣੀ ਭਾਬੋ ਨੂੰ ਬੁਲਾਇਆ ਜਾਂਦਾ ਤੇ ਉਸ ਨੂੰ ਮਹਿੰਦੀ ਲਾਉਣ ਦੇ ਲਈ ਕਿਹਾ ਜਾਂਦਾ ਹੈ ਤੇ ਗੀਤ ਵੀ ਗਾਇਆ ਜਾ ਰਿਹਾ ਹੈ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *