Breaking News
Home / खबरे / ਕਿਵੇਂ ਇੱਕ ਮਾਚਿਸ ਦੀ ਡੱਬੀ ਨੇ ਲਈ ਨੌਜਵਾਨ ਦੀ ਜਾਨ

ਕਿਵੇਂ ਇੱਕ ਮਾਚਿਸ ਦੀ ਡੱਬੀ ਨੇ ਲਈ ਨੌਜਵਾਨ ਦੀ ਜਾਨ

ਲਗਾਤਾਰ ਸ਼ੋਸਲ ਮੀਡੀਆ ਤੇ ਅਜਿਹੀਆਂ ਖ਼ਬਰਾਂ ਆਉਂਦੀਆਂ ਨੇ ਜੋ ਕਿ ਸਾਨੂੰ ਕਾਫੀ ਹੈਰਾਨ ਕਰ ਦਿੰਦੀਆਂ ਨੇ ਇਕ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਅੰਮ੍ਰਿਤਸਰ ਦੇ ਵਿੱਚ ਮਾਚਿਸ ਦੀ ਡੱਬੀ ਦੇ ਕਾਰਨ ਝਗੜਾ ਸ਼ੁਰੂ ਹੋਇਆ ਤੇ ਮੈਂ ਇਸ ਮਾਚਿਸ ਦੀ ਡੱਬੀ ਦੇ ਨਾਲ ਹੀ ਨੌਜਵਾਨ ਦੀ ਜਾਨ ਵੀ ਲੈ ਲਈ ਗਈ ਅਸਲ ਵਿੱਚ ਦੱਸਿਆ ਜਾ ਰਿਹਾ ਹੈ ਕਿ

ਇਕ ਨੌਜਵਾਨ ਦੇ ਦੁਬਾਰਾ ਦੁਕਾਨ ਚੋਂ ਇੱਕ ਡੱਬੀ ਲਿਆਂਦੀ ਜਾਂਦੀ ਅਤੇ ਜਦੋਂ ਉਹ ਮਾਚਿਸ ਦੀ ਡੱਬੀ ਗਿੱਲੀ ਹੁੰਦੀ ਹੈ ਤਾਂ ਉਹ ਵਾਪਸ ਦੁਕਾਨਦਾਰ ਨੂੰ ਮੋੜਨ ਚਲਿਆ ਜਾਂਦਾ ਹੈ ਦੁਕਾਨਦਾਰ ਉਸ ਨੂੰ ਕਾਫੀ ਮੰਦਾ ਚੰਗਾ ਬੋਲਦੇ ਦੋਨਾਂ ਦੇ ਵਿਚ ਕਾਫੀ ਬਹਿਸਬਾਜ਼ੀ ਹੋ ਜਾਂਦੀ ਹੈ ਮੋਟਰਾਂ ਨੌਜਵਾਨ ਆਪਣੇ ਘਰੇ ਵਾਪਸ ਆ ਜਾਂਦਾ ਹੈ ਅਤੇ ਬਾਹਰ ਟਹਿਲਣ ਦੇ ਲਈ ਚਲਿਆ ਜਾਂਦਾ ਹੈ ਨੌਜਵਾਨ ਦੀ ਮਾਂ

ਨੂੰ ਘਰੇ ਆ ਕੇ ਦੁਕਾਨਦਾਰ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਆਪਣੇ ਮੁੰਡੇ ਨੂੰ ਬਚਾ ਸਕਦੀ ਹੈ ਤਾਂ ਬਚਾ ਲਓ ਨਹੀਂ ਅੱਜ ਉਸਦਾ ਮੁੰਡਾ ਨਹੀਂ ਰਹੇਗਾ ਮਾਂ ਉਨ੍ਹਾਂ ਤੋਂ ਕਾਰਨ ਪੁੱਛਦੀ ਹੈ ਪਰ ਉਨ੍ਹਾਂ ਵੱਲੋਂ ਕੁਝ ਵੀ ਨਹੀਂ ਦੱਸਿਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਇਹ ਉਸ ਦੇ ਮੁੰਡੇ ਦੇ ਲਈ ਕਾਲ ਦਾ ਸਮਾਂ ਹੈ ਜਦੋਂ ਉਸ ਦਾ ਮੁੰਡਾ ਘਰੇ ਆਉਂਦਾ ਹੈ ਉਸ ਨੂੰ ਪੁੱਛਦੀ ਹੈ ਕਿ ਉਹ ਅਜਿਹਾ ਕੀ ਕਰਕੇ

ਆਇਐਂ ਕਿ ਦੁਕਾਨਦਾਰ ਉਸ ਨੂੰ ਇੰਨਾ ਜ਼ਿਆਦਾ ਮੰਦਾ ਚੰਗਾ ਬੋਲ ਕੇ ਗਿਆ ਹੈ ਇਸ ਤੋਂ ਬਾਅਦ ਜਦੋਂ ਵਿਅਕਤੀ ਦੇ ਵੱਲੋਂ ਉਸ ਦੀ ਦੁਕਾਨ ਤੇ ਜਾ ਕੇ ਪੁੱਛਿਆ ਜਾਂਦਾ ਹੈ ਤਾਂ ਦੁਕਾਨਦਾਰਾਂ ਦਾ ਅਜਿਹਾ ਮੂੰਹ ਵੇਖ ਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ ਉਸ ਦੇ ਵੱਲੋਂ ਇਸ ਨੌਜਵਾਨ ਦੇ ਨਾਲ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਤੇ ਉਸ ਨੂੰ ਅਜਿਹੇ ਜ਼ਖ਼ਮ ਦਿੱਤੇ ਗਏ ਕਿ ਉਹ ਜ਼ਖ਼ਮ

ਦੀ ਤਾਬ ਨਾ ਸਹਿੰਦਾ ਹੋਇਆ ਉਸ ਦੀ ਜਾਨ ਚਲੀ ਗਈ ਪੁਲੀਸ ਦੇ ਦੁਆਰਾ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਲਿਆਂਦੀ ਗਈ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਉਨ੍ਹਾਂ ਨੂੰ ਝੂਠ ਬੋਲਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਬੰਦੇ ਨੂੰ ਫੜ ਲਿਆ ਗਿਆ ਹੈ ਪਰ ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਮਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *