Breaking News
Home / खबरे / ਸਰਕਾਰੀ ਹਸਪਤਾਲ ਦੀ ਨਰਸ ਨੇ ਗ਼ਰੀਬ ਮਹਿਲਾ ਨਾਲ ਕੀਤੀ ਅਜਿਹੀ ਗੰਦੀ ਹਰਕਤ

ਸਰਕਾਰੀ ਹਸਪਤਾਲ ਦੀ ਨਰਸ ਨੇ ਗ਼ਰੀਬ ਮਹਿਲਾ ਨਾਲ ਕੀਤੀ ਅਜਿਹੀ ਗੰਦੀ ਹਰਕਤ

ਜੋ ਅੱਜ ਦੀ ਘਟਨਾ ਤੁਹਾਡੇ ਨਾਲ ਦੋਸਤੋ ਸਾਂਝੀ ਕਰਨ ਜਾ ਰਹੇ ਹਾਂ ਇਹ ਇਕ ਸਰਕਾਰੀ ਹਸਪਤਾਲ ਦੀ ਹੈ ਜਿਸ ਵਿਚ ਡਿਲੀਵਰੀ ਦੌਰਾਨ ਵਾਪਰੀ ਇਹ ਘਟਨਾ ਕੇ ਬਿਆਨ ਕਰਦੇ ਹੋਏ ਉਸ ਔਰਤ ਨੇ ਦੱਸਿਆ ਕਿ ਇਕ ਨਰਸ ਨੇ ਮੇਰੀ ਡਿਲੀਵਰੀ ਕੀਤੀ । ਉਹ ਡਿਲੀਵਰੀ ਕਰਨ ਵੇਲੇ ਮੇਰੀ ਵੀਡੀਓ ਬਣਾਉਣ ਲੱਗ ਪਈ ਉਸ ਨੂੰ ਮੈਂ ਮਨਾਂ ਕੀਤਾ ਇਸ ਬਾਰੇ ਮਹਿਲਾ ਨੂੰ ਪਤਾ ਲੱਗਿਆ

ਉਸ ਨੇ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਕੀਤੀ ਪੁਲਿਸ ਸਟੇਸ਼ਨ ਦੇ ਲੋਕਾਂ ਨੇ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਕੇਸ ਤੱਕ ਵੀ ਨਹੀ ਦਰਜ ਕੀਤਾ ਮਹਿਲਾ ਸਿੱਧਾ ਕਮਿਸ਼ਨਰ ਅਫਸਰ ਦੇ ਦਫਤਰ ਆਪਣੀ ਸ਼ਿਕਾਇਤ ਲੈ ਕੇ ਪਹੁੰਚੀ । ਨਰਸ ਦਾ ਕਹਿਣਾ ਸੀ ਮੈ ਕੋਈ ਵੀ ਇਦਾ ਦੀ ਵੀਡੀੳ ਨਹੀਂ ਬਣਾਈ
ਮਹਿਲਾ ਦਾ ਕਹਿਣਾ ਸੀ ਉਸ ਨੇ ਵੀਡੀਓ ਬਣਾਈ ਹੈ ਦੋ ਤਿੰਨ ਲੋਕਾਂ ਨੂੰ ਵੀਡੀਓ ਦਿਖਾਈ ਹੈ ਇਹ ਮੇਰੀਇੱਜ਼ਤ ਦਾ ਸਵਾਲ ਹੈ ਇਹ ਮੇਰੀ ਵੀਡੀਓ ਵਾਇਰਲ ਨਾ ਕਰਦੇ ਪੁਲਿਸ ਵਾਲਿਆਂ ਨੇ ਕਿਹਾ ਇਦਾਂ ਹੋਇਆ ਤਾਂ ਕੇਸ ਦਰਜ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਨਹੀ ਕੇਸ ਦਰਜ ਕੀਤਾ ਜਾਵੇਗਾ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *