Breaking News
Home / खबरे / ਮੁੰਡੇ ਦੇ ਨਾਲ ਹੋ ਜਾਣਾ ਸੀ ਉਹੀ ਕੰਮ ਜਿਸਤੋਂ ਰਹਿੰਦਾ ਹੈ ਹਰ ਕੋਈ ਡਰਦਾ

ਮੁੰਡੇ ਦੇ ਨਾਲ ਹੋ ਜਾਣਾ ਸੀ ਉਹੀ ਕੰਮ ਜਿਸਤੋਂ ਰਹਿੰਦਾ ਹੈ ਹਰ ਕੋਈ ਡਰਦਾ

ਪੰਜਾਬ ਦੇ ਵਿੱਚ ਲਗਾਤਾਰ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਹਰ ਸਮੇਂ ਪੰਜਾਬ ਦੇ ਵਿੱਚ ਹੁਣ ਅਸੁਰੱਖਿਅਤ ਵਾਲਾ ਮਹੌਲ ਬਣਿਆ ਹੀ ਰਹਿੰਦਾ ਹੈ ਕਿਉਂਕਿ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਹੈ ਲਗਾਤਾਰ ਕਈ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਡਰ ਵੀ ਬਹੁਤ ਜ਼ਿਆਦਾ ਲੱਗਦਾ ਹੈ ਫਗਵਾੜਾ ਦੇ ਗਊਸ਼ਾਲਾ ਰੋਡ ਦੇ ਉੱਤੇ

ਜਿੱਥੇ ਭੀੜ ਭੜੱਕੇ ਇਲਾਕੇ ਦੇ ਵਿਚ ਅਜਿਹਾ ਸ਼ਰ੍ਹੇਆਮ ਕੀਤਾ ਗਿਆ ਕਿ ਜਿੱਥੇ ਮੁੰਡੇ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਘਰ ਤੂੰ ਬਾਜ਼ਾਰ ਵੱਲ ਕੁਝ ਲੈਣ ਦੀ ਲਈ ਜਾ ਰਿਹਾ ਸੀ ਤਾਂ ਅਚਾਨਕ ਉਸ ਨੂੰ ਰਾਹ ਵਿੱਚ ਪੈਂਦੇ ਇੱਕ ਦੁਕਾਨਦਾਰ ਦੇ ਵੱਲੋਂ ਰੋਕਿਆ ਗਿਆ ਅਤੇ ਉਸ ਨੂੰ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ

ਕਿਉਂਕਿ ਉਹ ਖੁਦ ਵੀ ਸ਼ਰਾਬ ਪੀ ਰਿਹਾ ਸੀ ਪਰ ਉਸ ਵੱਲੋਂ ਨਾ ਕੀਤੀ ਗਈ ਕਿ ਉਹ ਸ਼ਰਾਬ ਨਹੀਂ ਪੀਂਦਾ ਅਤੇ ਉਸ ਨੂੰ ਫਿਰ ਉਹ ਪਨੀਰ ਖਾਣ ਦੇ ਲਈ ਕਹਿੰਦਾ ਤਾਂ ਉਹ ਕਹਿੰਦਾ ਹੈ ਕਿ ਨਹੀਂ ਉਸ ਦਾ ਨਹੀਂ ਮਨ ਤੇ ਉਸਨੇ ਨਹੀਂ ਖਾਣਾ ਹੂਕ ਕੰਮ ਜਾ ਰਿਹਾ ਏ ਉਹ ਤੈਨੂੰ ਅੱਗੇ ਬਾਅਦ ਵਿਚ ਮਿਲਦਾ ਹੈ ਪਰ ਉਸਦੇ ਵਲੋਂ ਫਿਰ ਆਪਣੇ ਮੁੰਡੇ ਨੂੰ ਕਹਿ ਕੇ ਆਪਣਾ ਰਿਵਾਲਵਰ ਲਿਆਉਣ ਦੀ ਗੱਲ ਆਖੀ ਜਾਂਦੀ ਹੈ

ਤੇ ਉਸ ਨੂੰ ਡਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ ਉਸਦੇ ਵੱਲੋਂ ਫਾਇਰਿੰਗ ਵੀ ਕੀਤੀ ਜਾਂਦੀ ਹੈ ਪਰ ਉਸ ਮੁੰਡੇ ਦੀ ਜਾਨ ਬਚ ਰਹਿੰਦੀ ਅਤੇ ਨਾ ਕਰਨ ਦੇ ਵੱਲ ਤੇ ਉਸਦੇ ਵੱਲੋਂ ਸ਼ਰ੍ਹੇਆਮ ਇਹ ਕਰਤੂਤ ਕੀਤੀ ਜਾਂਦੀ ਹੈ ਪੁਲੀਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਵਿਚ ਕਾਰਵਾਈ ਕਰੇ ਪੁਲਸ ਦਾ ਕਹਿਣਾ ਹੈ ਕਿ ਸ੍ਰੀ ਸੂਦ ਨਾਮ ਦੇ ਇਸ ਵਿਅਕਤੀ ਦੇ ਵੱਲੋਂ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਦਿੱਤੇ ਪਰਚਾ ਦਰਜ ਕਰਵਾਇਆ ਗਿਆ ਇਸ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਬਾਅਦ ਇਸ ਸੰਬੰਧ ਵਿਚ ਸਾਰੀ ਜਾਣਕਾਰੀ ਸਾਹਮਣੇ ਲਿਆਂਦੀ ਜਾਵੇਗੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *