Breaking News
Home / खबरे / ਸਰਕਾਰੀ ਸਕੂਲ ਦੀ ਵਿਦਿਆਰਥਣ ਦੇ ਦੁਆਰਾ ਗਾਇਆ ਗਿਆ ਅਜਿਹਾ ਗੀਤ ਕੀ ਕਰ ਦਿੱਤਾ ਸਭ ਨੂੰ ਭਾਵੁਕ

ਸਰਕਾਰੀ ਸਕੂਲ ਦੀ ਵਿਦਿਆਰਥਣ ਦੇ ਦੁਆਰਾ ਗਾਇਆ ਗਿਆ ਅਜਿਹਾ ਗੀਤ ਕੀ ਕਰ ਦਿੱਤਾ ਸਭ ਨੂੰ ਭਾਵੁਕ

ਅੱਜਕੱਲ੍ਹ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਹਰੇਕ ਵੀਡਿਓ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਤੇ ਅਜਿਹੀਆਂ ਵੀਡੀਓਜ਼ ਕੁਝ ਹੀ ਮਿੰਟਾਂ ਵਿੱਚ ਵਾਇਰਲ ਹੋ ਜਾਂਦੀਆਂ ਨੇ ਅਜਿਹਾ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਪੂਰਿਆਂ ਦੀ ਧੀ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਤੂਰਿਆਂ ਦੇ ਵਿਚ ਪੜ੍ਹਦੀ ਹੈ ਤੇ ਇਸ ਸ਼ਕੀਨਾ ਖਾਨ ਨਾਮ ਦੀ ਕੁੜੀ ਦੇ ਦੁਬਾਰਾ

ਅਜਿਹਾ ਗੀਤ ਗਾਇਆ ਜਾਂਦਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ ਉਸ ਦੀ ਆਵਾਜ਼ ਬਹੁਤ ਜ਼ਿਆਦਾ ਸੋਹਣੀਏਂ ਤੇ ਹਰ ਕੋਈ ਉਸ ਦੀ ਆਵਾਜ਼ ਨੂੰ ਪਸੰਦ ਵੀ ਕਰ ਰਿਹਾ ਹੈ ਤੇ ਲਗਾਤਾਰ ਉਸ ਦੀਆਂ ਵੀਡੀਓ ਨੂੰ ਜਿੱਥੇ ਲੋਕ ਲਾਈਕ ਵੀ ਕਰ ਰਹੇ ਨੇ ਤੇ ਨਾਲ ਦੀ ਨਾਲ ਸ਼ੇਅਰ ਵੀ ਕਰ ਰਹੇ ਨੇ ਤੁਸੀਂ ਵੀ ਇਸ ਦਾ ਹੀ ਧੀ ਦਾ ਗਾਣਾ ਸੁਣ ਕੇ ਜ਼ਰੂਰ

ਭਾਵੁਕ ਹੋ ਜਾਵੋਗੇ ਤੁਹਾਡੇ ਵੱਲੋਂ ਵੀ ਇਸ ਧੀ ਦੀ ਤਾਰੀਫ ਬਹੁਤ ਜ਼ਿਆਦਾ ਕੀਤੀ ਜਾਵੇਗੀ ਕਿਉਂਕਿ ਇਸ ਵੱਲੋਂ ਜਿਹਾ ਗਾਣਾ ਗਾਇਆ ਗਿਆ ਜਿਸ ਨੇ ਹਰ ਇੱਕ ਨੂੰ ਭਾਵੁਕ ਕਰ ਦਿੱਤਾ ਜੇਕਰ ਤੁਹਾਨੂੰ ਹੀ ਵੀਡਿਓ ਵਧੀਆ ਲੱਗਦੀ ਹੈ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਧੀ ਨੂੰ ਤਰੱਕੀ ਮਿਲੀ ਅਤੇ ਇਸ ਧੀ ਦੀ ਆਵਾਜ਼ ਦੀ ਪਛਾਣ ਹੋ ਸਕੇ ਕਿਉਂਕਿ ਇੰਨੀ ਵਧੀਆ ਆਵਾਜ਼ ਨਾਲ ਗਾਇਆ ਹੋਇਆ ਗੀਤ ਹਰ ਇੱਕ ਦੇ ਮਨ ਨੂੰ ਭਾਅ ਰਿਹਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *