Home / खबरे / ਸ਼ੇਰਨੀ ਵਰਗੀ ਧੀ ਦੇ ਵੱਲੋਂ ਬਣਾਇਆ ਗਿਆ 450 ਤੋਂ ਵੱਧ ਕੁੱਤਿਆਂ ਦੀ ਮਾਂ

ਸ਼ੇਰਨੀ ਵਰਗੀ ਧੀ ਦੇ ਵੱਲੋਂ ਬਣਾਇਆ ਗਿਆ 450 ਤੋਂ ਵੱਧ ਕੁੱਤਿਆਂ ਦੀ ਮਾਂ

ਦੋਸਤ ਹੱਸਿਆ ਚਡ਼੍ਹਨ ਇੱਕ ਅਜਿਹੀ ਕਹਾਣੀ ਸਾਂਝੀ ਕਰਨ ਜਾ ਰਿਹਾ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਜ਼ਰੂਰ ਹੈਰਾਨ ਰਹਿ ਜਾਓਗੇ ਲੁਧਿਆਣਾ ਦੀ ਰਹਿਣ ਵਾਲੀ ਇਸ ਪੰਜਾਬ ਦੀ ਧੀ ਦੇ ਦੁਬਾਰਾ ਇਕ ਕੁੱਤਿਆਂ ਦਾ ਸ਼ੈਲਟਰ ਬਣਾਇਆ ਗਿਆ ਜਿੱਥੇ ਕਿ ਹੁਣ ਜੋ ਕਦੇ ਵਿਚ ਤਰੱਕੀ ਹੋ ਰਹੀ ਹੈ ਉਸ ਤਰ੍ਹਾਂ ਦੇ ਨਾਲ ਹੀ ਹੁਣ ਆਸ਼ਰਮਾਂ ਦੀਆਂ ਤਰੱਕੀਆਂ ਵੀ ਹੋ ਰਹੀਆਂ ਨੇ ਜਿਥੇ ਬਜ਼ੁਰਗ ਮਾਂ ਬਾਪ ਨੂੰ ਨਹੀਂ ਸਾਂਭਿਆ ਜਾ ਰਿਹਾ

ਉਥੇ ਹੀ ਇਸ ਧੀ ਦੇ ਦੁਬਾਰਾ ਇਕ ਕੁੱਤਿਆਂ ਦੇ ਆਸ਼ਰਮ ਨੂੰ ਚਲਾਇਆ ਜਾਂਦਾ ਹੈ ਜਿੱਥੇ ਕਿ ਅਪਾਹਜ ਕੁੱਤਿਆਂ ਨੂੰ ਉਸ ਵੱਲੋਂ ਆਪਣੇ ਕੋਲ ਲਿਆਂਦਾ ਜਾਂਦਾ ਹੈ ਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਘਰ ਵੀ ਗਿਰਵੀ ਰੱਖਿਆ ਹੋਇਆ ਹੈ ਕਿਉਂਕਿ ਉਨ੍ਹਾਂ ਤੋਂ ਪੈਸੇ ਨਹੀਂ ਸੀ ਦਿੱਤੇ ਜਾਂਦੇ ਪਰ ਹੁਣ ਉਨ੍ਹਾਂ ਤੋਂ ਜਲਦ ਹੀ ਲੋਨ ਕਰਵਾਇਆ ਜਾਵੇਗਾ ਤੇ ਆਪਣੇ ਘਰ ਦੇ ਨਾਲ ਨਾਲ ਇਨ੍ਹਾਂ ਕੁੱਤਿਆਂ ਨੂੰ ਵੀ ਇੱਕ

ਵਧੀਆ ਕਰ ਦਿੱਤਾ ਜਾਵੇਗਾ ਉਨ੍ਹਾਂ ਦੇ ਕੋਲ ਬਿੱਲੀਆਂ ਵੀ ਰੱਖੀਆਂ ਹੋਈਆਂ ਨੇ ਤੇ ਇੱਕ ਉਨ੍ਹਾਂ ਨੇ ਦੱਸਿਆ ਕਿ ਬਾਂਦਰ ਵੀ ਉਨ੍ਹਾਂ ਕੋਲ ਛੱਡ ਗਿਆ ਸੀ ਉਹ ਆਪਣੀ ਮਾਂ ਨੂੰ ਚਿੰਬੜਿਆ ਹੋਇਆ ਸੀ ਮਾਂ ਉਸ ਦੀ ਮਰੀ ਹੋਈ ਸੀ ਤੇ ਹੁਣ ਉਨ੍ਹਾਂ ਕੋਲ ਉਹ ਬਾਂਦਰ ਵੀ ਰੱਖਿਆ ਹੋਇਆ ਹੈ ਇਸ ਧੀ ਦੀ ਕਹਾਣੀ ਸੌਂ ਕੇ ਜ਼ਰੂਰਤ ਉਮੀਦ ਹੋਵੇਗਾ ਕਿ ਤੁਸੀਂ ਵੀ ਆਪਣੀ ਗਲੀ ਦੇ ਵਿੱਚ ਰਹਿੰਦੇ ਕੁੱਤਿਆਂ ਦੀ ਦੇਖਭਾਲ ਕਰੋ ਅਤੇ ਉਨ੍ਹਾਂ ਨੂੰ ਕੁਝ ਖਾਣ ਦੇ ਲਈ ਭਾਦੋਂ ਕਿਉਂਕਿ ਇਨ੍ਹਾਂ ਬੇਸਹਾਰਾ ਦਿਆਂ ਕੋਈ ਵੀ ਸਹਾਰਾ ਨਹੀਂ ਹੈ ਅਤੇ ਉਨ੍ਹਾਂ ਵੱਲੋਂ ਕਿਸੇ ਤੋਂ ਵੀ ਮੰਗ ਕੇ ਕਦੇ ਵੀ ਖੁਸ਼ ਨਹੀਂ ਲਿਆ ਜਾਂਦਾ ਕਈ ਦੁਕਾਨਦਾਰਾਂ ਦੇ ਵੱਲੋਂ ਦਾ ਲਗਾਤਾਰ ਇਨ੍ਹਾਂ ਨੂੰ ਸੋਟੀ ਮਾਰ ਕੇ ਭਜਾ ਵੀ ਦਿੱਤਾ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *