Home / खबरे / ਜਦੋਂ ਰਸਤੇ ਵਿੱਚ ਇੱਕ ਨੌਜਵਾਨ ਨੇ ਲੜਕੀ ਨੂੰ ਛੇੜਿਆ ਜੋ ਉਸ ਨੇ ਕੀਤਾ ਤੁਸੀਂ ਦੇਖ ਕੇ ਰਹਿ ਜਾਓਗੇ ਹੈਰਾਨ

ਜਦੋਂ ਰਸਤੇ ਵਿੱਚ ਇੱਕ ਨੌਜਵਾਨ ਨੇ ਲੜਕੀ ਨੂੰ ਛੇੜਿਆ ਜੋ ਉਸ ਨੇ ਕੀਤਾ ਤੁਸੀਂ ਦੇਖ ਕੇ ਰਹਿ ਜਾਓਗੇ ਹੈਰਾਨ

ਦੋਸਤੋ ਚੱਲ ਰਹੇ ਸਮੇਂ ਵਿੱਚ ਛੇੜ ਛਾੜ ਦੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਇਸੇ ਹੀ ਤਰ੍ਹਾਂ ਇਕ ਵਿਅਕਤੀ ਨੇ ਰਸਤੇ ਵਿਚ ਇਕ ਔਰਤ ਨੂੰ ਛੇੜ ਦਿੱਤਾ ਜਿਸ ਪ੍ਰਕਾਰ ਅੱਗੋਂ ਉਸ ਕੁੜੀ ਨੇ ਅਜਿਹਾ ਕੀਤਾ ਜਿਸ ਨੂੰ ਦੇਖ ਕੇ ਹਰ ਕੋਈ ਹੋਇਆ ਹੈਰਾਨ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀਆਂ ਘਟਨਾਵਾਂ ਜਿਸ ਦੇ ਵਿਚ ਔਰਤਾਂ ਨੇ ਮਰਦਾਂ ਤੋਂ ਵੀ ਵਧ ਕੇ ਕੰਮ ਕਰਕੇ ਦਿਖਾਇਆ। ਦੋਸਤੋ ਸਭ ਤੋਂ ਪਹਿਲੀ ਘਟਨਾ ਦੇ ਵਿੱਚ ਦਿੱਲੀ ਘੁੰਮਣ ਆਈ ਇਕ ਅੰਗਰੇਜਣ ਜੋ ਕਿ ਉੱਥੋਂ ਦੀ ਇੱਕ ਹੋਟਲ ਦੇ ਵਿੱਚ ਰੁਕੀ ਹੋਈ ਸੀ। ਸ਼ਾਮ ਦੇ ਸਮੇਂ ਉਹ ਘੁੰਮਣ ਦੇ ਲਈ ਜਾਂਦੀ ਹੈ।

ਪਰ ਆਉਂਦਿਆਂ ਉਸ ਨੂੰ ਹਨੇਰਾ ਹੋ ਜਾਂਦਾ ਹੈ। ਇਸੇ ਸਮੇਂ ਦਾ ਫ਼ਾਇਦਾ ਚੁੱਕਦੇ ਹੋਏ। ਇਕ ਚੋਰ ਨੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਨਹੀਂ ਪਤਾ ਸੀ। ਕਿ ਉਹ ਮਹਿਲਾ ਬਹਾਦਰ ਹੈ। ਅਤੇ ਇਸ ਤੋਂ ਬਾਅਦ ਉਨ੍ਹਾਂ ਦੋਵਾਂ ਦੇ ਵਿਚ ਹੱਥੋਪਾਈ ਹੋਣ ਲੱਗ ਪਏ। ਜਿਸ ਤੋਂ ਬਾਅਦ ਮਹਿਲਾ ਉੱਚੀ ਉੱਚੀ ਬੋਲਣ ਲੱਗ ਜਾਂਦੀ ਹੈ। ਜਿਸ ਕਾਰਨ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਹਨ। ਜਿਸ ਨੂੰ ਦੇਖ ਕੇ ਉਹ ਚੋਰ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਭੱਜ ਕੇ ਇਕ ਕਾਰ ਪਿੱਛੇ ਲੁਕ ਜਾਂਦਾ ਹੈ ਪਰ ਲੋਕ ਬਹੁਤ ਜ਼ਿਆਦਾ ਹੋਣ ਦੇ ਕਾਰਨ ਉਹ ਚੋਰ ਫੜ੍ਹਿਆ ਜਾਂਦਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *