Breaking News
Home / खबरे / ਲਵ ਮੈਰਿਜ ਦੇ ਚੱਕਰਾਂ ਦੇ ਵਿੱਚ ਪੈਣ ਤੋਂ ਬਾਅਦ ਦੇਖੋ ਕੁੜੀ ਦਾ ਕੀ ਹੋਇਆ ਹਾਲ

ਲਵ ਮੈਰਿਜ ਦੇ ਚੱਕਰਾਂ ਦੇ ਵਿੱਚ ਪੈਣ ਤੋਂ ਬਾਅਦ ਦੇਖੋ ਕੁੜੀ ਦਾ ਕੀ ਹੋਇਆ ਹਾਲ

ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਕੁੜੀ ਤੇ ਦੁਬਾਰਾ ਆਪਣੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਦੇ ਵਿਰੁੱਧ ਜਾ ਕੇ ਪਹਿਲਾਂ ਵਿਆਹ ਕਰਵਾਇਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੇ ਵੱਲੋਂ ਜੋ ਕੀਤਾ ਜਾਂਦਾ ਏ ਉਹ ਪਰਿਵਾਰਕ ਮੈਂਬਰਾਂ ਨੂੰ ਵੀ ਹਿਲਾ ਕੇ ਰੱਖ ਦਿੰਦਾ ਹੈ ਨਿਸ਼ਾ ਦੀ ਵੱਲੋਂ ਜਿਥੇ ਆਪਣੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਜਾ ਕੇ ਪਹਿਲਾਂ ਇਸ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ

ਅਤੇ ਫਿਰ ਮੁੰਡੇ ਨਾਲ ਵਿਆਹ ਕਰਵਾਉਣ ਦੇ ਲਈ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਜਦ ਵੀ ਕੀਤੀ ਜਾਂਦੀ ਤਾਂ ਪਰਿਵਾਰਕ ਮੈਂਬਰਾਂ ਦੀ ਵੱਲੋਂ ਇਨ੍ਹਾਂ ਗੌਲਿਆ ਨਹੀਂ ਜਾਂਦਾ ਅਤੇ ਉਸ ਨੂੰ ਸਮਝਾਇਆ ਵੀ ਜਾਂਦਾ ਹੈ ਪਰ ਇੱਕ ਦਿਨ ਅਜਿਹਾ ਆਉਂਦਾ ਹੈ ਜਦੋਂਕਿ ਸਨੀ ਨਾਮ ਦੇ ਇਸ ਨੌਜਵਾਨ ਦੇ ਦੁਬਾਰਾ ਨਿਸ਼ਾ ਨੂੰ ਆਪਣੇ ਨਾਲ ਵਰਗਲਾ ਕੇ ਲੈ ਜਾਇਆ ਜਾਂਦਾ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁੜੀ ਦਾ

ਰਿਸ਼ਤਾ ਵੀ ਤੋੜ ਦਿੱਤਾ ਜਾਂਦਾ ਹੈ ਪਰ ਇੱਕ ਦਿਨ ਅਚਾਨਕ ਉਸ ਨੂੰ ਉਸਦੇ ਪੇਕੇ ਹੀ ਛੱਡ ਆਉਂਦਾ ਹੈ ਜਿੱਥੇ ਕੁੜੀ ਨੇ ਆਪਣੇ ਪੇਕਿਆਂ ਦੇ ਘਰ ਨੂੰ ਛੱਡ ਦਿੱਤਾ ਸੀ ਅਤੇ ਹਨੀ ਨੂੰ ਚੁਣਿਆ ਸੀ ਉੱਥੇ ਹਨੀ ਦੀ ਦੁਬਾਰਾ ਉਸ ਨੂੰ ਦੁਬਾਰਾ ਪੇਕਿਆਂ ਦੇ ਘਰ ਹੀ ਛੱਡ ਕੇ ਆਇਆ ਗਿਆ ਅਕਸਰ ਜਦੋਂ ਹੋਸਟ ਨੂੰ ਲੈ ਕੇ ਜਾਣ ਦੀ ਗੱਲ ਕਰਦਾ ਤੇ ਨਾਲ ਹੀ ਪੈਸਿਆਂ ਦੀ ਵੀ ਮੰਗ ਕਰਦਾ ਪਰ ਬੀਤੇ ਦਿਨੀਂ

ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਕੁੜੀ ਦੇ ਨਾਲ ਕਾਫੀ ਗਲਤ ਕੀਤਾ ਗਿਆ ਹੈ ਹਨੀ ਦੀ ਵੱਲੋਂ ਆਪਣੀ ਛੇ ਮਹੀਨਿਆਂ ਦੀ ਗਰਭਵਤੀ ਪਤਨੀ ਦੀ ਜਾਨ ਲੈ ਲਈ ਗਈ ਅਤੇ ਪੇਟ ਵਿੱਚ ਪਲ ਰਿਹਾ ਛੇ ਮਹੀਨਿਆਂ ਦੇ ਬੱਚੇ ਦੀ ਵੀ ਜਾਨ ਲੈ ਲਈ ਉਸ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਅਕਸਰ ਹੀ

ਅਜਿਹੇ ਕੰਮ ਕਰਦਾ ਰਹਿੰਦਾ ਸੀ ਉਸ ਦੇ ਵੱਲੋਂ ਕੋਈ ਵੀ ਆਪਣੇ ਪਤੀ ਹੋਣ ਦਾ ਫ਼ਰਜ਼ ਨਹੀਂ ਨਿਭਾਇਆ ਗਿਆ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦ ਹੀ ਹਾਜ਼ਰ ਹੋਵਾਂਗੇ ਇਕ ਨਵੀਂ ਖਬਰ ਦੇ ਨਾਲਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *