Home / खबरे / ਆਪਣੇ ਆਸ਼ਕ ਨਾਲ ਘਰ ਚ ਰਹਿੰਦੀ ਸੀ ਨੂੰ ਫਿਰ ਸਹੁਰਿਆਂ ਦੇ ਵੱਲੋਂ ਵੇਖੋ ਕੀਤਾ ਗਿਆ ਕਿ

ਆਪਣੇ ਆਸ਼ਕ ਨਾਲ ਘਰ ਚ ਰਹਿੰਦੀ ਸੀ ਨੂੰ ਫਿਰ ਸਹੁਰਿਆਂ ਦੇ ਵੱਲੋਂ ਵੇਖੋ ਕੀਤਾ ਗਿਆ ਕਿ

ਬਟਾਲਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਬਲਜਿੰਦਰ ਕੌਰ ਆਪਣੇ ਸਾਥੀ ਨਿਸ਼ਾਂਤ ਸਿੰਘ ਦੇ ਨਾਲ ਰਹਿੰਦੀ ਸੀ ਬਲਜਿੰਦਰ ਕੌਰ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਅਤੇ ਉਸ ਦਾ ਵਿਆਹ ਨੱਥੂਆਣਾ ਵਿੱਚ ਹੋਇਆ ਸੀ ਜਿਥੇ ਉਸ ਦਾ ਤਲਾਕ ਵੀ ਹੋ ਗਿਆ ਸੀ ਨਿਸ਼ਾਂਤ ਦਾ ਕਹਿਣਾ ਹੈ ਕਿ ਉਸ ਦਾ ਬੱਚੇ ਨੂੰ ਲੈ ਕੇ ਝ ਗ ੜਾ ਚੱਲ ਰਿਹਾ ਸੀ ਪਰ ਉਹ ਆਪਸ ਦੇ

ਵਿੱਚ ਦੋਨੋਂ ਖੁਸ਼ ਸਨ ਤੇ ਉਹ ਖੁਸ਼ੀ ਖੁਸ਼ੀ ਰਹਿ ਰਹੀ ਸੀ ਪਰ ਉਸ ਦੇ ਹੁਣ ਸਹੁਰੇ ਪਰਿਵਾਰ ਦੇ ਵੱਲੋਂ ਉਸ ਦੇ ਉੱਤੇ ਇਹ ਹਮਲਾ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਅਸੀਂ ਹਸਪਤਾਲ ਦੇ ਵਿੱਚ ਆਏ ਉਸ ਵੇਲੇ ਸਾਡੀ ਹਾਲਤ ਕਾਫ਼ੀ ਜ਼ਿਆਦਾ ਗੰਭੀਰ ਸੀ ਅਤੇ ਉਨ੍ਹਾਂ ਦੇ ਵੱਲੋਂ ਰਾਤ ਨੂੰ ਆ ਕੇ ਇਕ ਪਿੰਡ ਵਿਚ ਗੋ ਲੀ ਵੀ ਚਲਾਈ ਗਈ ਅਤੇ ਕ੍ਰਿਪਾਨਾਂ ਦੇ ਨਾਲ ਸਾਡੇ ਉੱਤੇ ਵਾਰ ਕੀਤੇ

ਗਏ ਜਿਸਦੇ ਨਾਲ ਉਹ ਕਾਫ਼ੀ ਜ਼ਿਆਦਾ ਜ਼ਖ਼ਮੀ ਵੀ ਹੋਏ ਇੰਨਾ ਹੀ ਨਹੀਂ ਉਨ੍ਹਾਂ ਨੇ ਦੱਸਿਆ ਕਿ ਬਲਜਿੰਦਰ ਕੌਰ ਦੇ ਸਹੁਰਾ ਪਰਿਵਾਰ ਵੱਲੋਂ ਲਗਾਤਾਰ ਉਨ੍ਹਾਂ ਧ ਮ ਕੀਆਂ ਵੀ ਦਿੱਤੀਆਂ ਜਾਂਦੀਆਂ ਸੀ ਤੇ ਜਿਸ ਫੋਨ ਦੇ ਵਿੱਚ ਉਸਦੀ ਰਿਕਾਰਡਿੰਗ ਸੀ ਉਹ ਫੋਨ ਵੀ ਉਸਦੇ ਸਹੁਰੇ ਪਰਿਵਾਰ ਵੱਲੋਂ ਚੁੱਕ ਕੇ ਲੈ ਜਾਇਆ ਗਿਆ ਪੁਲੀਸ ਦੇ ਵੱਲੋਂ ਇਸ ਮਾਮਲੇ ਤੇ ਲਗਾਤਾਰ ਵੈਰੀਫਾਈ ਕੀਤੀ ਜਾਰੀ ਅਤੇ ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *