Home / खबरे / ਮਾਸੂਮ ਪੁੱਤ ਸਾਹਮਣੇ ਹੀ ਮਾਵਾਂ ਧੀਆਂ ਨਾਲ ਕੀਤਾ ਇਹ ਕੰਮ

ਮਾਸੂਮ ਪੁੱਤ ਸਾਹਮਣੇ ਹੀ ਮਾਵਾਂ ਧੀਆਂ ਨਾਲ ਕੀਤਾ ਇਹ ਕੰਮ

ਅੰਮ੍ਰਿਤਸਰ ਦੇ ਬਾਬਾ ਬਕਾਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਇਹ ਕੋਠੀ ਜੋ ਕਿ ਇਕ ਫੌਜੀ ਜਵਾਨ ਦੀ ਹੈ ਜੋ ਕਿ ਦੇਸ਼ ਦੀ ਰੱਖਿਆ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ ਪਰ ਉਸਦੇ ਵੱਲੋਂ ਆਪਣੀ ਘਰ ਦੀ ਰੱਖਿਆ ਹੀ ਨਹੀਂ ਕੀਤੀ ਗਈ ਅਸਲ ਵਿਚ ਇਸ ਫੌਜੀ ਦਾ ਕਿਸੇ ਹੋਰ ਔਰਤ ਦੇ ਨਾਲ ਚੱਕਰ ਸੀ

ਜਿਸ ਕਰਕੇ ਉਸ ਦਾ ਹਮੇਸ਼ਾ ਆਪਣੀ ਪਤਨੀ ਦੇ ਨਾਲ ਝਗੜਾ ਰਹਿੰਦਾ ਸੀ ਅਤੇ ਜਿਸਦੀ ਵੱਲੋਂ ਆਪਣੀ ਪਤਨੀ ਅਤੇ ਆਪਣੀ ਕੁੜੀ ਦੇ ਨਾਲ ਅਜਿਹਾ ਕੀਤਾ ਗਿਆ ਕਿ ਜਿਸ ਨੂੰ ਸੁਣ ਤੁਹਾਡੀ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਦੀਵਾਲੀ ਤੋਂ ਦੂਸਰੇ ਦਿਨ ਜਦੋਂ ਪ੍ਰਭਜੀਤ ਸਿੰਘ ਆਪਣੀ ਭੈਣ ਨੂੰ ਦੀਵਾਲੀ ਦਾ ਸੰਧਾਰਾ ਦੇਣ ਦੇ ਲਈ ਆਉਂਦਾ ਹੈ ਅਤੇ ਲਗਾਤਾਰ ਉਹ ਗੇਟ ਵੀ ਖੜਕਾਉਂਦਾ ਹੈ ਜਿਸ ਤੋਂ ਬਾਅਦ ਗੇਟ

ਨਹੀਂ ਖੋਲ੍ਹਦਾ ਤਾਂ ਉਹ ਕਾਫੀ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਤੇ ਉਸ ਵੱਲੋਂ ਕੰਧ ਟੱਪ ਕੇ ਜਦੋਂ ਅੰਦਰ ਜਾਇਆ ਜਾਂਦਾ ਏ ਤਾਂ ਸਾਰੇ ਗੇਟ ਖੁੱਲ੍ਹੇ ਮਿਲਦੇ ਨੇ ਜਿਸ ਨੂੰ ਵੇਖੋ ਹੋਰ ਵੀ ਹੈਰਾਨ ਰਹਿ ਜਾਂਦਾ ਏ ਤੇ ਉਸ ਦਾ ਭਾਣਜਾ ਜੋ ਕਿ ਚਾਰ ਸਾਲਾਂ ਦਾ ਹੈ ਉਹ ਬੈੱਡ ਤੇ ਪਿਆ ਹੁੰਦਾ ਹੈ ਜਦੋਂ ਉਸ ਨੂੰ ਪਛਾਣਨ ਦੇ ਉਦਾਸ ਹੈ ਕਿ ਉਸ ਦੇ ਡੈਡੀ ਦੇ ਵੱਲੋਂ ਦੀ ਮਾਂ

ਅਤੇ ਭੈਣ ਨੂੰ ਸੋਟੀਆਂ ਦੇ ਨਾਲ ਮਾਰਿਆ ਗਿਆ ਹੈ ਜਿਸ ਤੋਂ ਬਾਅਦ ਉਸ ਦੇ ਭਰਾ ਦਾ ਕਹਿਣਾ ਹੈ ਕਿ ਇਸ ਦੀ ਜਾਣਕਾਰੀ ਉਸ ਨੇ ਕਰੇ ਅਤੇ ਪੁਲੀਸ ਨੂੰ ਦਿੱਤੀ ਇਹ ਸਭ ਕੁਝ ਇੱਕ ਗੈਰ ਔਰਤ ਦੇ ਨਾਲ ਸਬੰਧਾਂ ਦੇ ਕਰਕੇ ਹੁੰਦਾ ਹੋਇਆ ਦੱਸਿਆ ਜਾ ਰਿਹਾ ਹੈ ਪੁਲੀਸ ਇਸ ਮਾਮਲੇ ਦੀ ਜਾਂਚ ਨੂੰ ਨਾਲ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿਚ ਕਿਵੇਂ ਅਤੇ ਕੀ ਕੀਤਾ ਗਿਆ ਤੇ ਲਗਾਤਾਰ ਉਸ ਦੀ ਭਾਲ ਜਾਰੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *