Breaking News
Home / खबरे / ਮਜਬੂਰ ਹੋਈਆਂ ਮਾਵਾਂ ਧੀਆਂ ਨੇ ਖੁੱਲ੍ਹੀ ਸ਼ਹਿਰ ਦੇ ਵਿੱਚ ਅਜਿਹੀ ਦੁਕਾਨ ਹੋਏ ਸਭ ਪਾਸੇ ਚਰਚੇ

ਮਜਬੂਰ ਹੋਈਆਂ ਮਾਵਾਂ ਧੀਆਂ ਨੇ ਖੁੱਲ੍ਹੀ ਸ਼ਹਿਰ ਦੇ ਵਿੱਚ ਅਜਿਹੀ ਦੁਕਾਨ ਹੋਏ ਸਭ ਪਾਸੇ ਚਰਚੇ

ਨਵਾਂ ਸ਼ਹਿਰ ਦੇ ਵਿੱਚ ਜਦੋਂ ਅਸੀਂ ਬੰਗਾ ਤੋਂ ਹੀਉਂ ਵੱਲ ਜਾਂਦਿਆਂ ਰਸਤੇ ਵਿੱਚ ਪਰਵਿੰਦਰ ਆਟੋ ਵਰਕਸ ਦੀ ਦੁਕਾਨ ਤੁਸੀਂ ਜ਼ਰੂਰ ਵੇਖੋਗੇ ਜਿਥੇ ਕਿ ਇੱਕ ਮਾਂ ਧੀ ਦੇ ਦੁਆਰਾ ਇੱਕ ਮੋਟਰ ਸਾਈਕਲਾਂ ਦੀ ਦੁਕਾਨ ਚਲਾਈ ਜਾਂਦੀ ਹੈ ਇਹ ਸਕੂਟਰੀ ਸਵਾਰ ਰਹੀ ਕੁੜੀ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੋਵੇਗਾ ਕਿ ਜਿਵੇਂ ਹੀ ਕੋਈ ਮਕੈਨਿਕ ਹੈ ਪਰ ਨਹੀਂ ਇਹ ਇੱਕ ਮਜਬੂਰੀ ਬਸ ਬਣੀ ਹੋਈ ਮਕੈਨਿਕ ਹੈ

ਕਿਉਂਕਿ ਨਵਜੋਤ ਦੇ ਪਿਤਾ ਦੇ ਚਲੇ ਜਾਣ ਤੋਂ ਬਾਅਦ ਉਸ ਨੂੰ ਇਹ ਕੰਮ ਕਰਨਾ ਪਿਆ ਨੌਂ ਸਾਲਾਂ ਦੀ ਸੀ ਨਵਜੋਤ ਜਦੋਂ ਉਸਦੇ ਪਿਤਾ ਰਿੰਕੂ ਇਸ ਦੁਨੀਆਂ ਤੋਂ ਚਲੇ ਗਏ ਰਿੰਕੂ ਦੇ ਦੁਆਰਾ ਹੀ ਘਰ ਦਾ ਸਾਰਾ ਖਰਚਾ ਚਲਾਇਆ ਜਾਂਦਾ ਸੀ ਅਤੇ ਆਪਣੇ ਪਿਓ ਜੋ ਕਿ ਵਿਰੁਧ ਹਨ ਅਤੇ ਆਪਣੀ ਇੱਕ ਭਰਾ ਜੋ ਕਿ ਸਹੀ ਤਰੀਕੇ ਦੇ ਨਾਲ ਆਪਣਾ ਤੁਰ ਵੀ ਨਹੀਂ ਸਕਦੀ ਉਸ ਦਾ ਵੀ ਖਰਚਾ ਚਲਾਇਆ ਜਾਂਦਾ ਸੀ

ਪਰ ਰਿੰਕੂ ਦੀ ਜਦੋਂ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਖਰਚਾ ਚਲਾਉਣ ਦੇ ਲਈ ਉਨ੍ਹਾਂ ਦੀ ਧਰਮ ਪਤਨੀ ਅਤੇ ਬੱਚੀ ਦੇ ਦੁਆਰਾ ਇਹ ਜ਼ਿੰਮੇਵਾਰੀ ਚੁੱਕੀ ਜਾਂਦੀਆਂ ਨਵਜੋਤ ਦੇ ਦੁਆਰਾ ਫੀਸਾਂ ਵੀ ਨਹੀਂ ਸੀ ਭਰੀਆਂ ਜਾਂਦੀਆਂ ਜਿਸ ਕਰਕੇ ਉਸ ਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਹਰ ਇੱਕ ਬੱਚੇ ਦਾ ਜਨਮ ਹੁੰਦਾ ਹੈ ਕਿ ਉਹ ਸਕੂਲ ਜਾਵੇ ਅਤੇ ਵਧੀਆ ਪੜ੍ਹ ਲਿਖ ਕੇ

ਇਨਸਾਨ ਬਣੇ ਪਰ ਮਜਬੂਰੀਆਂ ਵੱਸ ਕਈਆਂ ਨੂੰ ਆਪਣੀ ਪੜ੍ਹਾਈ ਛੱਡਣੀ ਪੈ ਜਾਂਦੀ ਅਤੇ ਨਵਜੋਤ ਦੇ ਨਾਲ ਵੀ ਜਮ੍ਹਾਂ ਇਹੀ ਕੁਝ ਹੋਇਆ ਉਸ ਨੇ ਆਪਣੇ ਸੁਪਨਿਆਂ ਨੂੰ ਮਾਰ ਕੇ ਆਪਣਾ ਢਿੱਡ ਭਰਨਾ ਜ਼ਰੂਰੀ ਹੋਇਆ ਅਤੇ ਉਸਨੇ ਆਪਣੇ ਢਿੱਡ ਭਰਨ ਦੇ ਲਈ ਆਪਣੇ ਪਿਓ ਦੀ ਦੁਕਾਨ ਤੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੰਨ੍ਹ ਪਹਿਲਾਂ ਕੰਮ ਨਹੀਂ ਹੁੰਦਾ ਸੀ ਅਤੇ ਮਕੈਨਿਕਾਂ ਦੀ ਮੱਦਦ ਨਾਲ ਉਨ੍ਹਾਂ ਨੇ ਇਹ ਕੰਮ ਸਿੱਖਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *