Breaking News
Home / खबरे / ਰਾਤ ਨੂੰ ਕੁੱਤਿਆਂ ਨੂੰ ਨ ਸ਼ਾ ਦੇ ਕਰਵਾਉਂਦੀ ਸੀ ਪੁੱਠੇ ਕੰਮ

ਰਾਤ ਨੂੰ ਕੁੱਤਿਆਂ ਨੂੰ ਨ ਸ਼ਾ ਦੇ ਕਰਵਾਉਂਦੀ ਸੀ ਪੁੱਠੇ ਕੰਮ

ਪੁਲੀਸ ਦੁਆਰਾ ਫੜੇ ਗਏ ਇਨ੍ਹਾਂ ਬੰਦਿਆਂ ਦੇ ਦੁਬਾਰਾ ਕੁੱਤਿਆਂ ਨੂੰ ਨਸ਼ੀਲੀ ਦਵਾਈ ਦੇ ਕੇ ਅਜਿਹੀ ਪੁੱਠੇ ਕੰਮ ਕਰਵਾਏ ਜਾਂਦੇ ਸੀ ਜੋ ਕਿ ਮਨਜ਼ੂਰੀ ਦੇ ਵਿਚ ਨਹੀਂ ਹਨ ਉਨ੍ਹਾਂ ਦੇ ਵੱਲੋਂ ਅਜਿਹੇ ਰੌਂਗਟੇ ਖਡ਼੍ਹੇ ਕੰਮ ਕਰਵਾ ਕੇ ਉਸਦੀ ਵੀਡੀਓ ਬਣਾ ਸੋਸ਼ਲ ਮੀਡੀਆ ਉੱਤੇ ਪਾਈ ਜਾਂਦੀ ਸੀ ਅਤੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਵੱਖ ਵੱਖ ਲੋਕਾਂ ਵੱਲੋਂ ਕਮੈਂਟ ਢਾਹੁੰਦੇ ਅਤੇ ਜਿਸ ਦੇ ਨਾਲ ਉਨ੍ਹਾਂ ਨੂੰ ਕਮਾਈ ਦਾ

ਸਾਧਨ ਬਣਿਆ ਹੋਇਆ ਸੀ ਪਰ ਇਹ ਇਕ ਤਰ੍ਹਾਂ ਦਾ ਗੈਰ ਕਾਨੂੰਨੀ ਕਾਮੇ ਜਦੋਂ ਪੁਲੀਸ ਨੇ ਇਸ ਬਾਰੇ ਪਤਾ ਲੱਗਦਾ ਹੈ ਤਾਂ ਜੋ ਇਹ ਬੰਦੇ ਕੁੱਤਿਆਂ ਦੇ ਨਾਲ ਹੀ ਪੁੱਠੇ ਕੰਮ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤੇ ਛੇ ਕੁੱਤਿਆਂ ਨੂੰ ਛੁਡਵਾਇਆ ਜਾਂਦਾ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਵਿਅਕਤੀਆਂ ਦੇ ਦੁਬਾਰਾ ਕੁੱਤਿਆਂ ਨੂੰ ਨਸ਼ਾ ਦੇ ਕੇ ਉੱਥੇ ਡੌਗਫਾਈਟ

ਕਰਾਈ ਜਾਂਦੀ ਸੀ ਜਿਸ ਦੇ ਵਿਚ ਉਨ੍ਹਾਂ ਵੱਲੋਂ ਫੇਰੀ ਯੂ ਟਿਊਬ ਤੇ ਵੀਡੀਓ ਵੀ ਪਾਈ ਜਾਂਦੀ ਸੀ ਵੀਡਿਓ ਬਣਾ ਕੇ ਫਿਰ ਯੂ ਟਿਊਬ ਤੇ ਪਾਉਣ ਦੇ ਨਾਲ ਵੱਖੋ ਵੱਖਰੇ ਕੁਮੈਂਟ ਢਾਹੁੰਦੇ ਤੇ ਕਮਾਈ ਦਾ ਸਾਧਨ ਬਣਾਇਆ ਸੀ ਪੀਪਲ ਫਾਰ ਟੌਂਗ ਸੰਥਾਲੀ ਸਥਾਪਕ ਮੇਨਕਾ ਗਾਂਧੀ ਵੱਲੋਂ ਇਹ ਘਟਨਾ ਦੇ ਬਾਰੇ ਵਿਚ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਪੁਲੀਸ ਦੇ ਵੱਲੋਂ ਇਸ ਜਗ੍ਹਾ ਤੇ ਰੇਡ ਮਾਰੀ

ਗਈ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਘਰ ਵੱਲ ਇਕ ਸੁੰਨੀ ਥਾਂ ਦੇ ਉੱਪਰ ਕੁੱਤਿਆਂ ਦੇ ਨਾਲ ਕਾਫ਼ੀ ਜ਼ਿਆਦਾ ਬੁਰਾ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਦੁਰਦਸ਼ਾ ਵੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਦੁਬਾਰਾ ਰੇਡ ਮਾਰੀ ਗਈ ਤੇ ਉਨ੍ਹਾਂ ਨੂੰ ਫੜ ਲਿਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਪੀਪਲ ਆਫ ਡੌਗ ਸੰਸਥਾ ਦੇ ਲੋਕ ਜੋ ਕਿ ਲੋਕਲ ਤਰੀਕੇ ਦੇ ਸੰਸਥਾ ਨਾਲ ਜੁੜੇ ਹੋਏ ਹਨ ਉਨ੍ਹਾਂ ਦੇ ਨਾਲ ਹੀ ਸੰਭਵ ਹੋਇਆ ਹੈ ਦੇਖੋ ਵੀਡੀਓ ਇਸ ਵੀਡੀਓ ਵਿੱਚ ਤੁਹਾਡੀ ਕੀ ਰਾਇ ਹੈ ਆਪਣੀ ਰਾਇ ਨੂੰ ਕੁਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸੋ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *