Home / खबरे / ਨੌਜਵਾਨ ਨੇ ਬੇਜ਼ੁਬਾਨ ਜਾਨਵਰ ਦੇ ਨਾਲ ਹੀ ਕੀਤਾ ਮੂੰਹ ਕਾਲਾ

ਨੌਜਵਾਨ ਨੇ ਬੇਜ਼ੁਬਾਨ ਜਾਨਵਰ ਦੇ ਨਾਲ ਹੀ ਕੀਤਾ ਮੂੰਹ ਕਾਲਾ

ਜਲੰਧਰ ਦੀ ਏ ਸੀ ਮਾਰਕੀਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸਦੇ ਵਿੱਚੋਂ ਇੱਕ ਬਿਹਾਰੀ ਨੌਜਵਾਨ ਦੇ ਦੁਬਾਰਾ ਇਕ ਬੇਜ਼ੁਬਾਨ ਕੁੱਤੇ ਦੇ ਨਾਲ ਹੀ ਮੂੰਹ ਕਾਲਾ ਕੀਤਾ ਗਿਆ ਉਸਦੇ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਉਸ ਬੇਜ਼ੁਬਾਨ ਕੁੱਤੇ ਨੂੰ ਬਣਾਇਆ ਗਿਆ ਸੀਸੀਟੀਵੀ ਵੀਡੀਓ ਇਹ ਦੀਵਾਲੀ ਦੀ ਦੱਸੀ ਜਾ ਰਹੀ ਹੈ ਦੀਵਾਲੀ ਵਾਲੇ ਦਿਨ

ਰਾਤ ਨੂੰ ਦੱਸ ਵਜੇ ਦੀ ਇਹ ਵੀਡੀਓ ਹੈ ਜਿਥੇ ਕਿ ਇੱਕ ਦੁਕਾਨ ਤੇ ਕੰਮ ਕਰਨ ਵਾਲੇ ਬਿਹਾਰੀ ਨੌਜਵਾਨ ਦੇ ਦੁਬਾਰਾ ਆਪਣੇ ਕੱਪੜਿਆਂ ਦੀ ਦੁਕਾਨ ਤੋਂ ਨਿਕਲਣ ਤੋਂ ਬਾਅਦ ਇਕ ਕੁੱਤੇ ਦੇ ਨਾਲ ਹੀ ਇਹ ਗ਼ਲਤ ਕੰਮ ਕੀਤਾ ਜਾਂਦਾ ਹੈ ਅਤੇ ਉਸ ਦਾ ਰੇਪ ਕੀਤਾ ਜਾਂਦਾ ਹੈ ਜਦੋਂ ਇਸ ਦੀ ਜਾਣਕਾਰੀ ਡਿੰਪੀ ਮਲਹੋਤਰਾ ਜੋ ਕਿ ਕੁੱਤਿਆਂ ਦੀ ਦੇਖ ਰੇਖ ਕਰਦੇ ਨੇ ਤੇ ਉਨ੍ਹਾਂ ਵੱਲੋਂ ਇਨ੍ਹਾਂ

ਕੁੱਤਿਆਂ ਨੂੰ ਰੋਟੀ ਵਗੈਰਾ ਪਾਉਣ ਆਇਆ ਜਾਂਦਾ ਹੈ ਜੋ ਉਸ ਦੇ ਵੱਲੋਂ ਜਦੋਂ ਇਹ ਮਾਮਲਾ ਪੁਲੀਸ ਨੂੰ ਦੱਸਿਆ ਜਾਂਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਉਸ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਇਹ ਚਾਰ ਤਰੀਕ ਦੀ ਘਟਨਾ ਹੋਈ ਵਿਆਹ ਦੇ ਸੱਤ ਤਰੀਕ ਨੂੰ ਉਹ ਬੰਦਾ ਇੱਥੋਂ ਚਲਿਆ ਜਾਂਦਾ ਹੈ ਪੁਲੀਸ ਦੇ ਵੱਲੋਂ ਉਸ ਤੂਫ਼ਾਨ ਵਿੱਚ ਕਹਿ ਗਿਆ ਪਰ ਉਸ ਦੇ ਭਰਾ

ਦਾ ਕਹਿਣਾ ਹੈ ਕਿ ਉਸ ਦੀ ਆਪਣੇ ਭਰਾ ਦੇ ਨਾਲ ਗੱਲਬਾਤ ਹੀ ਨਹੀਂ ਹੁੰਦੀ ਅਤੇ ਪੁਲੀਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਇਸ ਸਬੰਧ ਵਿੱਚ ਜਲਦ ਹੀ ਕਾਰਵਾਈ ਵੀ ਕੀਤੀ ਜਾਵੇਗੀ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਇਨਸਾਨ ਦੇ ਬੱਚੇ ਨਾਲ ਹੋਇਆ ਹੁੰਦਾ ਤਾਂ ਇਸ ਮਾਮਲੇ ਉੱਤੇ ਕਾਫ਼ੀ ਜ਼ੋਰ ਪੈਣਾ ਸੀ ਪਰ ਇਕ ਬੇਜ਼ੁਬਾਨ ਨੂੰ ਸਮਝ ਕੇ ਛੱਡ ਦਿੱਤਾ ਜਾਂਦਾ ਹੈ ਜੇਕਰ ਅਜਿਹੇ ਬੰਦੇ ਦੇ ਦੁਬਾਰਾ ਕੁੱਤੇ ਨਾਲ ਅਜਿਹਾ ਕੀਤਾ ਜਾ ਸਕਦਾ ਇਹ ਤਾਂ ਉਹ ਕਿਸੇ ਨਾਲ ਵੀ ਕੁਝ ਵੀ ਕਰ ਸਕਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *