Home / खबरे / ਸੋਹਣਾ ਸੁਨੱਖਾ ਮੁੰਡਾ ਕਿਉਂ ਬਣਿਆ ਕੁੜੀ ਸ਼ੌਂਕ ਜਾਂ ਸੀ ਮਜਬੂਰੀ

ਸੋਹਣਾ ਸੁਨੱਖਾ ਮੁੰਡਾ ਕਿਉਂ ਬਣਿਆ ਕੁੜੀ ਸ਼ੌਂਕ ਜਾਂ ਸੀ ਮਜਬੂਰੀ

ਅਸੀਂ ਅਕਸਰ ਹੀ ਵੇਖਦੇ ਰਹਿੰਦੇ ਹਾਂ ਕਿ ਕਈ ਮੁੰਡਿਆਂ ਦੇ ਵੱਲੋਂ ਕੁੜੀਆਂ ਵਾਲੇ ਰੋਲ ਪਲੇਅ ਕੀਤੇ ਜਾਂਦੇ ਨੇ ਤੇ ਫ਼ਿਲਮਾਂ ਦੇ ਨਾਲ ਨਾਲ ਨਾਟਕਾਂ ਵਿੱਚ ਵੀ ਕੰਮ ਕੀਤਾ ਜਾਂਦਾ ਹੈ ਪਰ ਕਈਆਂ ਦੇ ਵੱਲੋਂ ਜ਼ਿਆਦਾਤਰ ਕੁੜੀਆਂ ਦੇ ਵਾਂਗੂੰ ਹੀ ਰਿਹਾ ਕਰਿਆ ਜਾਂਦਾ ਏ ਤੇ ਜਿਨ੍ਹਾਂ ਦੇ ਵਲੋਂ ਲੋਕਾਂ ਨੂੰ ਵੱਖ ਵੱਖ ਸ਼ਬਦਾਵਲੀ ਵੀ ਵਰਤੀ ਜਾਂਦੀ ਹੈ ਪਰ ਕਈਆਂ ਦਾ ਦਿਲੋਂ ਹੁੰਦਾ ਏ ਉਨ੍ਹਾਂ ਦੇ ਵਲੋਂ ਆਪਣੇ ਜੋ ਦਿਲ ਨੂੰ ਚੀਜ਼ ਲੱਗਦੀ ਇਹੀ ਕੀਤਾ ਜਾਂਦਾ

ਇੱਕ ਕਰਨ ਗਿੱਲ ਨਾਮ ਦੇ ਇਸ ਲੜਕੇ ਦੇ ਦੁਆਰਾ ਦੱਸਿਆ ਗਿਆ ਕਿ ਉਸ ਦੇ ਵੱਲੋਂ ਛੋਟਿਆਂ ਹੁੰਦਿਆਂ ਹੀ ਇਹ ਕੁੜੀਆਂ ਵਾਂਗੂੰ ਐਕਟੀਵ ਕੀਤੀਆਂ ਜਾਣ ਲੱਗੀਆਂ ਤੇ ਹੌਲੀ ਹੌਲੀ ਲੋਕ ਉਸ ਨੂੰ ਪਸੰਦ ਕਰਨ ਲੱਗੇ ਤੇ ਉਹ ਇਸੇ ਤਰ੍ਹਾਂ ਦੇ ਨਾਲ ਮੇਕਅੱਪ ਵਗੈਰਾ ਕਰਕੇ ਕੁੜੀ ਬਣ ਜਾਂਦਾ ਸੀ ਇਕ ਦਿਨ ਉਸ ਦੇ ਘਰੇ ਵੀ ਉਸ ਦੇ ਪਿਤਾ ਦੇ ਵੱਲੋਂ ਉਸ ਨੂੰ ਕਾਫੀ ਕੁੱਝ ਕਿਹਾ ਗਿਆ ਅਤੇ ਉਸ ਦੇ ਮੇਕਅੱਪ ਦਾ ਸਾਮਾਨ ਵੀ

ਖਰਾਬ ਕਰ ਦਿੱਤਾ ਗਿਆ ਅਕਸਰ ਉਹ ਆਪਣੇ ਮੇਕਅੱਪ ਦਾ ਸਾਮਾਨ ਆਪਣੇ ਪਿਤਾ ਤੋਂ ਲੁਕੋ ਕੇ ਰੱਖਦਾ ਸੀ ਕਿਉਂਕਿ ਆਪਣੇ ਔਰਤਾਂ ਨੂੰ ਜ਼ਿਆਦਾ ਚੰਗਾ ਨਹੀਂ ਸਮਝਿਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਅੌਰਤਾਂ ਵਾਂਗੂੰ ਕੀ ਰੋਈ ਜਾਂਦਾ ਹੈ ਇਸੇ ਤਰ੍ਹਾਂ ਲੈ ਕੇ ਇਹ ਖਿਆਲਾਤ ਅੱਗੇ ਤੁਰੇ ਆਉਂਦੇ ਨੇ ਜਿਸ ਕਰਕੇ ਜੇਕਰ ਮਰਦਾਂ ਦੇ ਵੱਲੋਂ ਕਈ ਔਰਤਾਂ ਵਾਲਾ ਕੰਮ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਦੀ ਐਕਟਿੰਗ ਕੀਤੀ ਜਾਂਦੀ ਹੈ

ਉਨ੍ਹਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਤਕ ਕਾਫ਼ੀ ਪ੍ਰੋਗਰਾਮਾਂ ਦੇ ਵਿਚ ਕੰਮ ਕਿਤੇ ਹਨ ਜਿਨ੍ਹਾਂ ਦੇ ਵਿੱਚ ਉਨ੍ਹਾਂ ਨੂੰ ਕੁੜੀ ਦਾ ਹੀ ਰੋਲ ਮਿਲਿਆ ਹੈ ਤੇ ਉਨ੍ਹਾਂ ਨੇ ਜੱਦਣ ਜਨਤਾ ਨੇ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਈ ਵਾਰ ਆਈਡੀਜ਼ ਵੀ ਅਜਿਹੇ ਕੁਮੈਂਟ ਆਉਂਦੇ ਨੇ ਜੋ ਕਿ ਉਨ੍ਹਾਂ ਨੂੰ ਕਾਫੀ ਜ਼ਿਆਦਾ ਦਿਲ ਨੂੰ ਠੇਸ ਪਹੁੰਚਾਉਂਦੇ ਨੇ ਇਹ ਉਸਦਾ ਕਾਮਿਆਂ ਤੇ ਕੰਮ ਦੇ ਲਈ ਬੰਦਾ ਕੋਈ ਵੀ ਕੁਝ ਕਰਦਾ ਹੈ ਅਤੇ ਨਾਲ ਦੀ ਨਾਲ ਉਸ ਨੂੰ ਇਸ ਚੀਜ਼ ਦੇ ਵਿੱਚ ਦਿਲ ਚਸਪੀ ਵੀ ਹੈ ਪਰ ਲੋਕਾਂ ਦੇ ਵੱਲੋਂ ਸਿਰਫ਼ ਆਪਣੀ ਰਾਇ ਹੀ ਦਿੱਤੀ ਜਾਂਦੀ ਹੈ ਕਿਸੇ ਦੇ ਬਾਰੇ ਵਿਚ ਕੁਝ ਨਹੀਂ ਸਮਝਿਆ ਜਾਂਦਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *