Breaking News
Home / खबरे / ਸ਼ਰਾਬੀ ਪੁੱਤ ਨੇ ਆਪਣੀ ਮਾਂ ਦੇ ਨਾਲ ਨੂੰ ਦਿੱਤੀ ਖੌਫਨਾਕ ਸਜ਼ਾ

ਸ਼ਰਾਬੀ ਪੁੱਤ ਨੇ ਆਪਣੀ ਮਾਂ ਦੇ ਨਾਲ ਨੂੰ ਦਿੱਤੀ ਖੌਫਨਾਕ ਸਜ਼ਾ

ਮਾ ਨੂੰ ਜਿਥੇ ਰੱਬ ਦਾ ਦਰਜਾ ਦਿੱਤਾ ਜਾਂਦਾ ਏ ਤੇ ਮਾਵਾਂ ਨੂੰ ਜਿੱਥੇ ਹਰ ਇੱਕ ਦੂਜਾ ਸਮਝਿਆ ਜਾਂਦਾ ਹੈ ਤੇ ਆਪਣੇ ਬੱਚਿਆਂ ਨੂੰ ਹਮੇਸ਼ਾਂ ਮਾਂ ਇੰਨਾ ਜ਼ਿਆਦਾ ਪਿਆਰ ਕਰਦੀ ਹੈ ਕਿ ਮਾਂ ਖ਼ੁਦ ਧੁੱਪ ਛਾਂਹ ਵਿੱਚ ਕੱਢ ਲੈਂਦੀ ਹੈ ਦਿਨ ਭਰ ਆਪਣੇ ਬੱਚਿਆਂ ਨੂੰ ਕਦੀ ਵੀ ਤੱਤੀ ਵਾਅ ਨਹੀਂ ਲੱਗਣ ਦਿੰਦੀ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਪੁੱਤ ਦੇ ਦੁਆਰਾ ਹੀ ਆਪਣੀ ਮਾਂ ਦੇ ਨਾਲ ਹੀ

ਅਜਿਹਾ ਕਰ ਦਿੱਤਾ ਕਿ ਜਿਸ ਨੂੰ ਸੁਣ ਕੇ ਸਾਰੇ ਪਿੰਡ ਵਾਲੇ ਹੈਰਾਨ ਅਤੇ ਉਸ ਮੁੰਡੇ ਉੱਤੇ ਥੂਹ ਥੂਹ ਕਰ ਰਹੇ ਸੀ ਕਿ ਜਿਸ ਦੇ ਵੱਲੋਂ ਜੰਮਿਆ ਪਾਲਿਆ ਗਿਆ ਉਸ ਨੂੰ ਹੀ ਅੰਤ ਅਜਿਹਾ ਦਿੱਤਾ ਗਿਆ ਕਿ ਹਰ ਕੋਈ ਅਜਿਹੇ ਪੁੱਤ ਨੂੰ ਨਾ ਜੰਮਣ ਦੀ ਹੀ ਗੱਲ ਕਹਿ ਰਿਹਾ ਹੈ ਕਿ ਅਜਿਹਾ ਪੁੱਤ ਰੱਬ ਕਿਸੇ ਨੂੰ ਵੀ ਨਾ ਦੇਵੇ ਅਸਲ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਾਂ ਤਾਂ ਆਪਣੇ ਪਤੀ ਅਤੇ ਆਪਣੀ ਵੱਡੇ ਮੁੰਡੇ ਨਾਲ

ਰਹਿੰਦੀ ਸੀ ਵੱਡੇ ਮੁੰਡਿਆਂ ਜਗਜੀਵਨ ਸੀ ਅਤੇ ਛੋਟਾ ਮੁੰਡਾ ਜਿਸਨਾ ਗੋਲ ਦੱਸਿਆ ਜਾ ਰਿਹਾ ਏ ਉਹ ਪਿੰਡ ਦੇ ਵਿਚ ਰਹਿੰਦਾ ਸੀ ਪਿਓ ਤੇ ਪੁੱਤ ਦੋਵੇਂ ਪੀਣ ਦੇ ਆਦੀ ਸਨ ਅਤੇ ਕਈ ਵਾਰ ਕਰਦੇ ਵਿੱਚ ਕਲੇਸ਼ ਹੁੰਦਾ ਤੇ ਕਲੇਸ਼ ਇੰਨਾ ਜ਼ਿਆਦਾ ਵਧ ਜਾਂਦਾ ਕਿ ਉਹ ਮਾਂ ਤੇ ਹੀ ਕੁੱ ਟ ਮਾ ਰ ਕਰਨ ਲੱਗ ਜਾਂਦੇ ਪਰ ਕੱਲ ਸਵੇਰ ਦਾ ਭਾਣਾ ਹੈ ਜਦੋਂ ਕਿ ਮਾਂ ਜਦੋਂ ਘਰ ਤੋਂ ਬਾਹਰ ਨਿਕਲਦੀ ਹੈ ਤੁਸੀਂ ਵੀ

ਘਰ ਤੋਂ ਬਾਹਰ ਨਿਕਲੀ ਮਾਂ ਨਾਲ ਜਗਜੀਵਨ ਦੇ ਦੁਬਾਰਾ ਨ ਸ਼ੇ ਦੇ ਵਿਚ ਕੁਝ ਪਤਾ ਨਹੀਂ ਲੱਗਦਾ ਤੇ ਅਜਿਹਾ ਕਦਮ ਚੁੱਕ ਲਿਆ ਜਾਂਦਾ ਹੈ ਕਿ ਉਸਦੀ ਮਾਂ ਦੀ ਮੌ ਤ ਹੋ ਜਾਂਦੀ ਹੈ ਪਿੰਡ ਦੇ ਲੋਕਾਂ ਵੱਲੋਂ ਜਦੋਂ ਅੰਦਰ ਜਾ ਕੇ ਪਿਆਨੋ ਵੇਖਿਆ ਗਿਆ ਤਾਂ ਪਿਓ ਵੀ ਸ਼ਰਾਬ ਦੇ ਨ ਸ਼ੇ ਵਿਚ ਧੁੱਤ ਪਿਆ ਸੀ ਦੱਸਿਆ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਦੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਅਜਿਹੇ ਬੱਚਿਆਂ ਤੇ ਲਾਹਨਤਾਂ ਜਿਨ੍ਹਾਂ ਦੇ ਦੁਬਾਰਾ ਆਪਣੀ ਮਾਂ ਦੇ ਨਾਲ ਹੀ ਅਜਿਹਾ ਕੀਤਾ ਜਾਂਦਾ ਹੈ ਸਾਰੀ ਉਮਰ ਪੁੱਤਾਂ ਨੂੰ ਪਾਲਦਾ ਮਾਂ ਨੂੰ ਅਜਿਹਾ ਕੁਝ ਵੇਖਣ ਨੂੰ ਮਿਲਦਾ ਹੈ ਤਾਂ ਅਜਿਹੀ ਪੁੱਤ ਨਾ ਹੋਣ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *